Anything goes here..
 View Forum
 Create New Topic
  Home > Communities > Anything goes here.. > Forum > messages
Showing page 81 of 97 << First   << Prev    77  78  79  80  81  82  83  84  85  86  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut khoob c interview ,maza a gya read kar k.

 

bahut nek vichar ne tuhade.....slaam hai tuhadi soch nu.

God bless u :)

14 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

mann bahut ho bhawuk jeha hoya ae Jass Veer ji Aap Ji di interview parh k...bahut hi nek dil gharaane ch tusi jamme-pale ho...tuhadi soch nu mera jhuk k salaam !!

 

tuhadiyan betiyaa'n nu bahut bahut pyar, tuhade parivaar di khushiyan lyi duava'n !!

14 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਬਹੁਤ ਸ਼ੁਕਰੀਆ ਸਾਰੇ ਸੱਜਣਾ ਦਾ .......
ਅਮਨ, ਕੁਲਜੀਤ ,ਪਰਦੀਪ, ਅਮਰਿੰਦਰ, ਸੁਨੀਲ ,ਲਖਵਿੰਦਰ ਵੀਰ ਜੀਓ ......ਆਪ ਸਭ ਦੀ ਸੰਗਤ ਦਾ ਹੀ ਅਸਰ ਏ ਇਹ ..........ਆਪ ਸਭ ਸੱਜਣਾ ਕਰਕੇ ਹੀ ਸ਼ਾਇਦ ਮੇਰੇ ਤੇ ਮੇਰੀ ਸੋਚ ਨੂੰ ਕਾਫੀ ਬਦਲਾਅ ਆਇਆ ਏ .......ਬਹੁਤ ਮਿਹਰਬਾਨੀ ਜੀ .....ਤੁਹਾਡੀ ਸੰਗਤ ਮੈਨੂੰ ਹਮੇਸ਼ਾਂ ਮਿਲਦੀ ਰਹੇ .........ਇਹ ਦੁਆ ਏ ਮੇਰੀ ਓਸ ਪਰਮ ਪਿਤਾ ਪ੍ਰਮੇਸ਼ਰ ਅੱਗੇ .....ਵਾਹਿਗੁਰੂ 

 

ਬਹੁਤ ਬਹੁਤ ਸ਼ੁਕਰੀਆ ਸਾਰੇ ਸੱਜਣਾ ਦਾ .......

 

ਅਮਨ, ਕੁਲਜੀਤ ,ਪਰਦੀਪ, ਅਮਰਿੰਦਰ, ਸੁਨੀਲ ,ਲਖਵਿੰਦਰ ਵੀਰ ਜੀਓ ......ਬਸ ਆਪ ਸਭ ਜਿਹੇ ਸੱਜਣਾ ਦੀ ਸੰਗਤ ਦਾ ਹੀ ਅਸਰ ਏ ਇਹ ..........ਆਪ ਸਭ ਸੱਜਣਾ ਕਰਕੇ ਹੀ ਸ਼ਾਇਦ ਮੇਰੇ ਤੇ ਮੇਰੀ ਸੋਚ 'ਚ  ਕਾਫੀ ਬਦਲਾਅ ਆਇਆ ਏ ...........ਤੁਹਾਡੀ ਸੰਗਤ ਮੈਨੂੰ ਹਮੇਸ਼ਾਂ ਮਿਲਦੀ ਰਹੇ .........ਇਹ ਦੁਆ ਏ ਮੇਰੀ ਓਸ ਪਰਮ ਪਿਤਾ ਪ੍ਰਮੇਸ਼ਰ ਅੱਗੇ .....ਵਾਹਿਗੁਰੂ 

 

 

15 Dec 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

aaha......Rajkuma Jass g brijmaan ne kalle chasme layiCool....na je ainka utar ke dekho ta apan agla prince ya princess announce kr dayie hun ke haje nave saal tak maujan krniya hor???????????Lol.......jo tusi theek samjho "jatha raja tatha praja " krna appaYes Master

20 Dec 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bahut sohne vichaar... 

 

All the best and God bless you....

20 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Thanx Aman ........Thanx Arinder veer 

 

aman ji vichaar ta mera ihi si ki "New Year" te hi new princess 'kiunki hun princess chuni jaani e'....di announcement kiti jave oh vi 31st wale din jo ih pal hor yaadgaar ban jave ........baki aap sabh di slaah naal hi sabh kujh hona e......main jis naa baare soch riha si ohde hakk ch  do-tin votan hor bhugtgian ne ........No doubt os candidate da palda vake hi bhaari e.....and she deserve it .........ajj kal takk hor members de vichar vi sun laine aa........sabh nu request e apne vichar jroor dio ....fer jo jan sadhaarn da faisla hoega oh hi apna faisla hoega .....

