|
|
|
|
|
|
Home > Communities > Punjabi Poetry > Forum > messages |
|
|
|
|
|
|
|
naa udeek kar kisi k aane ki...
...lout aana uski fitrat nhi...7!
|
|
28 Apr 2015
|
|
|
|
Mere dil di bus dil vich hai...
...janijan hai oh,sab jandi hai...7!
|
|
28 Apr 2015
|
|
|
|
Udeek hai tere online hon di...
besabra haan tiktikki lagai betha mobile ute...7!
|
|
28 Apr 2015
|
|
|
|
Aisa nahi hai k hum tere bina jee nahi sakte,
Aisa hai k hum tere bina jeena hi nahi chahte.
|
|
05 May 2015
|
|
|
|
|
|
|
ਆਖਿਰ ਕਦੋਂ ਤਕ ਮੇਰਾ ਰਿਸ਼ਤਾ ਜੁੜਿਆ ਰਹਿੰਦਾ ਉਸ ਨਾਲ..
ਉਸ ਨੂੰ ਪਾਉਣ ਦੀ ਮੁਰਾਦ ਵੀ ਤਾਂ ਟੁੱਟੇ ਤਾਰਿਆਂ ਤੋਂ ਮੰਗੀ ਸੀ.. !!
|
|
06 May 2015
|
|
|
|
ਤੂੰ ਕਿੰਨੀਆਂ ਦੁਆਵਾਂ ਦੇ ਬਾਵਜੂਦ ਵੀ ਕਦੇ ਮੇਰੀ ਨਾ ਹੋ ਸਕੀ.. ਤੇ ਮੈਂ ਬਿਨ ਮੰਗਿਆਂ ਹੀ ਸਦਾ ਲਈ ਤੇਰਾ ਹੋ ਚੁੱਕਿਆਂ.. !!
|
|
06 May 2015
|
|
|
|
ਯਾਦਾਂ ਬੜੀਆ ਅਜੀਬ ਹੁੰਦੀਆ.. ਭੀੜ ਵਿਚ ਬੈਠਿਆਂ ਨੂੰ ਇਕੱਲੇ ਕਰ ਦਿੰਦੀਆ.. ਤੇ ਇਕੱਲੇ ਨੂੰ ਭੀੜ੍ਹ ਬਣ ਕੇ ਘੇਰ ਲੈਦੀਆਂ.. !!
|
|
06 May 2015
|
|
|
|
ਜਦ ਸੂਰਜ ਚੜ ਗਿਆ ਤਾਂ ਰਾਜ਼ ਰਹਿਣਾ ਰਾਜ਼ ਨਹੀ..
ਮੋਮ ਦੇ ਹੀ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ.. !!
|
|
06 May 2015
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|