Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1256 of 1275 << First   << Prev    1252  1253  1254  1255  1256  1257  1258  1259  1260  1261  Next >>   Last >> 
Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਸਿਰ ਤੋਂ ਭਾਰ ਲਾਹ ਦੇਈਏ
✍🏻 ਜਸਵਿੰਦਰ
01 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਮੰਨਿਆ ਤੈਨੂੰ ਸੱਚ ਬੋਲਣ ਦੀ ਆਦਤ ਹੈ
ਸੋਨੇ ਦੇ ਵਿਚ ਕੁਝ ਤਾਂ ਖੋਟ ਰਲ਼ਾਇਆ ਕਰ
✍🏻ਸੁਭਾਸ਼ ਕਲਾਕਾਰ
01 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਇਕ ਤਾਂ ਸੁਰਖ਼ ਲਹੂ ਨੂੰ ਤਰਸੇ ਦੂਜਾ ਪਾਕ ਮੁਹੱਬਤ ਨੂੰ
ਦੋਵੇਂ ਹੀ ਡਾਢੇ ਤਿਰਹਾਏ ਤੇਰਾ ਖ਼ੰਜਰ ਮੇਰਾ ਦਿਲ
✍🏻ਜਸਵਿੰਦਰ
01 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਦਿਲਾ ਝੱਲਿਆ ਮੁਹੱਬਤ ਵਿਚ ਜੁਦਾਈ ਵੀ ਜ਼ਰੂਰੀ ਹੈ
ਮਿਲਣ ਦਾ ਲੁਤਫ਼ ਨਈਂ ਆਉਂਦਾ ਜੇ ਵਿਛੜਨ ਦਾ ਨਾ ਡਰ ਹੋਵੇ
✍🏻ਸੁਖਵਿੰਦਰ ਅੰਮ੍ਰਿਤ
01 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਜੇ ਰੁਠੜੇ ਯਾਰ ਨੂੰ ਖੁ਼ਦ ਹੀ ਮਨਾ ਲੈਂਦੇ ਤਾਂ ਚੰਗਾ ਸੀ
ਗਿਲਾ ਸੁਣ ਕੇ ਗਲੇ਼ ਅਪਣੇ ਲਗਾ ਲੈਂਦੇ ਤਾਂ ਚੰਗਾ ਸੀ
✍🏻ਉਲਫ਼ਤ ਬਾਜਵਾ
01 Sep 2019

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
शोर की उम्र होती है
ख़ामोशी सदाबहार होती है
02 Sep 2019

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਬਥੇਰਾ ਜ਼ੋਰ ਸੀ ਸਾਰੀ ਉਮਰ ਕੁੱਝ ਪਾਉਣ ਤੇ ਲਗਿਆ
ਮੇਰੇ ਕੋਲ ਕੀ ਨਹੀ ਸੀ ਇਹ ਪਤਾ ਤੇਰੇ ਅਉਣ ਤੇ ਲਗਿਆ.
ਬਾਬਾ ਬੇਲੀ
03 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਮਾਏ ਨੀ ! ਜੱਗ ਧੂੰਆਂ ਧੂੰਆਂ,
ਦਮ ਘੁੱਟ ਜਾਣਾ ਮੇਰਾ..!!
✍🏻 ਸੁਖਜੀਤ ਕੌਰ ਆਹਲੂਵਾਲੀਆ
05 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਮੇਰੇ ਖ਼ੁਦਾ ਕਦੇ ਜੇ ਫ਼ੁਰਸਤ ਮਿਲੀ ਤਾਂ ਦੱਸੀਂ,
ਗ਼ਮ ਕਿਉਂ ਰਹੇ ਹਮੇਸ਼ਾ ਹੀ ਨਾਲ ਨਾਲ ਮੇਰੇ..!!
✍🏻ਹਰਜਿੰਦਰ ਬੱਲ
05 Sep 2019

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੈਂ ਹੀ ਨਹੀਂ ਅਕੇਲਾ ਤਨਹਾ ,
ਕਿ ਮਹਿਫ਼ਿਲ ਮੇਂ ਸਰਦ ਆਹੇਂ ਔਰ ਭੀ ਹੈਂ,,.
07 Sep 2019

Showing page 1256 of 1275 << First   << Prev    1252  1253  1254  1255  1256  1257  1258  1259  1260  1261  Next >>   Last >> 
Reply