Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1263 of 1275 << First   << Prev    1259  1260  1261  1262  1263  1264  1265  1266  1267  1268  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਡਿੱਗੇ ਨਾ ਡਗਮਗਾਏ, ਸ਼ੁਹਰਤ, ਇਨਾਮ ਖ਼ਾਤਿਰ
‘ਜਗਤਾਰ’ ਨੂੰ ਕਹੋ ਕਿ ਪਹਿਲੀ ਹੀ ਚਾਲ ਰੱਖੇ
06 Dec 2019

anonymous
Anonymous

ਵੇ ਮੈਂ ਕੱਲੀਓ-ਕੱਲੀ ਤੁਰੀ ਆਉਂਦੀ ਸੀ ਦੁਨੀਆਂ ਦੀ ਭੀੜ ਵਿੱਚ,
ਤੂੰ ਆ ਕੇ ਇੰਝ ਰਚ ਗਇਓਂ ਵਿੱਚ ਮੇਰੇ
ਜਿਵੇਂ ਰਚਿਆ ਰਾਂਝਾ ਹੀਰ ਵਿੱਚ!
ਬੜੀ ਹੋਈ ਸੀ ਹੈਰਾਨੀ ਉੱਤੋਂ ਮੌਸਮ ਦੀ ਬੇਇਮਾਨੀ,
ਡੂੰਘੇ ਇਸ਼ਕ ਸਮੁੰਦਰਾਂ ‘ਚ ਸਾਨੂੰ ਲੈ ਕੇ ਵਹਿ ਗਈ
ਵੇ ਮੈਂ ਤੇਰੇ ਜੋਗੀ ਰਹਿ ਗਈ, ਸਭ ਆਪਣਾ ਵਜੂਦ ਮੈਂ ਤਾਂ ਖੋ ਕੇ ਬਹਿ ਗਈ
ਵੇ ਮੈਂ ਤੇਰੇ ਜੋਗੀ ਰਹਿ ਗਈ....

 

✍️ Pav

27 Dec 2019

anonymous
Anonymous

ਆ ਅੰਮ੍ਰਿਤ ਵਰਗਿਆ ਸੱਜਣਾ ਵੇ,
ਮੇਰੀ ਅੱਗ ਬੁਝਾ ਜਾਹ ਅੰਦਰ ਦੀ

ਤੇਰੇ ਹਿਜਰ ‘ਚ ਭਾਫਾਂ ਬਣ ਗਈ
ਮੈਂ ਇੱਕ ਉੱਚੀ ਲਹਿਰ ਸਮੁੰਦਰ ਦੀ 🌊

 

✍️Pav

27 Dec 2019

anonymous
Anonymous
ਕੱਤਾਂ ਪੂਣੀਆਂ ਚੁਬਾਰੇ ਡਾਹ ਚਰਖਾ,
ਉੱਤੋਂ ਹੁੰਝੂਆਂ ਦੀ ਹੋਣ ਲੱਗੀ ਵਰਖਾ
ਕਿ ਸੱਜਣਾ ਦਾ ਚੇਤਾ ਗਿਆ....

✍️ Pav
27 Dec 2019

anonymous
Anonymous
ਮੇਰੀ ਜ਼ਿੰਦਗੀ ਦੀ ਦੁਪਹਿਰ ਵਿੱਚ, ਤੂੰ ਮਿਲਿਆ ਠੰਡੀ ਛਾਂ ਵਰਗਾ।
ਲੋੜ ਨਹੀਂ ਕੋਈ ਹੋਰ ਵੇ ਸਾਨੂੰ, ਤੂੰ ਮਿਲਿਆ ਹਰ ਇੱਕ ਹਾਂ ਵਰਗਾ।
ਨਹੀਂ ਜ਼ਿੰਦਗੀ ਤੇਰੇ ਬਗੈਰ ਵੇ ਸੱਜਣਾ, ਤੂੰ ਦਿਲ ਤੇ ਉੱਕਰੇ ਨਾਂ ਵਰਗਾ।❤

✍️ Pav
27 Dec 2019

anonymous
Anonymous
ਇਨ੍ਹਾਂ ਨੈਣਾਂ ਰਾਹੀਂ ਵੇਖ ਮੇਰਾ ਮਹਿਬੂਬ ਕਿੰਨਾ ਸੋਹਣਾ ਏ,
ਏਸ ਦਿਲ ਕੋਲੋਂ ਪੁੱਛ ਓਹਦਾ ਪਿਆਰ ਕਿੰਨਾ ਸੋਹਣਾ ਏ।
ਰੱਬ ਨੇ ਮਿਲਾਇਆ ਸਾਨੂੰ ਲੱਖਾਂ ਚਹਿਰਿਆਂ ਦੇ ਵਿੱਚੋਂ,
ਏਸ ਆਸ਼ਿਕ ਕੋਲੋਂ ਪੁੱਛ ਇਹ ਅਹਿਸਾਸ ਕਿੰਨਾ ਸੋਹਣਾ ਏ।
ਸਾਲਾਂ ਜਾਂ ਮਹੀਨਿਆਂ ਦੀ ਬਾਤ ਨਹੀਓਂ ਕੋਈ,
ਤੈਨੂੰ ਜਨਮਾਂ ਲਈ ਆਪਣੇ ਨਾਮ ਲਿਖਵਾਉਣਾ ਏ। ♥️

✍️ Pav
27 Dec 2019

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਬਹੁਤ ਵਧੀਆ
29 Dec 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ
ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ
✍🏻ਤਜੱਮੁੱਲ ਕਲੀਮ
31 Dec 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਸ਼ਬਦਾਂ ਅੰਦਰ ਤੜਫ਼ ਹੈ, ਮਨ ਅੰਦਰ ਵਿਸਮਾਦ
ਸਫ਼ਿਆਂ ਉੱਪਰ ਮੈਂ ਕਰਾਂ, ਤੇਹਾਂ ਦਾ ਅਨੁਵਾਦ
✍🏻ਪਾਲੀ ਖਾਦਿਮ
31 Dec 2019

anonymous
Anonymous
ਰੂਹ ਤਰਸਦੀ ਸੀ ਮੇਰੀ ਤੇਰੇ ਸੁੱਚੇ ਪਿਆਰ ਨੂੰ,
ਜਨਮਾਂ ਤੋਂ ਗੁੰਮ ਸੀ ਮੈਂ ਏਸ ਭਟਕਣ ਵਿੱਚ...
ਹਰ ਸਾਹ ਨਾਲ਼ ਤੇਰਾ ਸਾਥ ਲੋੜਦੀ ਸੀ,
ਇੱਕ ਅਨਜਾਣ ਜਿਹਾ ਨਾਮ ਸੁਣਦਾ ਸੀ ਧੜਕਣ ਵਿੱਚ
ਜਿੰਦਰੇ ਲੱਖਾਂ ਲਾਏ ਸੀ ਏਸ ਦਿਲ ਨੂੰ ਚੰਦਰੇ ਜਮਾਨੇ ਤੋਂ
ਕਿਉੰਕਿ ਪੂਜਦੀ ਸੀ ਮੈਂ ਉਹ ਅਨਜਾਣ ਚਿਹਰਾ, ਮੁਹੱਬਤ ਦੇ ਬੜੇ ਉੱਚੇ ਪੈਮਾਨੇ ਤੋਂ

- Pav ✍️
06 Jan 2020

Showing page 1263 of 1275 << First   << Prev    1259  1260  1261  1262  1263  1264  1265  1266  1267  1268  Next >>   Last >> 
Reply