Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1264 of 1275 << First   << Prev    1260  1261  1262  1263  1264  1265  1266  1267  1268  1269  Next >>   Last >> 
Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਦਿਲ ਵਿਚ ਉੱਠਦਾ ਦਰਦ ਜਿਹਾ ਹੈ
ਮਹਿਰਮ ਦਾ ਰੁਖ ਸਰਦ ਜਿਹਾ ਹੈ

ਚੀਰ ਦਏ ਸੱਧਰਾਂ ਦਾ ਸੀਨਾ
ਬੋਲ ਉਨ੍ਹਾਂ ਦਾ ਕਰਦ ਜਿਹਾ ਹੈ
✍🏻ਨੂਰ ਮੁਹੰਮਦ ਨੂਰ
16 Jan 2020

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਝੋਰਾ

ਕੱਚੀ ਕੁੱਲੀ ਖਵਾਬਾਂ ਦੀ , ਮਿੰਨਤਾ ਕਰਦੀ ਰੱਬ ਨੂੰ,
ਗਰੀਬਾਂ ਪੱਲੇ ਦੁੱਖ ਕਿਉਂ , ਦਾਤਾਂ ਦੇਨਾ ਠੱਗ ਨੂੰ,

16 Jan 2020

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਨਿਓਤਾ ਗਮਾ ਨੂੰ ਨਹੀਂ, ਖੁਸ਼ੀਆਂ ਨੂੰ ਦੇਣਾ ਪੈਂਦਾ ਏ,
ਗਮ ਤਾਂ ਬਿਨ ਬੁਲਾਏ ਮਹਿਮਾਨਾ ਦੀ ਤਰ੍ਹਾਂ ਹੁੰਦੇ ਨੇ,
(ਪ੍ਰਭਦੀਪ ਸਿੰਘ)
18 Jan 2020

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਦਿਲ ਏ ਰੋਗੀ

ਤੇ ਖਿਆਲ ਨੇ ਗੁਲਾਮ ਜੋ ਮੈਂ ਲਿਖਦਾ
ਓ  ਰੂਹ ਦੀ ਆਪਣੀ ਨਾ ਆਵਾਜ਼

22 Jan 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਬਹੁਤ ਹੀ ਸ਼ਾਨਦਾਰ ,..............great

25 Jan 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦਿਲ ਇਬਾਦਤ ਕਰਨੀ ਸਿੱਖ ਗਿਆ 


ਮੁਹੱਬਤ ਹਾਰ ਕੇ ,....................


ਸੁਖਪਾਲ** 

25 Jan 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੇਰੇ ਵਾਂਗੂ ਕੱਲਮ-ਕੱਲ੍ਹਾ ਥੋੜ੍ਹੀ ਬੈਠਾ ਸੀ
ਉਹ ਤਾਂ ਕੁਲ ਲੋਕਾਂ ਦਾ ਹਿਸਾਬ ਜੋੜੀ ਬੈਠਾ ਸੀ
ਹਾਲੇ ਉਹਨੇ ਕਰਨੇ ਬਥੇਰੇ ਕੰਮ ਹੋਣਗੇ
ਤੇਰੇ ਨਾਲੋਂ ਕਈਆਂ ਦੇ ਵਡੇਰੇ ਕੰਮ ਹੋਣਗੇ ~
25 Jan 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਹੋਇਆ ਕੀ ਜੇ ਅੱਜ ਵੀ ਨਾ ਰੱਬ ਤੇਰਾ ਮੰਨਿਆ
ਖੈਰ ਹੀ ਨਹੀਂ ਪਾਈ ਉਹਨੇਂ ਕਾਸਾ ਥੋੜ੍ਹੀ ਭੰਨਿਆ ~
25 Jan 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕਿੱਕਰਾਂ ਦੀ ਉੱਡੇ ਮਹਿਕ ਵੇ
ਹਵਾ ਠਹਿਰ-ਠਹਿਰ ਮੇਰੇ ਕੋਲੋਂ ਲੰਘਦੀ
ਵੇ ਰਾਤਾਂ ਜਿਹੇ ਕੇਸਾਂ ਵਾਲਿਆ
ਤੈਨੂੰ ਸੁਣੇ ਨਾ ਅਵਾਜ ਸਾਡੀ ਵੰਗ ਦੀ ~
25 Jan 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਇਸ਼ਕੇ ਦੇ ਨੂਰ ਦੇ ਸਰੂਰ ਕਿਵੇਂ ਚੜ੍ਹਦੇ ਨੇ
ਕਿਵੇਂ ਰੂਹਾਂ ਜਾਂਦੀਆਂ ਨੇ ਰੰਗੀਆਂ
ਕਿਹੋ ਜਿਹਾ ਦਾਜ ਜੋੜ ਜਾਣਾ ਪੈਂਦਾ ਮਾਹੀ ਵੱਲ
ਜਿੱਥੇ ਜਿੰਦਾਂ ਜਾਂਦੀਆਂ ਨੇ ਮੰਗੀਆਂ ~
25 Jan 2020

Showing page 1264 of 1275 << First   << Prev    1260  1261  1262  1263  1264  1265  1266  1267  1268  1269  Next >>   Last >> 
Reply