Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1220 of 1275 << First   << Prev    1216  1217  1218  1219  1220  1221  1222  1223  1224  1225  Next >>   Last >> 
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਐਸੇ ਟੁਟ ਕੇ ਰਿਸ਼ਤੇ ਉਲਝੇ ਫੇਰ ਕਦੀ ਨਾ ਸੁਲਝੇ
ਤੇਰੇ ਪਿੱਛੋਂ ਜੀਵਨ ਵਿਚ ਨਾ ਉਹ ਤਰਤੀਬ ਰਹੀ ~
06 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਤਝੜਾਂ ਵਿਚ ਬਿਰਖ ਦੀ ਜੋ ਬਾਤ ਵੀ ਪੁਛਦੇ ਨਹੀਂ
ਪੈਣ 'ਤੇ ਫਲ ਸੈਂਕੜੇ ਰਿਸ਼ਤੇ ਬਣਾ ਲੈਂਦੇ ਨੇ ਲੋਕ ~
06 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕਿਉਂ ਨਹੀਂ ਲੇਤਾ ਹਮਾਰੀ ਤੂ ਖ਼ਬਰ ਅੈ ਬੇ-ਖ਼ਬਰ
ਕਯਾ ਤੇਰੇ ਆਸ਼ਿਕ ਹੂੲੇ ਥੇ ਦਰਦ-ਓ-ਗ਼ਮ ਖਾਨੇ ਕੋ ਹਮ ~
06 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕੁਝ ਕੁ ਗ਼ਮ ਮੈਂ ਵਿੱਸਰ ਜਾਨਾਂ, ਕੁਝ ਕੁ ਗ਼ਮ ਮੈਂ ਪਾਲ ਕੇ ਰੱਖਦਾਂ
ਟੁੱਟ ਕੇ ਸਫ਼ਿਆਂ ਤੇ ਬਿਖ਼ਰ ਜਾਨਾਂ, ਇੰਝ ਖੁਦਖੁਸ਼ੀਆਂ ਨੂੰ ਟਾਲ ਕੇ ਰੱਖਦਾਂ ~
10 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਵੀ ਕੋਈ
ਪਿਆਰ ਨਾਲ ਬੋਲੇ, ਉੱਜੜ ਜਾਉ ~
13 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੇਰੇ ਇਸ ਸ਼ਹਿਰ ਵਿੱਚ ਸਾਨੂੰ ਹੈ ਖਤਰਾ, ਤੇ ਸੁਰੱਖਿਆ ਵੀ
ਕੋਈ ਜਿੰਦ ਲੈਣ ਨੂੰ ਫਿਰਦਾ, ਕਿਸੇ ਨੂੰ ਜਾਨੋਂ ਪਿਆਰੇ ਹਾਂ ~
13 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੁਹਬੱਤ ਕੇ ਪਟਵਾਰੀ ਕੋ ਜਾਨਤੇ ਹੋ ਸਾਹਿਬ ?
ਮੁਝੇ ਮੇਰਾ ਮਹਿਬੂਬ ਅਪਨੇ ਨਾਮ ਕਰਨਾ ਹੈ ~
13 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Ye mohabbat ki kahaani nahin marti lekin
Log kirdaar nibhaate hue mar jaate hain

# AbbasTabish
17 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Apne maathe ki shikan tum se miTai na gai
Apni taqdeer ke bal ham se nikaale na gaye

~Jaleel Manikpuri
17 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Wafa ka ahd tha dil ko sambhalne ke liye
Wo hans paDe mujhe mushkil mein dalne ke liye

~Ehsan Danish
17 Sep 2018

Showing page 1220 of 1275 << First   << Prev    1216  1217  1218  1219  1220  1221  1222  1223  1224  1225  Next >>   Last >> 
Reply