|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸਤਿ ਸ੍ਰੀ ਅਕਾਲ ਦੋਸਤੋ ,
ਮੈਂ, ਯਾਨੀ ਜੱਸ ਬਰਾੜ, ਬਹੁਤ ਸ਼ੁਕ੍ਰਗੁਜਾਰ ਹਾਂ, ਆਪ ਸਭ ਦਾ , ਜਿਹਨਾਂ ਨੇ ਇਸ ਨਾਚੀਜ਼ ਨੂੰ ਇੰਨਾ ਮਾਨ- ਸਨਮਾਨ, ਇਜ਼ਤ ਤੇ ਪਿਆਰ ਦਿੱਤਾ , ਜਿਸਦਾ ਮੈਂ ਸਦਾ ਰਿਣੀ ਰਹਾਂਗਾ |
ਹਾਂਜੀ ਅਮਨ ਜੀ ਤੇ ਪ੍ਰਦੀਪ ਜੀ ਪੁਛੋ ਸਵਾਲ ਜੀ ......
1.PICHHOKAD,JANAM??FAMILY???????
ਜਿਥੋਂ ਤੱਕ ਮੇਰੇ ਪਿਛੋਕੜ ਦੀ ਗੱਲ ਏ, ਅਮਨ ਜੀ, ਆਮ ਲੋਕਾਂ ਵਾਂਗ ਮੈਂ ਵੀ ਇੱਕ ਗਰੀਬ ਜਿਹੇ ਕਿਸਾਨ ਪਰਿਵਾਰ ਚ ਪੈਦਾ ਹੋਇਆ ਹਾਂ, ਪਰ ਮੇਰੇ ਦਾਦਾ ਜੀ, ਦਾਦੀ ਜੀ (ਜਿੰਨਾ ਨੂੰ ਮੈਂ ਬਾਪੂ ਜੀ ਤੇ ਬੇਬੇ ਜੀ ਕਹਿੰਦਾ ਸੀ,ਜਿਨਾਂ ਨੇ ਮੈਨੂੰ ਮਾਂ-ਪਿਓ ਦੀ ਜਗਾਹ ਹੋ ਕੇ ਪਾਲਿਆ ਤੇ ਮੇਰੇ ਡੈਡੀ ਜੀ ਦੀ ਮਿਹਨਤ ਤੇ ਰੱਬ ਦੀ ਬਖਸ਼ਿਸ਼ ਸਦਕਾ ਮੈਨੂੰ ਕਦੇ ਮਾੜੇ ਦਿਨ ਨਸੀਬ ਨਹੀਂ ਹੋਏ ........ਮੇਰਾ ਜਨਮ ਪ੍ਨੈਚਾਂ ਪਿੰਡ ਜੋ ਬੱਬੂ ਮਾਨ ਦੇ ਪਿੰਡ ਦੇ ਬਿਲਕੁਲ ਨਾਲ ਏ , ਜਿਲਾ ਫਤਿਹਗੜ ਚ ਹੋਇਆ ਸੀ .....ਤੇ ਬਚਪਨ ਦੇ ਦਿਨ ਯਾਦ ਕਰਕੇ ਫੇਰ ਬੱਚਾ ਬਣਨ ਨੂੰ ਜੀ ਕਰਦਾ ਏ .....
