|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਫ਼ਕ ਦੇ ਰੰਗ, ਅਣਛੋਹ ਤ੍ਰੇਲ, ਕਲੀਆਂ ਦੀ ਹਯਾ ਦੇ ਦੇ
ਮੇਰੇ ਹਰ ਖ਼ਿਆਲ ਨੂੰ ਤੂੰ ਧੁੱਪ ਜਿਹਾ ਇੱਕ ਫ਼ਲਸਫ਼ਾ ਦੇ ਦੇ
✍🏻ਪਾਲੀ ਖਾਦਿਮ
|
|
07 Nov 2019
|
|
|
|
|
|
|
|
|
|
|
"अवसाद के लिए दुनिया में कितनी जगह थी पर उसने चुनी मेरे भीतर की रिक्तता..."
- Harshita Panchariya
|
|
22 Nov 2019
|
|
|
|
ਮੈਂ ਬੈਠਾ ਰੁੱਖ ਦੇ ਕੋਲ
ਮੈਨੂੰ ਧੁੱਪ ਆਣ ਕੇ ਕਹਿੰਦੀ
ਵੇਲ ਮਿਲ ਗਿਆ ਤੈਨੂੰ ਆਉਣ ਦਾ
ਮੈਂ ਕਦ ਦਾ ਤੈਨੂੰ ਉਡੀਕਦੀ .........
ਸੁੱਖਪਾਲ **
|
|
02 Dec 2019
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|