|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੇਰੇ ਰੌਦੇਂ ਨੈਣਾਂ ਨੂੰ ਹਸਾਉਣ ਆਉਦਾਂ ਮੈਂ, |
ਜੇ ਰੁੱਸੀ ਹੁੰਦੀ ਤਾਂ ਮਨਾਉਣ ਆਉਦਾਂ ਮੈਂ, |
ਤੁੰ ਚਾਹਿਆ ਹੀ ਨਹੀਂ ਆਪਣੇਆਂ ਵਾਂਗ, |
ਦਿਲ ਤਾਂ ਕੀ ਜਾਨ ਲੁਟਾਉਣ ਆਉਦਾਂ ਮੈਂ |
ਦਰਦ ਬੁੱਝ ਲੈਂਦੀ ਤੂੰ ਜੇ ਤਨਹਾਈ ਦਾ, |
ਤਾਂ ਸਤਾਈ ਹੋਈ ਨਾ ਸਤਾਉਣ ਆਉਦਾਂ ਮੈਂ |
ਮੇਰੇ ਬੋਲ ਸੁਣਕੇ ਨਾ ਰੁੱਕੇ ਕਦੇ ਕਦਮ ਤੇਰੇ, |
ਜੇ ਰੁੱਕਦੇ ਤਾਂ ਤੈਨੂੰ ਬੁਲਾਉਣ ਆਉਦਾਂ ਮੈਂ |
|
|
04 Oct 2009
|
|
|
|
ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ, |
ਮੈਨੂੰ ਤੇਰੀ, ਸੁਣ! ਮਗਰੂਰੀ ਦੀ |
ਜੇ ਦਿਲ 'ਚੇ ਨਫ਼ਰਤ ਰੱਖਣੀ ਏਂ, |
ਫਿਰ ਹੱਸਣੇ ਦੀ ਮਜਬੂਰੀ ਕੀ? |
|
|
07 Oct 2009
|
|
|
|
ਰਬ ਰਬ ਕਰਦੇ ਉਮਰ ਬੀਤੀ, |
ਰਬ ਕੀ ਹੈ ਕਦੇ ਸੋਚਿਆ ਹੀ ਨਹੀਂ, |
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ, |
ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ…. |
|
|
12 Oct 2009
|
|
|
|
ਤੇਰੇ ਸ਼ਹਿਰ ਤੋ ਕਿੰਨਾ ਦੂਰ ਹਾ ਇਹ ਤੇ ਪਤਾ ਸੀ. |
ਪਰ ਤੇਰੇ ਦਿਲ ਚੌ ਵੀ ਇੰਨਾ ਹੀ ਦੂਰ ਹਾ ਏ ਅੱਜ ਪਤਾ ਲੱਗਿਆ ... |
ਸੁਣਿਆ ਸੀ ਕਿ ਦੂਰੀਆ ਪਾ ਦਿੰਦੀਆ ਨੇ ਫਰਕ ਦਿਲਾ ਚ, |
ਹੁਣ ਆਪਣੇ ਨਾਲ ਆ ਬੀਤੀ ਏ ਤੇ ਸੱਚ ਪਤਾ ਲੱਗਿਆ ਏ… |
|
|
18 Oct 2009
|
|
|
|
ਸੁਕੇ ਪੱਤਿਆ ਦੇ ਵਾਗ ਦਿਲ ਡਰਦਾ ਏ ਰਹਿੰਦਾ ਨੀ, |
ਧਰ ਨਾ ਦੇ ਕੋਈ ਪੈਰ ਉੱਤੇ ਇਹੀ ਖੋਫ ਰਹਿੰਦਾ ਨੀ... |
ਤੇਰੇ ਨਾਲ ਕੱਚੇ ਤੰਦਾ ਜਿਹੀ ਜੋ ਸਾਝ ਪਈ ਜਾਦੀ ਆ, |
ਤੋੜ ਦੇਵੀ ਭਾਵੇ ਜਦ ਕਰੇ ਦਿਲ ਤੇਰਾ ਨੀ.... |
ਬਸ ਜਾਣ ਲੱਗੀ ਭੇੜ ਦੇਵੀ ਬੁਹਾ ਮੇਰੇ ਦਿਲ ਵਾਲਾ, |
ਖੋਲਿਆ ਤੂੰ ਜਿਹੜਾ ਨੀ...... |
|
|
16 Nov 2009
|
|
|
|
|
|
ਸਾਡੀ ਕੀ ਆ ਮਜਬੂਰੀ ਤੂੰ ਕੀ ਜਾਣੇ |
ਤੂੰ ਨਿਬਾਓਣੀ ਨੀ ਬਸ ਲਾਉਣੀ ਜਾਣੇ |
|
|
18 Nov 2009
|
|
|
|
Bahut khoob Sandeep ji....
|
|
18 Nov 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|