 

dhannbaad ji  

21 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਹਾਂਜੀ count  down  ਸਟਾਰਟ ਹੈ ਜੀ ....ਕੁਝ ਕ ਸਬਰ ਹੋਰ ਕਰਨਾ ਪੀਨਾ ਏ .....ਫੇਰ ਓਹ ਸੁਭਾਗੀ ਘੜੀ ਤੇ ਸੁਭਾਗੀ ਰਾਜ ਕੁਮਾਰੀ ਦਾ ਨਾ ਆਪ ਸਭ ਦੇ ਸਾਹਮਣੇ ਹੋਵੇਗਾ ,,,,,,,,ਇੰਤਜ਼ਾਰ ਤੇ ਸਹਿਣ ਕਰਨ ਲਈ ਬਹੁਤ ਸ਼ੁਕਰੀਆ

27 Dec 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

intzaar hai ji saanu uss gharhi da... :)

27 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਆਪ ਸਭ ਨੂੰ ਨਵੇਂ ਵਰ੍ਹੇ 2011 ਦੀਆਂ ਲੱਖ-ਲੱਖ ਮੁਬਾਰਕਾਂ ,....ਇਹ ਵਰ੍ਹਾ ਸਭ ਲਈ ਸੁਭਾਗਾ ਤੇ ਚੜਦੀ ਕਲਾ ਵਾਲਾ ਹੋਵੇ ..............Best Wishes

 

ਮੈਂ ਨੈਟ ਦੀ ਵਜ੍ਹਾ ਨਾਲ ਕਾਫੀ ਦਿਨ ਪੰਜਾਬਿਜ੍ਮ ਤੋਂ ਦੂਰ ਰਿਹਾ ਤੇ ਅੱਜ ਸੋਚ ਰਿਹਾ ਕਿ ਇਹ ਨਾ ਹੋਵੇ ਮੈਂ ਰਾਜ ਕੁਮਾਰੀ ਦਾ ਨਾਂ ਹੀ Anounce ਨਾ ਕਰ ਸਕਾ ਨੈਟ ਦੀ ਵਜ੍ਹਾ ਨਾਲ......ਸੋ ਅੱਜ ਮੈਂ ਰਾਜ ਕੁਮਾਰੀ ਦੇ ਨਾ ਦਾ suspense  ਖਤਮ ਕਰ ਹੀ ਦਿੰਦਾ ਹਾਂ ......ਕਿ ਖਿਆਲ ਹੈ ਸਾਰੀਆਂ ਦਾ ?
ਠੀਕ ਜੀ ਲਓ ..........

 

 

ਮੈਂ ਨੈਟ ਦੀ ਵਜ੍ਹਾ ਨਾਲ ਕਾਫੀ ਦਿਨ ਪੰਜਾਬਿਜ੍ਮ ਤੋਂ ਦੂਰ ਰਿਹਾ ਤੇ ਅੱਜ ਸੋਚ ਰਿਹਾ ਕਿ ਇਹ ਨਾ ਹੋਵੇ ਮੈਂ ਰਾਜ ਕੁਮਾਰੀ ਦਾ ਨਾਂ ਹੀ Anounce ਨਾ ਕਰ ਸਕਾ ਨੈਟ ਦੀ ਵਜ੍ਹਾ ਨਾਲ......ਸੋ ਅੱਜ ਮੈਂ ਰਾਜ ਕੁਮਾਰੀ ਦੇ ਨਾ ਦਾ suspense  ਖਤਮ ਕਰ ਹੀ ਦਿੰਦਾ ਹਾਂ ......ਕਿ ਖਿਆਲ ਹੈ ਸਾਰੀਆਂ ਦਾ ?


 

ਠੀਕ ਜੀ ਲਓ ..........

 

 

 

Most Sincere member of our Family , Respected n Honored  Raj Kumari is going to be ………..
         

