Home > Communities > Punjabi Poetry > Forum > messages
nice punjabi song
youtube.com/watch?v=jq156BG263o
09 Mar 2021
Printed ceramic coffee mug
Make your personalized Printed ceramic coffee mug with custom printed design, quotes, messages online. Order your Printed Ceramic Coffee Mug online at m2nretails.com. Many types of coffee mugs and more like; Ceramic Coffee Mug, Printed Coffee Mug, Wooden Coasters for Tea Coffee, Printed Gown, Women Short Printed Cotton Kurta, Cotton Print Kurti, Cotton Silk Sarees and more at: https://m2nretails.com/
19 Mar 2021
ਦਿਲ ਭਰਕੇ ਮੂੰਹ ਨੂੰ ਆ ਜਾਂਦਾ.. ਜਦ ਨਾਂ ਉਸਦਾ ਕੋਈ ਲੈਂਦਾ ਏ..
ਖਬਰੇ ਕਿਉਂ ਚੀਜ਼ ਬੇਗਾਨੀ ਦਾ.. ਹਜੇ ਮੋਹ ਜਿਹਾ ਆਉਂਦਾ ਰਹਿੰਦਾ ਏ.. !!
#RajBrar #LakhwinderMaan
ਦਿਲ ਭਰਕੇ ਮੂੰਹ ਨੂੰ ਆ ਜਾਂਦਾ.. ਜਦ ਨਾਂ ਉਸਦਾ ਕੋਈ ਲੈਂਦਾ ਏ..
ਖਬਰੇ ਕਿਉਂ ਚੀਜ਼ ਬੇਗਾਨੀ ਦਾ.. ਹਜੇ ਮੋਹ ਜਿਹਾ ਆਉਂਦਾ ਰਹਿੰਦਾ ਏ.. !!
#RajBrar #LakhwinderMaan
Yoy may enter 30000 more characters.
20 Apr 2021
शोर की उम्र होती है..
ख़ामोशी सदाबहार होती है.. !!
20 Apr 2021
ਫੱਟ ਸਮੇਂ ਨਾਲ ਨੇ ਭਰ ਜਾਂਦੇ.. ਤਲਵਾਰ.. ਗੰਡਾਸੇ.. ਗੋਲੀ ਦੇ..
ਇਹ ਜ਼ਖਮ ਚੰਦਰੀਆਂ ਜੀਭਾਂ ਦੇ.. ਸਾਰੀ ਉਮਰ ਟਸਕਦੇ ਰਹਿੰਦੇ ਨੇ.. !!
20 Apr 2021
ਜਿਵੇਂ ਕੁੰਡੇ ਦੇ ਨਾਲ ਬਣੀ ਹੁੰਦੀ ਜੋੜੀ ਅੜੀਏ ਘੋਟੇ ਦੀ..
ਤੇਰੀ ਸਾਡੇ ਉੱਤੇ ਇੰਝ ਚਲਦੀ ਜਿਵੇਂ ਬਾਦਲ ਛੋਟੇ ਦੀ.. !!
20 Apr 2021
ਤੂੰ ਮੁੜ ਕੇ ਭਾਵੇਂ ਟੱਕਰੇ ਨਾ.. ਤੂੰ ਮੁੜਕੇ ਭਾਵੇਂ ਬੋਲੇ ਨਾ ...
ਤੂੰ ਵਿਛੜਨ ਲਗਿਅਾ ਬੋਲਿਆ ਸੀ.. ਉਹ ਫ਼ਿਕਰਾ ਯਾਰਾਂ ਕਾਫ਼ੀ ਏ.. !!
20 Apr 2021
ਬਥੇਰਾ ਜ਼ੋਰ.. ਸਾਰੀ ਉਮਰ ਸੀ ਕੁੱਝ ਪਾਉਣ ਤੇ ਲੱਗਿਆ..
ਮੇਰੇ ਕੋਲ ਕੀ ਨਹੀਂ ਸੀ.. ਇਹ ਪਤਾ ਤੇਰੇ ਆਉਣ ਤੇ ਲੱਗਿਆ.. !!
ਤੇਰੇ ਅੰਦਰ.. ਮੇਰੇ ਲਈ ਓਹੀ ਜਜ਼ਬਾਤ ਪਲਦੇ ਨੇ..
ਪਤਾ ਏਸ ਭੇਤ ਤੇਰੇ ਦਾ.. ਤੇਰੇ ਮੁਸਕਾਉਣ ਤੇ ਲੱਗਿਆ.. !!
ਬਥੇਰਾ ਜ਼ੋਰ.. ਸਾਰੀ ਉਮਰ ਸੀ ਕੁੱਝ ਪਾਉਣ ਤੇ ਲੱਗਿਆ..
ਮੇਰੇ ਕੋਲ ਕੀ ਨਹੀਂ ਸੀ.. ਇਹ ਪਤਾ ਤੇਰੇ ਆਉਣ ਤੇ ਲੱਗਿਆ.. !!
ਤੇਰੇ ਅੰਦਰ.. ਮੇਰੇ ਲਈ ਓਹੀ ਜਜ਼ਬਾਤ ਪਲਦੇ ਨੇ..
ਪਤਾ ਏਸ ਭੇਤ ਤੇਰੇ ਦਾ.. ਤੇਰੇ ਮੁਸਕਾਉਣ ਤੇ ਲੱਗਿਆ.. !!
Yoy may enter 30000 more characters.
20 Apr 2021
ਤੈਨੂੰ ਗਲ ਲਾਉਣ ਦਾ ਚਾਅ ਹੀ ਰਿਹਾ..
ਤੇਰੇ ਸ਼ਹਿਰ ਆਉਣ ਦਾ ਚਾਅ ਹੀ ਰਿਹਾ..
ਲਾਰਾ ਲਾਕੇ ਰੱਖਿਆ ਕਾਗਜ਼-ਕਲਮ ਨੂੰ..
ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ.. !!
ਤੈਨੂੰ ਗਲ ਲਾਉਣ ਦਾ ਚਾਅ ਹੀ ਰਿਹਾ..
ਤੇਰੇ ਸ਼ਹਿਰ ਆਉਣ ਦਾ ਚਾਅ ਹੀ ਰਿਹਾ..
ਲਾਰਾ ਲਾਕੇ ਰੱਖਿਆ ਕਾਗਜ਼-ਕਲਮ ਨੂੰ..
ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ.. !!
Yoy may enter 30000 more characters.
20 Apr 2021
ਕਾਗਜ਼ਾਂ ਤੇ ਰਿਹਾ ਤੈਨੂੰ ਨਿੱਤ ਛਾਪਦਾ..
ਲਿਖਤਾਂ ਚ ਤੈਨੂੰ ਮੈਂ ਵਸਾਇਆ ਸੀ ਕਦੇ.. !!
20 Apr 2021
Copyright © 2009 - punjabizm.com & kosey chanan sathh