ਡੈਡੀ ਆਰਮੀ ਰਿਟਾਇਰਡ ਨੇ .....ਕਿਉਂਕਿ 1971 ਇੰਡੋ-ਪਾਕ ਯੁਧ ਵਿਚ ਓਹ ਕਾਫੀ ਜਿਆਦਾ ਜਖਮੀ ਹੋ ਗਏ ਸੀ,ਓਹਨਾਂ ਦੀ ਇੱਕ ਲੱਤ ਕੱਟਣੀ ਪਈ ਜਿਸ ਕਰਕੇ ਉਹਨਾਂ ਨੂੰ ਪੈਨਸ਼ਨ ਤੇ ਜੀਵਕਾ ਕਮਾਉਣ ਲਈ ਮਿੱਟੀ ਦੇ ਤੇਲ ਦੀ ਸਪਲਾਈ ਕਰਨ ਦਾ ਕਾਰੋਬਾਰ ਦੇ ਕੇ, ਓਸ ਸਮੇ ਦੀ ਸਰਕਾਰ ਨੇ ਸਨਮਾਨ ਬਖਸ਼ਿਆ ਸੀ .......ਜਿਸ ਕਾਰਨ ਅੱਜ ਮੇਰੀ ਤੇ ਮੇਰੇ ਪਰਿਵਾਰ ਦੀ ਜਿੰਦਗੀ ਬੜੀ ਖੁਸ਼ਹਾਲ ਏ ......
ਮੇਰੇ ਪਰਿਵਾਰ ਚ ਮੇਰੇ ਮੰਮੀ- ਡੈਡੀ , ਪਤਨੀ , ਦੋ ਬੇਟੀਆਂ ਜੋ ਮੇਰੇ ਘਰ ਦੀ ਰੌਣਕ ਨੇ,ਮੇਰੀ ਭੈਣ ਜੋ ਆਸ੍ਟ੍ਰਾਲਿਆ ਚ ਆ, ਮੈਥੋ ਛੋਟਾ ਵੀਰ ਤੇ ਭਰਜਾਈ ਤੇ ਦੋ ਭਤੀਜੀਆਂ, ਇਸ ਸਮੇ ਮੋਗਾ ਸ਼ਹਿਰ ਚ ਰਹਿ ਰਹੇ ਹਾਂ |

12 Dec 2010
|
|
|
|
|
|
|
2.EDUCATION??
ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਜਲੰਧਰ ਦੇ PTU ਤੱਕ ਪੜਿਆਂ........lolz ...
ਅਸਲ ਚ ਮੇਰੇ ਪਰਿਵਾਰ ਚ ਕੋਈ ਵੀ ਜਿਆਦਾ ਨਹੀਂ ਪੜ ਸਕਿਆ...ਮੇਰੇ ਡੈਡੀ ਵੀ ਸਿਰਫ ਅੱਠਵੀ ਚ ਪੜਦੇ ਸੀ ਜਦੋਂ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਸੈਨਾ ਚ ਭਾਰਤੀ ਕਰਵਾ ਦਿੱਤਾ ਕਿਉਂਕਿ ਪੜਾਈ ਚ ਕਮਜੋਰ ਜਿਹੇ ਲਗਦੇ ਸੀ .....ਮੇਰੇ ਛੋਟੇ ਦਾਦਾ ਜੀ ਏਅਰ ਫੋਰਸ ਚ ਸੀ ਓਹਨਾਂ ਨੇ ਸਲਾਹ ਦੇ ਕੇ ਡੈਡੀ ਨੂੰ ਸੈਨਾ ਚ ਭਾਰਤੀ ਕਰਵਾ ਤਾ. ...ਕਾਰੋਬਾਰ ਮੋਗਾ ਚ ਸੀ ਤੇ ਡੈਡੀ ਨੂੰ ਮੋਗਾ ਰਹਿਣਾ ਪੈਂਦਾ ਸੀ ......ਬਾਪੂ ਜੀ ਤੇ ਬਾਕੀ ਸਾਰੇ ਮੈਨੂੰ ਲਾਡਲਾ ਰਖਦੇ ਸੀ .....ਪਰ ਪੜਨ ਨੂੰ ਮੈਂ ਹੁਸ਼ਿਆਰ ਤਾ ਨਹੀਂ ਸੀ ਠੀਕ ਸੀ ......ਬਿਨਾ ਬਰੇਕਾਂ ਲਾਈਆਂ ਦਸਵੀਂ ਕਰ ਗਿਆ ...ਫਿਰ ਮੋਗਾ ਆਣਕੇ ਬਾਕੀ ਪੜਾਈ ਸੁਰੂ ਕੀਤੀ ....ਬਾਰਵੀਂ ਖਾਲਸਾ ਸਕੂਲ ਤੋਂ ਪੰਜਾਬੀ ਮਾਧਿਯਮ 'ਚ ਪੜੇ ....ਔਖੇ-ਸੌਖੇ ਬੀ. ਏ. ਆਰਟਸ ਵਿਚ ਕਰ ਲਈ ....ਓਸ ਤੋਂ ਬਾਅਦ .....PGDCA ਕੀਤੀ ..... ਅੱਗੇ ਪੜਾਈ ਲਈ ਹਲਾਤ ਬਿਗੜ ਗਏ ਤੇ ਮੈਨੂੰ ਪੜਾਈ ਛੱਡ ਨੌਕਰੀ ਵੱਲ ਜਾਣਾ ਪਿਆ |ਹੁਣ ਮੈਂ ਆਪਣਾ ਕਾਰੋਬਾਰ ਖੁਦ ਕਰਦਾ ਹਾਂ | ਬੜੀ ਖੁਸ਼ੀ ਹੁੰਦੀ ਏ
3.HOBBIES??????
