Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1219 of 1275 << First   << Prev    1215  1216  1217  1218  1219  1220  1221  1222  1223  1224  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

मैं बोलता हूँ तो इल्ज़ाम है बग़ावत का
मैं चुप रहूँ तो बड़ी बेबसी सी होती है

~बशीर बद्र
03 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

हद है अपनी तरफ़ नहीं मैं भी
और उन की तरफ़ ख़ुदाई है

जोश मलीहाबादी
03 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਪਿੰਡ ਮੇਰੇ ਨੂੰ ਖਾ ਚੱਲਿਆ ਏ ਇੰਨਾ ਵਧ ਗਿਆ ਸ਼ਹਿਰ
ਵੇ ਰੱਬਾ ਖ਼ੈਰ..
ਮੇਰੇ ਖੇਤਾਂ ਨਾਲ ਉਹਨਾਂ ਦਾ ਕਿਹੜੀ ਗੱਲ ਦਾ ਵੈਰ
ਵੇ ਰੱਬਾ ਖ਼ੈਰ...

ਰਾਜ ਕਾਕੜਾ
03 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਖਿਡੌਣੇ ਵਾਸਤੇ ........ਜੇਕਰ ਬਰਾਬਰ ਸੀ ਮਿਲੀ ਮਿੱਟੀ ,
ਤਾਂ ਫ਼ਿਰ ਜੋ ਸਭ ਤੋਂ ਵੱਡਾ ਹੈ,ਉਹ ਸਭ ਤੋਂ ਖੋਖਲਾ ਵੀ ਹੈ !

ਹਰਦਿਆਲ ਸਾਗਰ
03 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਏਹੋ ਹੈ ਮੇਰੀ ਮੈਕਸ਼ੀ
ਏਸੇ ਚ ਮਸਤ ਹਾਂ
ਪੌਣਾਂ ਚੋਂ ਜਹਿਰ ਪੀ ਰਿਹਾ ਹਾਂ
ਮੈਂ ਦਰਖਤ ਹਾਂ ! ----------------- ਪਾਤਰ
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ

ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੇਰੀ ਇਕ ਸਿਸਕੀ ਹੀ ਮੇਰੀ ਜਾਨ 'ਤੇ ਭਾਰੀ ਹੈ

ਉਂਜ ਤਾਂ ਤੂਫਾਨ ਕੋਈ ਨਿਤ ਆ ਕੇ ਗੁਜ਼ਰ ਜਾਵੇ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਫੈਲੀਆਂ ਛਾਵਾਂ, ਖਿੜੇ ਗੁੰਚੇ ਤੇ ਕਲੀਆਂ ਟਹਿਕੀਆਂ

ਮਾਂ ਅਸੀਸਾਂ ਹੋ ਗਈ, ਬੱਚੇ ਦੁਆ ਹੁੰਦੇ ਗਏ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ

ਰੋਟੀ ਖ਼ਾਤਰ ਆਦਮੀ ਹਰ ਮੋੜ ‘ਤੇ ਵਿਕਦਾ ਮਿਲੇ ~
03 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨੇ ਰੌਸ਼ਨੀਆਂ, ਪਰ ਹਨੇਰੇ ਜਗ ਰਹੇ, ਤੇਰਾ ਹੀ ਘਰ ਲੱਗਦਾ ਏ
ਅੱਜ ਵੀ ਹੱਸਕੇ ਬੋਲਦਿਆਂ ਤੋਂ, ਡ੍ਹਾਢਾ ਹੀ ਡਰ ਲੱਗਦਾ ਏ ~
04 Sep 2018

Showing page 1219 of 1275 << First   << Prev    1215  1216  1217  1218  1219  1220  1221  1222  1223  1224  Next >>   Last >> 
Reply