|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬੁੱਕਾਂ ਵਿੱਚ ਨੀ ਪਾਣੀ ਠਹਿਰਦਾ, |
ਜਦੋਂ ਬੱਦਲ ਮੀਂਹ ਵਰਸਾਉਂਦੇ ਨੇ.. |
ਅਕਸਰ ਧੋਖਾ ਦੇ ਜਾਦਂ ਨੇ, |
ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ |
|
|
30 Sep 2009
|
|
|
|
|
|
ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ........ ਬਹੁਤ ਤੇਜ ਚਲਦੇ ਨੇ ਕੁਝ ਲੋਕ ਿਜੰਦਗੀ ਿਵੱਚ, ਅਿਜਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ.... ਯਕੀਨ ਹੈ ਜੇ ਰੱਬ ਦੀ ਰਿਹਮਤ ਤੇ, ਿਫ਼ਰ ਿਕਉ ਲੋਕ ਇੰਤਜ਼ਾਰ ਤੋਂ ਡਰਦੇ ਨੇ.... ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ, ਪਤਾ ਨਹੀ ਿਕਉ ਲੋਕ ਇਜ਼ਹਾਰ ਤੋਂ ਡਰਦੇ ਨੇ.... ਖਾਧੀਆਂ ਨੇ ਚੋਟਾਂ ਕਈਆਂ ਨੇ ਿਦਲਾਂ ਤੇ, ਕਈ ਸਾਡੇ ਵਰਗੇ ਵੀ ਨੇ ਜੋ ਹੁਣ ਿਪਆਰ ਤੋਂ ਡਰਦੇ ਨੇ..
very nice poem.....main te aj hi vekhi....bohat vadiya...inj hi likhde ravo
|
|
01 Oct 2009
|
|
|
|
ਖ਼ਬਰੇ ਕੀ ਹੈ ਕਿਸਮਤ ਮੇਰੀ, |
ਤੇ ਕੀ ਮੇਰੀ ਤਕਦੀਰ ਏ. |
ਫਿਲਹਾਲ ਧੁੰਧਲੀ-ਧੁੰਧਲੀ, |
ਜਿੰਦਗੀ ਦੀ ਤਸਵੀਰ ਏ. |
ਪਰਛਾਵਾਂ ਵੀ ਮੇਰਾ ਗੁੰਮ ਦਿੱਸਦਾ, |
ਕੱਲਾ ਦਿੱਸਦਾ ਮੇਰਾ ਸ਼ਰੀਰ ਏ. |
ਅੱਜ ਇੱਥੇ ਕੱਲ ਕਿੱਥੇ ਹੋਵਾਗਾਂ, |
ਜਾਣਦੀ ਲੇਖਾਂ ਦੀ ਲਕੀਰ ਏ.
very nice....changa likhya hai....kadi kadi te bada changa likhde ho....kadi kadi....... bus ho jaanda hai....te dho jaanda hai....
|
|
|
01 Oct 2009
|
|
|
|
|
ਬੁੱਕਾਂ ਵਿੱਚ ਨੀ ਪਾਣੀ ਠਹਿਰਦਾ, |
ਜਦੋਂ ਬੱਦਲ ਮੀਂਹ ਵਰਸਾਉਂਦੇ ਨੇ.. |
ਅਕਸਰ ਧੋਖਾ ਦੇ ਜਾਦਂ ਨੇ, |
ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ
this one is also very nice.....
|
|
|
01 Oct 2009
|
|
|
|
|
ਜਦ ਮਹਿਲ ਮਨਾਂ ਦੇ ਵੱਸਦੇ ਸੀ, |
ਤਾਂ ਦਿਲ ਦੇ ਸਾਥੀ ਮਹਿਰਮ ਸੀ, |
ਫਿਰ ਇਕ ਇਕ ਕਰਕੇ ਰੂਹਾਂ ਦੇ, |
ਸਭ ਵਿਛੜੇ ਹਾਣੀ ਕੀ ਦੱਸੀਏ। |
ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, |
ਹੁਣ ਆਸ ਵੱਸਣ ਦੀ ਕੀ ਰੱਖੀਏ, |
ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, |
ਹੰਝੂਆਂ ਨੂੰ ਪਾਣੀ ਕੀ ਦੱਸੀਏ |
|
|
03 Oct 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|