ਮੈਨੂੰ ਘੁਮਣਾ -ਫਿਰਨਾ(ਆਸ਼ਕਾਂ ਵਾਲਾ ਨਹੀਂ .....ਸੈਰ ਸਪਾਟਾ) , ਕੰਮ ਕਰਨਾ (ਜੋ ਹੁਣ ਮੇਰਾ ਇੱਕ ਅਟੁੱਟ ਅੰਗ ਬਣ ਚੁੱਕਾ ਏ), ਮੂਵੀ ਤੇ ਟੀ. ਵੀ. ਦੇਖਣਾ .....ਪੰਜਾਬੀ 'ਚ ਜੋ ਵੀ ਪੜਨ ਨੂੰ ਮਿਲੇ, Driving is my Passion |

4.KOI IDEAL PERSON/PERSONS??
ਮੇਰੇ ਚਾਚਾ ਜੀ (ਛੋਟੇ ਦਾਦਾ ਜੀ), ਜੋ ਚੰਡੀਗੜ 'ਚ ਰਹਿੰਦੇ ਨੇ, ਕਿਉਂਕਿ ਓਹਨਾਂ ਦੀਆਂ ਤਿੰਨ ਬੇਟੀਆਂ ਨੇ(ਮੇਰੇ ਭੂਆ ਜੀ), ਓਹਨਾਂ ਨੇ ਆਪਣੀ ਸਾਰੀ ਉਮਰ ਨੌਕਰੀ ਕਰਦਿਆਂ ਬਤੀਤ ਕੀਤੀ ਏ, ਅੱਜ ਓਹ 70 ਵਰਿਆਂ ਦੇ ਲਗਭੱਗ ਨੇ, ਪੂਰੀ ਤਰ੍ਹਾ ਫਿੱਟ, ਓਹਨਾਂ ਆਪਣੀਆਂ ਤਿੰਨਾ ਬੇਟੀਆਂ ਨੂੰ, ਵਧੀਆ ਵਿਦਿਆ ਤੇ ਸੰਸਕਾਰ ਦਿੱਤੇ ਜਿਸਦੇ ਫਲਸਰੂਪ ਓਹਨਾਂ ਸਾਰੀਆਂ ਨੇ, ਵੱਡੇ ਭੂਆ ਤੇ ਛੋਟੇ ਭੂਆ ਜੀ ਨੇ ਚੰਡੀਗੜ ਤੋਂ ਤੇ ਵਿਚਾਲੜੇ ਭੂਆ ਜੀ ਨੇ ਮੇਂਫਿਸ ਯੂਨੀਵਰਸਿਟੀ, USA ਤੋਂ Ph.d ਕੀਤੀ ਤੇ ਤਿੰਨੋ USA ਸੈਟਲ ਨੇ .....ਮੈਂ ਵੀ ਆਪਣੀਆਂ ਬੇਟੀਆਂ ਨੂੰ ਉਸੇ ਤਰ੍ਹਾ ਦੀ ਪਰਵਰਿਸ਼ ਦੇਣੀ ਚਾਹੁੰਦਾ ਹਾਂ |ਏਸ ਲਈ ਨਹੀਂ ਕਿ ਅਸੀਂ ਕਨੇਡਾ ਅਮਰੀਕਾ ਜਾ ਸਕੀਏ ਸਗੋਂ ਇੱਕ ਪਿਤਾ ਦੀ ਜਿਮੇਵਾਰੀ ਕਰਕੇ ....ਮੈਨੂੰ ਸਿਰਫ ਪੰਜਾਬ 'ਚ ਰਹਿਣਾ ਹੀ ਪਸੰਦ ਏ .....ਕਿਉਂਕਿ ਮੈਂ ਬਾਹਰ ਜਾਣ ਦੀ ਸ਼ਰਤ ਕਰਕੇ ਹੀ ਪੜਾਈ ਛੱਡ ਕੇ ਨੌਕਰੀ ਕਰਨਾ ਚੰਗਾ ਸਮਝਿਆ ਸੀ|
