Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਸਾਡੇ ਵਰਗੇ ਵੀ ਨੇ ਜੋ ਹੁਣ ਿਪਆਰ ਤੋਂ ਡਰਦੇ ਨੇ....
ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ........
ਬਹੁਤ ਤੇਜ ਚਲਦੇ ਨੇ ਕੁਝ ਲੋਕ ਿਜੰਦਗੀ ਿਵੱਚ,
ਅਿਜਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ....
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਿਫ਼ਰ ਿਕਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਿਕਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਿਦਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਿਪਆਰ ਤੋਂ ਡਰਦੇ ਨੇ..
04 Sep 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya veer g
04 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
thanks karam 22 ...
07 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਯਾ ਰੱਬ ਉਸ ਨਿਰਮੋਹੀ ਅੱਖ ਨੂੰ ਮੇਰਾ ਅਕਸ ਨਾ ਦੇਵੀਂ
ਜੋ  ਪਹਿਲੇ  ਨੂੰ  ਭੁੱਲ  ਜਾਂਦੀ  ਏ  ਦੂਜੇ  ਨੇੜੇ  ਹੋ  ਕੇ।
07 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਕਦੇ ਸਨੀ ਸਨੀ ਕਰਦੀ ਸੈਂ ਹਰ ਗੱਲ ਚ ਹੂੰਗਾਰੇ ਭਰਦੀ ਸੈਂ
ਕਿੰਵੇ ਪਲ ਵਿੱਚ ਸ਼ੱਜਣ ਬਦਲ ਜਾਦੇਂ ਅਸੀਂ ਸਭ ਕੁੱਝ ਅੱਖੀ ਵੇਖ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ
07 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਇਕ ਤੇਰੀ ਦੀਦ ਤੋ ਬਗੈਰ ਹੋਰ ਮੰਗ ਕੋਈ ਨਾ
ਸੋਹਣੇ ਹੋਰ ਵੀ ਨੇ, ਅਸਾ ਨੂੰ ਪਸੰਦ ਕੁਈ ਨਾ
ਰੋਟੀ ਪਾਣੀ ਭਾਵੇ ਕਿਸੇ ਡੰਗ ਮਿਲੇ ਨਿ ਮਿਲੇ
ਤੈਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ...
08 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਏਦੋਂ ਵੱਧ ਖੁਸ਼ੀ ਹੋਰ ਸਾਡੇ ਲਈ ਕੀ ਹੋਵੇਗੀ
ਯਾਰਾਂ ਹੱਥੋਂ ਹੋਏ ਹਾਂ ਨਿਲਾਮ ਮੇਰੇ ਦੋਸਤਾ
14 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਪਿੰਜਰੇ ਦੇ ਵਿੱਚ ਫ਼ਸ ਕੇ ਤੋਤੇ ਮੀਆਂ ਮਿੱਠੂ ਹੋ ਜਾਂਦੇ
ਯਾਰ ਪਰਾਈ ਚੂਰੀ ਖਾ ਕੇ ਆਪਣਾ ਸਭ ਕੁਝ ਖੋ ਜਾਂਦੇ
14 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਲੱਭਿਆ ਮੈਂ ਜੋ ਵੀ ਰਸਤਾ ਤੇਰੇ ਦਰ ਤੇ ਆ ਗਿਆ
14 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਖ਼ਬਰੇ ਕੀ ਹੈ ਕਿਸਮਤ ਮੇਰੀ,
ਤੇ ਕੀ ਮੇਰੀ ਤਕਦੀਰ ਏ.
ਫਿਲਹਾਲ ਧੁੰਧਲੀ-ਧੁੰਧਲੀ,
ਜਿੰਦਗੀ ਦੀ ਤਸਵੀਰ ਏ.
ਪਰਛਾਵਾਂ ਵੀ ਮੇਰਾ ਗੁੰਮ ਦਿੱਸਦਾ,
ਕੱਲਾ ਦਿੱਸਦਾ ਮੇਰਾ ਸ਼ਰੀਰ ਏ.
ਅੱਜ ਇੱਥੇ ਕੱਲ ਕਿੱਥੇ ਹੋਵਾਗਾਂ,
ਜਾਣਦੀ ਲੇਖਾਂ ਦੀ ਲਕੀਰ ਏ.
27 Sep 2009

Showing page 1 of 4 << Prev     1  2  3  4  Next >>   Last >> 
Reply