Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1271 of 1271 << First   << Prev    1263  1264  1265  1266  1267  1268  1269  1270  1271   Next >>     
Jaspreet Singh
Jaspreet
Posts: 662
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

 

ਕਿਸੇ ਨੂੰ ਆਵਾਜ਼ ਮੈਂ ਮਾਰਾ.. ਮੂੰਹੋਂ ਤੇਰਾ ਨਾਂ ਨਿਕਲੇ..
ਮੰਨਣਾ ਪਵੇਗਾ ਮਹਿਬੂਬ ਦੀ.. ਮੁਲਾਕਾਤ ਦਾ ਜਾਦੂ.. !!

 

 

09 Sep 2020

Jaspreet Singh
Jaspreet
Posts: 662
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

 

ਤੂੰ ਆਪੇ ਚੱਲ ਕੇ ਆਇਆ ਸੀ.. ਤੇ ਉਂਗਲ ਫੜ੍ਹ ਕੇ ਤੋਰ ਲਿਆ..
ਜਦ ਲੱਗੀ ਲ੍ਹਤ ਤੇਰੇ ਜੋਬਨ ਦੀ.. ਤਦ ਤੂੰ ਮੁਖੜਾ ਮੋੜ ਲਿਆ.. !!

 

 

09 Sep 2020

Jaspreet Singh
Jaspreet
Posts: 662
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

 

ਐਸਾ ਗਮਾਂ ਦੀਆਂ ਨਦੀਆਂ ਦਾ ਬੰਨ੍ਹ ਟੱਟਿਆ..
ਅਸੀਂ ਮੂਹਰੇ.. ਗਮ ਪਿੱਛੇ ਪਿੱਛੇ ਭੱਜਦੇ ਰਹੇ.. !!

 

 

09 Sep 2020

Jaspreet Singh
Jaspreet
Posts: 662
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

 

ਸਾਹਾਂ ਵਾਲੇ ਸੁਨੇਹੇ.. ਤੈਂਨੂੰ ਪਾਉਂਚਦੇ ਜਾਂ ਕਿ ਨਹੀਂ..
ਮੇਰੇ ਵੱਲੋ ਰੋਜ਼ ਤਾਂ ਸੱਚੀ ਮੁੱਚੀ ਜਾਂਦੇ ਨੇ..!!

 

 

09 Sep 2020

ਗ਼ਾਫ਼ਲ _
ਗ਼ਾਫ਼ਲ
Posts: 215
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਿੰਡ ਮੇਰੇ ਫੁੱਲ ਓਨੇਂ
ਤਿਤਲੀਆਂ ਵੀ ਓਨੀਆਂ
ਸ਼ਹਿਰ ਤੇਰੇ ਸੋਹਣਿਆਂ
ਜਿੰਨੇ ਕੁ ਪੱਥਰ ਹੋਣਗੇ ~
14 Sep 2020

ਗ਼ਾਫ਼ਲ _
ਗ਼ਾਫ਼ਲ
Posts: 215
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪੁਸਤਕਾਂ ਪੜ੍ਹ-ਪੜ੍ਹ
ਰੱਖੀ ਜਾ ਰਹੇ ਹੋ ਸ਼ੈਲਫ਼ 'ਤੇ
ਕੀ ਇਹਨਾਂ ਦੇ ਨਾਲ
ਮਨ-ਮਸਤਕ ਮੁਤਾਸਿਰ ਹੋਣਗੇ ~
14 Sep 2020

Showing page 1271 of 1271 << First   << Prev    1263  1264  1265  1266  1267  1268  1269  1270  1271   Next >>     
Reply