ਦੂਜੇ, ਮੇਰੇ ਮਾਤਾ-ਪਿਤਾ ਜੀ, ਜਿਹਨਾਂ ਨੇ ਜਿੰਦਗੀ 'ਚ ਹਰ ਔਕੜ ਦਾ ਸਾਹਮਣਾ ਬੜੀ ਦ੍ਰਿੜਤਾ , ਦਲੇਰੀ ਤੇ ਸਹਿਨਸ਼ੀਲਤਾ ਕੀਤਾ ਏ ....ਤੇ ਸਾਨੂੰ ਹਰ ਖੁਸ਼ੀ ਦਿੱਤੀ ਏ......ਮੈਂ ਓਹਨਾ ਦਾ ਦੇਣ ਕਦੀ ਨਹੀਂ ਦੇ ਸਕਦਾ |
5.FAVOURITE WRITER??
ਮੇਰੇ ਪਸੰਦੀਦਾ ਲੇਖਕ .......ਸੁਰਜੀਤ ਪਾਤਰ ,ਅਵਤਾਰ ਸਿੰਘ "ਪਾਸ਼", ਖੁਸ਼ਵੰਤ ਸਿੰਘ
ਲੇਖਿਕਾ .......ਅਮ੍ਰਿਤਾ ਪ੍ਰੀਤਮ

6.MORALS AND PRINCIPLES
ਦੇਸ਼ ਲਈ ਪਰਿਵਾਰ ਨੂੰ ਤੇ ਪਰਿਵਾਰ ਲਈ ਖੁਦ ਨੂੰ ਭੁਲ ਜਾਣਾ ......ਲੋਕ ਤੇ ਸਮਾਜ ਸੇਵਾ ਲਈ ਤਿਆਰ ਰਹਿਣਾ ......ਮਾਂ-ਪਿਓ ਦੀ ਇਜ਼ਤ ਤੇ ਆਦਰ ............ ਕਿਰਤ ਕਰਨਾ ....ਰੱਬ ਦੀ ਰਜ਼ਾ 'ਚ ਰਹਿਣਾ ......|
7.LIFE FOR YOU IS????????
ਜਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੈ |
ਪਰ ਇਹ ਵੀ ਸਚਾਈ ਏ, ਬੰਦਾ ਜਿੰਦਗੀ ਦੇ ਉਤਾਰ-ਚੜਾਅ ਤੇ ਦੁਖ-ਦਰਦ ਤੋਂ ਸੰਘਰਸ਼ ਸੁਰੂ ਕਰਕੇ ਆਪਣੀ ਮੰਜਿਲ ਵੱਲ ਵਧਣਾ ਸੁਰੂ ਕਰਦੈ.......ਤੇ ਜਿਉਣ ਦੀ ਜਾਚ ਸਿਖ੍ਦੈ ......ਜੋ ਸਿਖ ਜੇ ਜਿੰਦਗੀ ਸੋਹਣੀ ਬਣ ਜਾਂਦੀ ਏ ਤੇ ਹਰ ਪਲ ਨੂੰ ਮਾਨਣ ਤੇ ਜੀਣ ਦੀ ਖੁਸ਼ੀ ਵਧਦੀ ਜਾਂਦੀ ਏ |ਜਿੰਦਗੀ 'ਚ ਕਦੇ ਵੀ ਹਾਰ ਨਾ ਮੰਨੋ |
8.PUNJABI FOR YOU IS?????
