|
|
|
|
|
|
Home > Communities > Punjabi Poetry > Forum > messages |
|
|
|
|
|
|
|
ਮੈਂ ਰੋਜ਼ ਪਿਆਉਂਦਾ ਹਾਂ.. ਓਹਨੂੰ ਜ਼ਹਿਰ ਦਾ ਪਿਆਲਾ.. ਇੱਕ ਦਰਦ ਜੋ ਦਿਲ ਵਿੱਚ ਹੈ.. ਉਹ ਮਰਦਾ ਹੀ ਨਹੀਂ.. !!
|
|
06 May 2015
|
|
|
|
Woh Mehfil Mein Apni Waffa Ka Zikar Kar Rahe The.. Jab Nazar Hum Pe Prhi.. to Baat Hi Badal Di.. !!
|
|
06 May 2015
|
|
|
|
|
|
Kuch Logg Meri Shayari Se Seete Hai Apne Zakham.. Aurr.. Kuch Loggo Ko Main Chubhta Huu.. Ek Nokk Ki Taraa.. !!
|
|
07 May 2015
|
|
|
|
|
‘ਮੋਹ ਦਾ ਸੁਰਮਾ’ ਪਾ ਕੇ ਆਉਂਦੀ ਤੂੰ.. ਮੇਰੇ ‘ਮਨ ਦੀ ਸੂਰਤ’ ਜੇ ਤੱਕਨੀ ਸੀ.. !!
|
|
07 May 2015
|
|
|
|
ਆਪਣੀਆ ਗਲਤੀਆਂ ਨਾਲ ਤਕਦੀਰ ਨੂੰ ਬਦਨਾਮ ਨਾ ਕਰੋ.. ਤਕਦੀਰ ਤਾਂ ਆਪ “ਹਿੰਮਤ” ਦੀ ਮੌਹਤਾਜ ਹੁੰਦੀ ਏ.. !!
|
|
07 May 2015
|
|
|
|
ਤੇਰੇ ਮੁੜ ਆਉਣ ਦੀ ਤਾਰੀਕ ਵਿਚ ਚੰਨਾ.. ਅਸੀਂ ਮੁੜ ਹਰੇ ਹੋ ਹੋ ਕੇ ਸੁਕ ਦੇ ਰਹੇ.. !!
|
|
07 May 2015
|
|
|
|
ਮੰਨਿਆ ਕਿ ਬੁਲਬਲੇ ਹਾਂ ਪਰ ਜਿੰਨਾਂ ਚਿਰ ਹਾਂ.. ਪਾਣੀ ਦੀ ਹਿੱਕ ਤੇ ਨੱਚਾਂਗੇ.. !!
|
|
07 May 2015
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|