Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1218 of 1275 << First   << Prev    1214  1215  1216  1217  1218  1219  1220  1221  1222  1223  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਜੇ ਸੋਨੇ ਦੇ ਪਿੰਜਰੇ ਚ ਵੀ ਰਹੇ ਤਾਂ ਵੀ ਕੈਦੀ ਹੈ,
ਪਰਿੰਦਾ ਤਾਂ ਉਹੀ ਹੁੰਦਾ ਹੈ ਜੋ ਆਜ਼ਾਦ ਰਹਿੰਦਾ ਹੈ ।
02 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਸਾਨੂੰ ਵੀ ਆਪਣੇ ਚੰਗੇ ਦਿਨ ਅਜੇ ਤੱਕ ਯਾਦ ਨੇ "ਰਾਣਾ",
ਹਰੇਕ ਬੰਦੇ ਨੂੰ ਆਪਣਾ ਜ਼ਮਾਨਾ ਯਾਦ ਰਹਿੰਦਾ ਹੈ ।

ਮੁਨੱਵਰ ਰਾਣਾ
02 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
तेरे वादों पे कहाँ तक मेरा दिल फ़रेब खाए ,
कोई ऐसा कर बहाना मेरी आस टूट जाए ।

फ़ना निज़ामी कानपुरी
02 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Khamoshi achhi nahin inkaar hona chahiye
Ye tamasha ab sar-e-bazaar hona chahiye

~Zafar Iqbal
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਓ ਜਾਣ ਵਾਲੇ ਸੁਣ ਜਾ ਇਕ ਗੱਲ ਮੇਰੀ ਖਲੋ ਕੇ
ਰਹੀੲੇ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਰੱਬ ਘੜ ਲੈਂਦੇ ਰੇਤ ਜਾਂ ਪੱਥਰ ਹੁੰਦੀ ਤੂੰ
ਪਾਣੀ ਉੱਤੇ ਮੀਨਾਕਾਰੀ ਕੌਣ ਕਰੇ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੈਂ ਸਿਵਿਅਾਂ ਦੀ ਚੁੱਪ ਦਾ ਬੋਲ ਹਾਂ,
ਮੈਨੂੰ ਸੁਣਨ ਲੲੀ ਤੈਨੂੰ ਖ਼ਾਕ ਹੋਣਾ ਪੈਣਾ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਆਿੲਆ ਹੈ ਇਹ ਵੀ ਖ਼ਿਆਲ ਕਿ ਜੀਣਾ ਵੀ ਹੈ ਅਜੇ,
ਗੱਲ ਤਾਂ ਖ਼ੁਸ਼ੀ ਦੀ ਹੈ ਤੇ ਹੈ ਕੁਝ ਦਰਦਨਾਕ ਪਰ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬੁਝਾ ਕੇ ਆਤਮਾਂ ਦੀ ਲੋਅ ਝੁਕਾਅ ਲੈਂਦਾ ਹਾਂ ਨਜ਼ਰ ਵੀ
ਮੈਂ ਰਾਤੀਂ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ ~
03 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਪਤਾ ਹੈ,
ਯਹਾਂ ਸੇ ਬਹੁਤ ਦੂਰ,
ਗਲਤ ਔਰ ਸਹੀ ਕੇ ਪਾਰ,
ਏਕ ਮੈਦਾਨ ਹੈ,
ਮੈਂ ਵਹਾਂ ਮਿਲੂੰਗਾ ਤੁਝੇ.....

~ਬਾਬਾ ਰੂਮੀ~
03 Sep 2018

Showing page 1218 of 1275 << First   << Prev    1214  1215  1216  1217  1218  1219  1220  1221  1222  1223  Next >>   Last >> 
Reply