ਪੰਜਾਬੀ ਮੇਰੀ ਬੋਲੀ, ਮੇਰੀ ਪਹਿਚਾਣ, ਮਾਣ ਤੇ ਵਜੂਦ ਏ .......ਮੈਂ ਪੰਜਾਬੀ ਚ ਹੀ ਲਿਖਣਾ, ਪੜਨਾ ਤੇ ਬੋਲਣਾ ਪਸੰਦ ਕਰਦਾ ਹਾਂ ਜੀ |
9.LOVE IS?????
ਪਿਆਰ , ਇੱਕ ਖੂਬਸੂਰਤ ਅਹਿਸਾਸ ਜੋ ਸਾਨੂੰ ਜਿਉਣ ਦਾ ਇੱਕ ਮਕਸਦ ਦਿੰਦਾ ਹੈ, ਪਿਆਰ ਤੋਂ ਬਿਨਾ ਸਾਡੀ ਜਿੰਦਗੀ ਅਧੂਰੀ ਏ , ਪਿਆਰ ਸਾਡੀ ਤਾਕਤ ਹੋਣਾ ਚਾਹਿਦਾ ਏ, ਕਮਜੋਰੀ ਨਹੀਂ |
10.BOOKS???????FAV.BOOKS AND WRITERS??
ਵਾਰਿਸ ਸ਼ਾਹ ਦੀ "ਹੀਰ" , ਖੁਸ਼ਵੰਤ ਸਿੰਘ ਦੀ "ਸਿਖ ਇਤਿਹਾਸ 1 ਤੇ 2" ਤੇ ਸੁਰਜੀਤ ਪਾਤਰ ਸਾਹਿਬ ਸਾਹਿਬ ਹੋਣਾ ਦੀ "ਪਤਝੜ ਦੀ ਪੰਜੇਬ".......ਆਦਿ

11.PDN LIKHAN DA SHAUK KIWEN PEYA?????
ਜਿਥੋਂ ਤੱਕ ਪੰਜਾਬੀ ਪੜਨੀ ਭਾਵੇਂ ਲੇਖ, ਕਹਾਨੀ, ਨਾਵਲ ਯਾ ਕਵਿਤਾ ਦੀ ਗੱਲ ਹੈ, ਓਹ ਸੌਕ ਮੈਨੂੰ ਮੋਗਾ ਚ ਖਾਲਸਾ ਸਕੂਲ ਪੜਦਿਆਂ ਪਿਆ ਪਰ ਲਿਖਣਾ ਮੈਂ D .M . collage ......ਪੜਦਿਆਂ ਮੇਰੇ ਪੰਜਾਬੀ ਲੈਕਚਰਾਰ ਸ. ਗੋਪਾਲ ਸਿੰਘ ਬੁੱਟਰ ਜਿਹਨਾਂ ਦੇ ਪਤਨੀ ਕੁਲਵਿੰਦਰ ਬੁੱਟਰ ਦੂਰਦਰਸ਼ਨ ਦੇ preducer ਵੀ ਨੇ ......ਓਹਨਾਂ ਦੇ ਆਸ਼ੀਰਵਾਦ ਨਾਲ ਪਹਿਲੀ ਵਾਰ ਸੁਰੂ ਕੀਤਾ ਸੀ ....."ਤਿਰੇ ਵੋਛੋੜੇ ਦੀ ਤੜਫ 'ਚ " ਪਹਿਲੀ ਰਚਨਾ ਸੀ ......ਬਾਅਦ 'ਚ ਜਿਸ ਲਈ ਲਿਖਿਆ, ਉਸਦੇ ਨਾਲ ਹੀ ਸਭ ਖਤਮ ਕਰ ਦਿੱਤਾ.....|
ਪਰ ਫੇਰ ਜਦੋਂ ਮੈਂ punjabizm 'ਤੇ ਸ਼ਾਮਿਲ ਹੋਇਆਂ ਪੜਨ ਤੇ ਲਿਖਣ ਨੂੰ ਜੀ ਕੀਤਾ ਤੇ ਲਿਖਣਾ ਸਿਖ ਰਿਹਾ .............|
12.SAREYA LAYI KOI SUNEHA JA LESSONS OF LIFE??????