                     Cool       ਕੁਲਜੀਤ ਚੀਮਾਂ       Laughing                                                


       ਚੀਮਾਂ         ਚੀਮਾਂ         ਚੀਮਾਂ           ਚੀਮਾਂ             ਚੀਮਾਂ                      

                                                                           Congratulations   

  ਵਧਾਈਆਂ ਜੀ ਵਧਾਈਆਂ Party Timehappy05happy06anim03

party0019party0019party0019anim12party0023

29 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੇਰੇ ਵੱਲੋਂ ਕੁਲਜੀਤ ਜੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ .........ਸਾਲ ਦੇ ਅੰਤ ਤੇ ਮੈਂ ਤੁਹਾਡਾ ਨਾਂ ਐਲਾਨ ਕਰ ਬੈਠਾ ਪਰ ਮੇਰੀ ਮਜਬੂਰੀ ਏ ......i  hope , u will be understand,   
ਮੈਂ ਚਾਹੁੰਦਾ ਤਾ ਨਵੇ ਵਰੇ 'ਤੇ ਹੀ ਸੀ .....ਚਲੋ ਜੋ ਹੁੰਦਾ ਏ ਚੰਗੇ ਲਈ ਹੁੰਦਾ ਏ ....
ਲਓ .....ਹੁਣ ਸੰਭਾਲੋ ਸਿੰਘਾਸਨ ਤੇ ਚਲਾਓ ਹੁਕਮ .......ਸਾਂਭੋ ਪ੍ਰਜਾ ਤੇ ਕਰੋ ਰਾਜ,
ਸ਼ੁਭ ਇਸ਼ਾਵਾਂ, ਮੁਬਾਰਕਾਂ ਤੇ ਮਨੋ ਖੁਸ਼ੀਆਂ .....ਨਾਲੇ ਕਰੋ ਕਬੂਲ ਸਜਦਾ-ਏ-ਅਦਾਬ ||
ਬਹੁਤ ਬਹੁਤ ਵਧਾਈਆਂ ...........
ਮੇਰੀ ਸਾਰੀ ਪਰਜਾ ਨੂੰ ਬੇਨਤੀ ਏ ਕਿ ਰਾਜ ਕੁਮਾਰੀ ਜੀ ਦੇ ਦਰਬਾਰ ਚ ਆਕੇ ਹਾਜਰੀ ਲਵਾਉਣ .......ਕਿਉਂਕਿ ਰਾਜ ਕੁਮਾਰੀ ਜੀ ਦਾ ਗੁੱਸਾ ਬੜਾ ਜਾਲਿਮ ਏ .....ਖੈਰ ਨਹੀਂ ਕਿਸੇ ਦੀ ..........ਰਾਜ ਕੁਮਾਰੀ ਜੀ ਕੁਝ ਗਲਤ ਕਹਿ ਗਿਆ ਹੋਵਾਂ ਤਾ ਖਿਮਾ ਕਰਨਾ ਜੀ ....
ਰਾਜ ਕੁਮਾਰੀ ਜੀ ਦੀ .......... ਜੈ 
ਜੈ ਹੀ ਜੈ ਹੀ ਜੈ ਹੋ ਜੈ ਹੋ 

ਮੇਰੇ ਵੱਲੋਂ ਕੁਲਜੀਤ ਜੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ .........ਸਾਲ ਦੇ ਅੰਤ ਤੇ ਮੈਂ ਤੁਹਾਡਾ ਨਾਂ ਐਲਾਨ ਕਰ ਬੈਠਾ ਪਰ ਮੇਰੀ ਮਜਬੂਰੀ ਏ ......i  hope , u will be understand,   

 

ਮੈਂ ਚਾਹੁੰਦਾ ਤਾ ਨਵੇ ਵਰੇ 'ਤੇ ਹੀ ਸੀ .....ਚਲੋ ਜੋ ਹੁੰਦਾ ਏ ਚੰਗੇ ਲਈ ਹੁੰਦਾ ਏ ....

 

ਲਓ .....ਹੁਣ ਸੰਭਾਲੋ ਸਿੰਘਾਸਨ ਤੇ ਚਲਾਓ ਹੁਕਮ .......ਸਾਂਭੋ ਪ੍ਰਜਾ ਤੇ ਕਰੋ ਰਾਜ,

ਸ਼ੁਭ ਇਸ਼ਾਵਾਂ, ਮੁਬਾਰਕਾਂ ਤੇ ਮਨੋ ਖੁਸ਼ੀਆਂ .....ਨਾਲੇ ਕਰੋ ਕਬੂਲ ਸਜਦਾ-ਏ-ਅਦਾਬ ||

 

ਬਹੁਤ ਬਹੁਤ ਵਧਾਈਆਂ ...........

 

ਮੇਰੀ ਸਾਰੀ ਪਰਜਾ ਨੂੰ ਬੇਨਤੀ ਏ ਕਿ ਰਾਜ ਕੁਮਾਰੀ ਜੀ ਦੇ ਦਰਬਾਰ ਚ ਆਕੇ ਹਾਜਰੀ ਲਵਾਉਣ .......ਕਿਉਂਕਿ ਰਾਜ ਕੁਮਾਰੀ ਜੀ ਦਾ ਗੁੱਸਾ ਬੜਾ ਜਾਲਿਮ ਏ .....ਖੈਰ ਨਹੀਂ ਕਿਸੇ ਦੀ ..........ਰਾਜ ਕੁਮਾਰੀ ਜੀ ਕੁਝ ਗਲਤ ਕਹਿ ਗਿਆ ਹੋਵਾਂ ਤਾ ਖਿਮਾ ਕਰਨਾ ਜੀ ....

 

ਰਾਜ ਕੁਮਾਰੀ ਜੀ ਦੀ .......... ਜੈ 

ਜੈ ਹੀ ਜੈ ਹੀ ਜੈ ਹੋ ਜੈ ਹੋ 

 

29 Dec 2010

Showing page 81 of 97 << First   << Prev    77  78  79  80  81  82  83  84  85  86  Next >>   Last >> 
Reply