Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1265 of 1265 << First   << Prev    1257  1258  1259  1260  1261  1262  1263  1264  1265   Next >>     
ਗ਼ਾਫ਼ਲ _
ਗ਼ਾਫ਼ਲ
Posts: 198
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਧੂੜ, ਨੀਰ, ਹਵਾ, ਰੁੱਖ, ਰੰਗ ਫ਼ਿਰਦੌਸ ਨੇ
ਰਾਂਝਿਆਂ ਦੇ ਵਾਸਤੇ ਤਾਂ ਝੰਗ ਫ਼ਿਰਦੌਸ ਨੇ ~
25 Jan 2020

ਗ਼ਾਫ਼ਲ _
ਗ਼ਾਫ਼ਲ
Posts: 198
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਹਵਨ ਕੁੰਡ ਦੇ ਮੰਤਰ ਸੁਣ ਪਏ
ਆਇਤਾਂ ਗੂੰਜਣ ਲੱਗੀਆਂ
ਤੂੰ ਸੱਜਣ ਜਦ ਆਇਆ
ਪੌਣਾਂ ਸੀਤਲ - ਸੀਤਲ ਵਗੀਆਂ ~
25 Jan 2020

sukhpal singh
sukhpal
Posts: 1348
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅੱਜ ਬਹੁਤ ਭਾਗਾਂ ਵਾਲਾ ਦਿਨ ਏ,........


ਤੂੰ ਸਾਡੇ ਵੇਹੜੇ ਪੈਰ ਪਾਇਆ 


ਅਸੀਂ ਜਿਆਉਂਦਿਆਂ ਚ ਹੋਗੇ  ,................. 

 

unknown

4 days ago

sukhpal singh
sukhpal
Posts: 1348
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹਦਾ ਉਹ ਸੁਪਨਾ ਮੈਂ ਕਿਵੇਂ ਲਿਆ ਸਕਦਾ ਹਾਂ 


ਜਿਹੜਾ ਰੱਬ ਲੈ ਗਿਆ ਹੋਵੇ ,...............

4 days ago

Showing page 1265 of 1265 << First   << Prev    1257  1258  1259  1260  1261  1262  1263  1264  1265   Next >>     
Reply