|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਸੀਂ ਖੇਤਾਂ ਵਿੱਚ ਵੀ ਬੀਜੇ
ਅਸੀਂ ਵਿਹੜੇ ਵਿੱਚ ਵੀ ਲਾਏ
ਤੇਰਾ ਨਾਂਅ ਲੈ ਕੇ ਵੀ ਖਾਧੇ
ਸਾਡੇ ਸਮਿਆਂ ਦੇ ਅੱਕ ਸੀ ਬਾਬਾ !
ਕੌੜੇ ਹੀ ਰਹੇ !!
- ਅਮਰਦੀਪ ਸਿੰਘ ਗਿੱਲ
|
|
16 Jul 2020
|
|
|
|
|
|
|
|
|
|
ਰੂਪ.. ਜਵਾਨੀ ਅਤੇ ਸੁਹੱਪਣ.. ਮੂੰਹ ਧੋਇਆਂ ਨਹੀਂ ਲਹਿੰਦਾ.. ਇਕਨਾਂ ਨੂੰ ਨਾ ਜਚਦਾ ਰੇਸ਼ਮ.. ਇਕ ਨੂੰ ਖੱਦਰ ਫੱਬੇ.. !!
Iqbal Diwana
|
|
09 Sep 2020
|
|
|
|
ਹਰ ਕਦਮ ‘ਤੇ ਬਦਲ ਰਿਹਾ ਮੌਸਮ.. ਐਨ ਤੇਰੇ ਸੁਭਾ ਜਿਹਾ ਲਗਦੈ.. !!
Dr. Jagtar
|
|
09 Sep 2020
|
|
|
|
ਹੋਠਾਂ ਤੇ ਉਂਗਲ ਧਰ ਲਈ.. ਚੁੱਪ ਕਰਾ ਛੱਡਿਆ.. ਹੈ ਰੱਬ ਜਾਣਦਾ.. ਆਪਾਂ ਕੀ ਕੀ ਕਹਿਣਾ ਸੀ.. !!
Debi Makhsoospuri
|
|
09 Sep 2020
|
|
|
|
ਸਾਡੇ ਲਈ ਸਿਮਰਨ ਹੋ ਗਈ.. ਤੇਰੀ ਆਖੀ ਬਾਤ ਅਖੀਰੀ.. !!
Debi Makhsoospuri
|
|
09 Sep 2020
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|