Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1224 of 1275 << First   << Prev    1220  1221  1222  1223  1224  1225  1226  1227  1228  1229  Next >>   Last >> 
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੇ ਕਮਰੇ ‘ਚ ਆਉਂਦੀ ਰੋਸ਼ਨੀ ਦਾ ਖੜਕਾ ਮੈਨੂੰ ਬਹੁਤ ਤੰਗ ਕਰਦੈ
ਮੈਂ ਕਿਸੇ ਪੰਛੀ ਦੇ ਹਨੇਰੇ ਆਲ੍ਹਣੇਂ ‘ਚ ਛੁੱਪਣਾਂ ਚਾਹੁੰਨਾ ~
04 Oct 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਟੁੱਟਦੇ ਹੋਏ ਮਹਿਕਣਾ
ਸਭ ਤੋ ਹੁਸੀਨ ਹੁੰਦਾ ਹੈ ~
04 Oct 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਹਿਲੀ ਗੱਲ ਮੈਂ ਆਪ ਨਹੀਂ ਜੰਮਿਆਂ
ਅਗਲੀ ਗੱਲ ਮੈਂ ਜੀਣ ਨਹੀਂ ਆਿੲਆਂ ~
04 Oct 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਭੁੱਲ ਹੋ ਗਈ, ਨਿਆਮਤਾਂ ਮੰਗ ਬੈਠਾ, ਖ਼ਤਾਵਾਰ ਹਾਂ ਮੈਨੂੰ ਸਜ਼ਾ ਦੇ
ਮੇਰੇ ਝੁਕੇ ਹੋਏ ਮੱਥੇ 'ਤੇ ਮਾਰ ਠੋਕਰ, ਮੇਰੇ ਮਾਣ ਦਾ ਸ਼ੀਸ਼ਾ ਤਿੜਕਾ ਦੇ ~
04 Oct 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
दुनिया खरीद लेगी तुझे हर मोड़ पर ,
तूने जमीर बेच कर ये अच्छा नही किया ।।
07 Oct 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

यूँ किया करते हैं लड़कों को नसीहत अक्सर
जैसे हम ने न गुज़ारा हो लड़कपन अपना
07 Oct 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਹੰਝੂਆਂ ਨੇ ਹਸਤਾਖ਼ਰ ਕੀਤੇ ਦਰਦ ਦੇ ਕੋਰੇ ਸਫ਼ਿਆਂ ਤੇ
ਮੈਂ ਅੱਜ ਦਿਲ ਫਿਰ ਗਿਰਵੀ ਰੱਖਿਆ ਕੁਝ ਨਕਲੀ ਮੁਸਕਾਨਾਂ ਲਈ ~
09 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,................ਵਾਹ ,...............ਵਾਹ ,...............ਗ੍ਰੇਟ ਲਾਈਨਜ਼,.............ਬਹੁਤ ਹੀ ਖੂਬਸੂਰਤ ਇਹਸਾਸ ਅਤੇ ਅਲਫਾਜ਼ ,................ਜੀਓ ਦੋਸਤੋ ,..............

12 Oct 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
मोहब्बत में कोई सदमा उठाना चाहिए था
भुलाया था जिसे वो याद आना चाहिए था
बुशरा एजाज़
18 Oct 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
इक सदमा-ए-मोहब्बत इक सदमा-ए-जुदाई
गिनती के दो हैं लेकिन लाखों की जान पर हैं
18 Oct 2018

Showing page 1224 of 1275 << First   << Prev    1220  1221  1222  1223  1224  1225  1226  1227  1228  1229  Next >>   Last >> 
Reply