Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1253 of 1253 << First   << Prev    1245  1246  1247  1248  1249  1250  1251  1252  1253   Next >>     
Satwinder Singh
Satwinder
Posts: 32
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 

ਤੁਰ ਗਿਆ ਕੋਈ ਦਿਲ 'ਚ ਲੈਕੇ ਸਾਦਗੀ,
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ..!!
✍🏻 ਲਾਲ ਸਿੰਘ ਦਿਲ

05 Jul 2019

Satwinder Singh
Satwinder
Posts: 32
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਕਿਸੇ ਨੇ ਨਾਮ ਲੈ ਮੇਰਾ, ਬੁਲਾਉਣਾ ਕਦ ਭਲਾ ਮੈਨੂੰ,
ਜ਼ਖ਼ਮ ਹਾਂ, ਦਿਲ 'ਚ ਅਪਣੇ ਕੌਣ ਦੇਵੇਗਾ ਜਗ੍ਹਾ ਮੈਨੂੰ..!!
✍🏻ਸੁਰਿੰਦਰ ਪ੍ਰੀਤ
05 Jul 2019

Satwinder Singh
Satwinder
Posts: 32
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਨੇੜੇ ਹੋ ਕੇ ਵੀ ਰਹੇ ਹਾਂ ਓਪਰੇ ਦੇ ਓਪਰੇ,
ਤੂੰ ਵੀ ਰੱਖਿਆ ਫ਼ਾਸਲਾ... ਕੁਝ ਮੇਰੀ ਅਣਗਹਿਲੀ ਰਹੀ..!!
✍🏻ਡਾ. ਜਗਤਾਰ
05 Jul 2019

Satwinder Singh
Satwinder
Posts: 32
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ,
ਮੈਂ ਵੀ ਹੈ ਆਪਣੇ ਆਪ ਨੂੰ ਸੂਰਜ ਬਣਾ ਲਿਆ..!!
✍🏻 ਪ੍ਰੋ.ਦੀਦਾਰ
05 Jul 2019

Satwinder Singh
Satwinder
Posts: 32
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 

ਆਖ਼ਿਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ,
ਉਮਰ ਗੁਆ ਕੇ ਹੁਣ ਮੈਂ ਸੋਚਾਂ ਐਸਾ ਕੌਣ ਵਿਚਾਲੇ ਸੀ..!!
✍🏻 ਬਰਜਿੰਦਰ ਚੌਹਾਨ

05 Jul 2019

Showing page 1253 of 1253 << First   << Prev    1245  1246  1247  1248  1249  1250  1251  1252  1253   Next >>     
Reply