ਮੇਰੀ ਹੈਸੀਅਤ ਐਸੀ ਨਹੀਂ ਕਿ ਮੈਂ ਕਿਸੇ ਨੂੰ ਸਬਕ ਦੇ ਸਕਾ ਪਰ ਬੇਨਤੀ, ਅਰਦਾਸ, ਜੋਦੜੀ
ਜਰੂਰ ਕਰਾਂਗਾ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦਾ ਰੁਤਬਾ ਬਹੁਤ ਉਚਾ ਏ , ਮਹਾਨਤਾ ਨੂੰ ਸਮਝੋ, ਪੰਜਾਬੀ ਕਹਾਓ ਨਾ ਬਣੋ | ਧੀਆਂ ਨੂੰ ਜਨਮ ਲੈਣ ਦਿਓ, ਸਤਿਕਾਰ ਦਿਓ, ਪਿਆਰ ਦਿਓ | ਮਾਂ-ਬਾਪ ਦੀ ਇਜ਼ਤ, ਕਦਰ ਤੇ ਸੇਵਾ ਕਰੋ........ਇਸ ਤੋਂ ਵੱਡਾ ਤੀਰਥ ਕੋਈ ਨਹੀਂ |
ਬਹੁਤ ਸ਼ੁਕਰੀਆ ਜੀ

| wonderful interview jass sahab |
vadiya lageya thodi interview padke........
vadiya vichar rakhe sab de sahmne........
rabb hr maidan fateh kare......bless you
regards
tk cr
|
|
12 Dec 2010
|
|
|
|
|
bahut vadhiya lagia interview parh ke...
Bahut sohne vichar ke zindagi jeen da suljheya hoyea tarika... bahut khoob
Thanks Jass ji !!!
|
|
12 Dec 2010
|
|
|
|
|
ਦੇਸ਼ ਲਈ ਪਰਿਵਾਰ ਨੂੰ ਤੇ ਪਰਿਵਾਰ ਲਈ ਖੁਦ ਨੂੰ ਭੁਲ ਜਾਣਾ ......ਲੋਕ ਤੇ ਸਮਾਜ ਸੇਵਾ ਲਈ ਤਿਆਰ ਰਹਿਣਾ ......ਮਾਂ-ਪਿਓ ਦੀ ਇਜ਼ਤ ਤੇ ਆਦਰ ............ ਕਿਰਤ ਕਰਨਾ ....ਰੱਬ ਦੀ ਰਜ਼ਾ 'ਚ ਰਹਿਣਾ ......|
Awesome...!!!
salaam aa bai ji tuhadi soch nu...!!
loved reading everybit of ur interview... :)
hats off to u.... really glad to have persons like you here on punjabizm
|
|
12 Dec 2010
|
|
|
|
|
PRINCE G... BHUT CHANGA LAGIYA A G TUHADE VICHARAN NU PADH KE ...
PRINCE G KI JAI HO...
|
|
12 Dec 2010
|
|
|
|
|
bahut khoob c interview ,maza a gya read kar k.
bahut nek vichar ne tuhade.....slaam hai tuhadi soch nu.
God bless u :)
|
|
14 Dec 2010
|
|
|
|
|
|
|
|
|
|
|
|
 |
 |
 |
|
|
|