|
|
|
|
|
|
Home > Communities > Punjabi Poetry > Forum > messages |
|
|
|
|
|
|
|
ਤਰਸ ਰਹੇ ਘਰ ਬਣਨ ਨੂੰ.. ਕਿਲਿਆ ਜਿਹੇ ਮਕਾਨ.. ਚਿੜੀਆਂ ਦਾ ਘਰ ਬਣ ਗਿਆ ਇੱਕੋ ਰੋਸ਼ਨਦਾਨ.. !!
ਸੁਰਿੰਦੇਰ੍ਜੀਤ ਕੌਰ
|
|
21 May 2015
|
|
|
|
ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ ..॥ -ਵਿਜ਼ੈ ਵਿਵੇਕ
|
|
21 May 2015
|
|
|
|
Sirf 2 Hi Waqt K Liye TerA SaaTh ChaHiye, Ek Abhi, Aur Ek Hamesha K Liye_______!!
|
|
23 May 2015
|
|
|
|
ਪਤਾ ਨੀ ਕੀਹਦੇ ਲਈ ਹੈ ਧੜਕ ਰਿਹਾ.. ਜੋ ਸਾਡੇ ਦਿਲ ਵਰਗਾ ਲਗਦਾ ਸੀ.. ਕਦੇ ਕੋਮਲ ਜਾ.. ਕਦੇ ਸਾਊ ਜਾ.. ਕਦੇ ਕਦੇ ਹਰਖ ਵੀ ਕਰਦਾ ਸੀ.. !!
|
|
24 May 2015
|
|
|
|
Oh Badan c.. Nain c.. Oh Bol v c.. Honthh v.. Hun Oh Kewal Naam Hai te Naam v Bhulleya Jeha.. !!
ਸੁਰਜੀਤ ਪਾਤਰ
|
|
24 May 2015
|
|
|
|
|
ਵਿਛੜਨਾ ਚਾਹੁੰਦਾ ਹਾਂ ਮੈਂ ਤੇਰੇ ਤੋਂ ਹੁਣ.. ਅਰਥ ਆਪਣੀ ਹੋਂਦ ਦੇ ਜਾਨਣ ਲਈ.. !!
ਸੁਰਜੀਤ ਪਾਤਰ
|
|
24 May 2015
|
|
|
|
मिट्टी के खिलौने भी सस्ते ना थे मेले में, घर आ के बहुत रोए माँ बाप अकेले में !!
|
|
24 May 2015
|
|
|
|
ठान लिया था कि अब और नहीं लिखेंगे, पर उन्हें देखा और अल्फ़ाज़ बग़ावत कर बैठे !!
|
|
24 May 2015
|
|
|
|
ਤੇਰੇ ਫੈਸਲੇ ਕਬੂਲ.. ਤੈਨੰੂ ਫਾਸਲੇ ਦਾ ਹੱਕ.. ਭਾਂਵੇ ਰੂ ਬ ਰੂ ਨਾ ਰਹਿ.. ਪਰ ਰਾਬਤਾ ਤਾਂ ਰੱਖ.. !!
|
|
24 May 2015
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|