|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੈਨੂੰ ਹਰ ਪਲ ਯਾਦ ਕਰਾ ਏਹ ਦਾਵਾ ਮੈ ਨੀ ਕਰਦਾ, |
ਪਰ ਮੇਰਾ ਹਰ ਸਾਹ ਕਹੇ ਹੁਣ ਤੇਰੇ ਬਿਨ ਨਹੀ ਸਰਦਾ, |
ਜਿੰਨਾ ਚਿਰ ਤੈਨੂੰ ਦੇਖ ਨਾ ਲਵਾ ਸਾਡਾ ਦਿਨ ਨੀ ਓ ਚੱੜਦਾ, |
ਯਾਦ ਤੇਰੀ ਚ ਨੀਦ ਨਾ ਆਵੇ ਰਹੇ ਦਿਲ ਦਾ ਬੁਹਾ ਸਾਰੀ ਰਾਤ ਵੱਜਦਾ, |
ਏਨਾ ਬੁਲੀਆ ਤੇ ਸੀ ਖਾਮੋਸ਼ੀ ਕਦੀ ਤੇ ਹੁਣ ਦਿਨ ਰਾਤ ਮੈ ਰਹਾ ਹੱਸਦਾ, |
ਤੂੰ ਕਰਤਾ ਪਾਗਲ ਸੰਦੀਪ ਨੂੰ ਹੁਣ ਬਿਨ ਤੇਰੇ ਏਹ ਨਹੀਓ ਬੱਚਦਾ… |
ਤੈਨੂੰ ਮਿਲਣਾ ਬਹੁਤ ਜਰੂਰੀ ਆ ਬਿਨ ਮਿਲੇ ਸੰਦੀਪ ਨਹੀਓ ਮਰਦਾ, |
ਤੈਨੂੰ ਹਰ ਪਲ ਯਾਦ ਕਰਾ ਏਹ ਦਾਵਾ ਮੈ ਨੀ ਕਰਦਾ…. |
|
|
20 Nov 2009
|
|
|
|
|
ਆ ਦਿਲਾ ਬੇਹ ਤੈਨੂੰ ਇੱਕ ਗੱਲ ਸਮਝਾਵਾ, |
ਰੁੱਸ ਕੇ ਤੁਰਜੇ ਯਾਰ ਤੇ, ਨੀਵੇ ਹੋ, ਮਿੰਨਤਾ ਕਰ, |
ਤਰਲੇ ਮਾਰ ਮਨਾਈ ਦਾ, |
ਤੁਰਜੇ ਛੱਡਕੇ ਫਿਰ ਕਦੇ ਪਿੱਛੇ ਨੀ ਜਾਈਦਾ... |
|
|
02 Dec 2009
|
|
|
|
ਨਾ ਇਹਦਾ ਹਾਲ ਹੁਣ ਪੁੱਛੀਂ, ਮਸਾਂ ਦਿਲ ਨੂੰ ਸੰਭਾਲਿਐ ਮੈਂ। |
ਸੀ ਬੱਚੇ ਵਾਂਗ ਜ਼ਿਦ ਕਰਦਾ, ਮਸਾਂ ਜ਼ਿਦ ਨੂੰ ਹੈ ਟਾਲਿਐ ਮੈਂ। |
ਤੇਰਾ ਇਲਜ਼ਾਮ ਸੀ ਮੈਂ ਮੋਮ ਹਾਂ, ਅਕਸਰ ਪਿਘਲ ਜਾਨਾਂ, |
ਲੈ ਤੇਰੀ ਯਾਦ ਵਿਚ ਪੱਥਰ ਹੁਣ ਖੁਦ ਨੂੰ ਬਣਾ ਲਿਆ ਮੈਂ। |
|
|
09 Jan 2011
|
|
|
|
ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ, |
ਅੌਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ, |
ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ, |
ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ, |
ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ, |
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ, |
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ, |
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ, |
ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ, |
ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ, |
ਗੁਸਤਾਖ਼ੀਆ ਵੱਧ ਨੇ ਜਾ ਅਹਿਸਾਨ ਉਹਨਾਂ ਦੇ, |
ਗਿਣਤੀ ਨਾ "ਦੇਬੀ" ਹੋ ਸਕੀ ਮੈ ਜ਼ੋਰ ਲਾ ਲਿਆ.... |
|
|
11 Jan 2011
|
|
|
|
|
Avein ta ni koi chhad janda, |
shayd saade ch koi kasoor hove, |
q kise nu bewafa kahiye, |
|
ki pta o kinna majboor hove, |
badal janda har ik ethe , |
|
jehra vasda thoda door hove, |
ki pta a hove koi augan sade ch , |
|
jehra sajjna nu na kabool hove, |
baki dukh jaanbuj k ni koi de janda, |
hunda o hai jo rabb nu manzoor hove. |
|
|
11 Jan 2011
|
|
|
|
|
|
|
|
|
|
 |
 |
 |
|
|
|