Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1255 of 1275 << First   << Prev    1251  1252  1253  1254  1255  1256  1257  1258  1259  1260  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਹਰ ਕਦਮ 'ਤੇ ਬਦਲ ਰਿਹਾ ਮੌਸਮ,
ਐਨ ਤੇਰੇ ਸੁਭਾ ਜਿਹਾ ਲਗਦੈ।

- ਡਾ. ਜਗਤਾਰ

15 Aug 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਹੈ ਕੁੱਲ ਸੰਸਾਰ ਸੋਹਣਾ
ਬਹੁਤ ਸੋਹਣਾ ਬਹੁਤ ਪਿਆਰਾ
ਤੇਰੀ ਨਗਰੀ ਤੋਂ ਮੇਰੇ ਸੋਹਣਿਆ ਪਰ
ਥੱਲੇ ਥੱਲੇ!

ਡਾ. ਸੁਰਜੀਤ ਪਾਤਰ
15 Aug 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਸੋਚ ਦਾ ਪਾੜਾ ਨਜ਼ਰ ਦੀ ਮਾਰ ਤਾਈਂ ਫੈਲਿਆ,
ਜਦ ਤਿਰੇ ਮੇਰੇ ਵਿਚਾਲੇ ਕੋਈ ਨਾ ਪੜਦਾ ਰਿਹਾ ।

Dr Jagtar
15 Aug 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਲੰਮੇ ਲੰਮੇ ਸਿਜਦੇ ਕਰਕੇ, ਤੂੰ ਨਹੀਂ ਬਖ਼ਸ਼ਿਆ ਜਾਣਾ,
ਉਹਨਾਂ ਕੋਲੋਂ ਮਾਫ਼ੀ ਮੰਗ ਲੈ, ਜਿਹਨਾਂ ਦੇ ਦਿਲ ਤੋੜੇ ।

ਇਕਬਾਲ ਦੀਵਾਨਾ
15 Aug 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਰੂਪ ਜਵਾਨੀ ਅਤੇ ਸੁਹੱਪਣ, ਮੂੰਹ ਧੋਇਆਂ ਨਹੀਂ ਲਹਿੰਦਾ,
ਇਕਨਾਂ ਨੂੰ ਨਾ ਜਚਦਾ ਰੇਸ਼ਮ, ਇਕ ਨੂੰ ਖੱਦਰ ਫੱਬੇ ।


ਇਕਬਾਲ ਦੀਵਾਨਾ
15 Aug 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਤੂੰ ਈ ਦੱਸ ਹੁਣ ਕਿੱਥੇ ਘੱਲੀਏ
ਕਰਕੇ ਜਿਹੜੇ ਹੱਜ ਨਈਂ ਬਦਲੇ

ਇਰਸ਼ਾਦ ਸੰਧੂ
15 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ  ..............brilliant

16 Aug 2019

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹੱਥ ਤਾਂ ਫੜ੍ਹੀਂ ਜੇ ਇਸੇ ਜਨਮ ਨਿਭਾਉਣ ਦੀ ਹਿੰਮਤ ਰੱਖਦਾਂ,,

ਮੁੜ ਮੈਨੂੰ ਦਰਗਾਹੀਂ ਮਿਲਣ ਦੇ ਵਾਅਦੇ ਨੀ ਚਾਹੀਦੇ!!
27 Aug 2019

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੁੜ ਤੋਂ ਹਾਜ਼ਰੀ ਕਾਬੂਲ ਕਰਨੀ ਜੀ .
ਦੋਸਤੋ ਬਹੁਤ ਦੇਰ ਤੋਂ ਵਕ਼ਤ ਨਹੀਂ ਦੇ ਸਕਿਆ . ਕੁਝ ਰੁਝੇਵੇਂ ਜ਼ਿੰਦਗੀ ਦੇ ਨਾਲ ਈ ਰਹਿੰਦੇ ਆ. ਹੁਣ ਲਾਉਣੇ ਆ ਰੌਣਕ .
27 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

It's good to read all and also good to see you all again,.............weldone 

30 Aug 2019

Showing page 1255 of 1275 << First   << Prev    1251  1252  1253  1254  1255  1256  1257  1258  1259  1260  Next >>   Last >> 
Reply