Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1252 of 1265 << First   << Prev    1248  1249  1250  1251  1252  1253  1254  1255  1256  1257  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ऐसा बदला हूँ तिरे शहर का पानी पी कर
झूट बोलूँ तो नदामत नहीं होती मुझ को
#शाहिद_ज़की

नदामत regret
18 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਝੀਲ ਦਾ ਫੁੱਲ ਬਣਦੇ ਬਣਦੇ ਰੇਤ ਦਾ ਘਰ ਹੋ ਗਏ,
ਸ਼ੀਸਿ਼ਆਂ ਦਾ ਵਣਜ ਕਰਦੇ ਕਰਦੇ ਪੱਥਰ ਹੋ ਗਏ..!!
✍🏻ਪ੍ਰੋ. ਜਸਪਾਲ ਘਈ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਦਿਲਾ ਝੱਲਿਆ ਮੁਹੱਬਤ ਵਿਚ ਜੁਦਾਈ ਵੀ ਜ਼ਰੂਰੀ ਹੈ,
ਮਿਲਣ ਦਾ ਲੁਤਫ਼ ਨਈਂ ਆਉਂਦਾ ਜੇ ਵਿਛੜਨ ਦਾ ਨਾ ਡਰ ਹੋਵੇ..!!
✍🏻ਸੁਖਵਿੰਦਰ ਅੰਮ੍ਰਿਤ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਨਾ ਨਾ ਯਾਰ ਨਾ ਲੜਿਆ ਕਰ, ਮਿਲਦਿਆਂ ਸਾਰ ਨਾ ਲੜਿਆ ਕਰ,
ਪਾਣੀ ਵਿਚ ਮਧਾਣੀ ਨਾ ਪਾ, ਛੱਡ, ਬੇਕਾਰ ਨਾ ਲੜਿਆ ਕਰ..!!
✍🏻ਲਿਆਕਤ ਗਡਗੋਰ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਹਰੇ ਕਚੂਰ ਦਰਖ਼ਤਾਂ ਵਲ ਤੂੰ ਵੇਖਿਆ ਕਰ ਤੇ ਸਮਝਿਆ ਕਰ,
ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ..!!
✍🏻ਗੁਰਭਜਨ ਗਿੱਲ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਘੜ੍ਹਾ ਕੱਚਾ ਹੀ ਮਿਲਦਾ ਹੈ,ਮੁਹੱਬਤ ਨੂੰ ਝਨਾਂ ਅੰਦਰ,
ਹੁਣੇ ਹੀ ਵਰਜ ਸੋਹਣੀ ਨੂੰ,ਸੰਭਲ ਜਾਵੇ, ਸੰਭਲ ਜਾਵੇ..!!
✍🏻ਦਾਦਰ ਪੰਡੋਰਵੀ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਤਿਰੇ ਹਿੱਸੇ ਹੀ ਆਈ ਹੈ,ਤਿਰੀ ਤਕਦੀਰ ਐ ਸ਼ੀਸ਼ੇ,
ਤਿਰੇ ਹੀ ਕੋਲ ਆਕੇ ਉਹ, ਸਦਾ ਲੈਂਦੇ ਨੇ ਅੰਗੜ੍ਹਾਈ..!!
✍🏻ਦੀਪਕ ਜੈਤੋਈ
21 Jun 2019

Satwinder Singh
Satwinder
Posts: 76
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਦੁਨੀਆਂ ਤੇ ਨ ਥਿਰ ਕੁਝ ਵੀ, ਕਹਿੰਨੇ ਓਂ ਤਾਂ ਮੰਨ ਲਈਏ,
ਪਰ ਦਰਦ ਤੁਸੀਂ ਦੱਸੋ,ਕਿਉਂ ਦਿਲ ਵਿਚ,ਠਹਿਰ ਜਾਵੇ.!!
✍🏻ਕ੍ਰਿਸ਼ਨ ਭਨੋਟ
21 Jun 2019

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
ਉਦਾਸੀ - ਪਰਮਿੰਦਰ ਸਿੰਘ ਅਜ਼ੀਜ਼

 

ਬੜੇ ਦਿਨ ਤੋਂ ਉਦਾਸੀ ਹੈ, ਕਿਤੇ ਵੀ ਦਿਲ ਨਹੀਂ ਲਗਦਾ
ਇਹ ਤਨਹਾਈ 'ਚ ਕੀ ਲਗਣਾ, ਭਰੀ ਮਹਿਫ਼ਿਲ ਨਹੀਂ ਲਗਦਾ
- ਪਰਮਿੰਦਰ ਸਿੰਘ ਅਜ਼ੀਜ਼ਬੜੇ ਦਿਨ ਤੋਂ ਉਦਾਸੀ ਹੈ, ਕਿਤੇ ਵੀ ਦਿਲ ਨਹੀਂ ਲਗਦਾ
ਇਹ ਤਨਹਾਈ 'ਚ ਕੀ ਲਗਣਾ, ਭਰੀ ਮਹਿਫ਼ਿਲ ਨਹੀਂ ਲਗਦਾ
- ਪਰਮਿੰਦਰ ਸਿੰਘ ਅਜ਼ੀਜ਼

ਬੜੇ ਦਿਨ ਤੋਂ ਉਦਾਸੀ ਹੈ, ਕਿਤੇ ਵੀ ਦਿਲ ਨਹੀਂ ਲਗਦਾ

ਇਹ ਤਨਹਾਈ 'ਚ ਕੀ ਲਗਣਾ, ਭਰੀ ਮਹਿਫ਼ਿਲ ਨਹੀਂ ਲਗਦਾ

- ਪਰਮਿੰਦਰ ਸਿੰਘ ਅਜ਼ੀਜ਼

 

27 Jun 2019

Amrinder Singh
Amrinder
Posts: 4111
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Welcome back Parminder Bhaji 

29 Jun 2019

Showing page 1252 of 1265 << First   << Prev    1248  1249  1250  1251  1252  1253  1254  1255  1256  1257  Next >>   Last >> 
Reply