|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਿਆਰ ਤਾਂ ਕਰਦੀ ਸੀ.. ਇਤਬਾਰ ਵੀ ਕਰ ਲੈਂਦੀ..
ਜਾਨ ਵਾਰਦਾ ਸੀ ਤੈਥੋਂ.. ਇੰਤਜ਼ਾਰ ਤਾਂ ਕਰ ਲੈਦੀਂ.. !!
|
|
20 Apr 2021
|
|
|
|
ਦੂਰ ਏ ਅੱਖਾਂ ਤੋਂ.. ਦਿਲ ਚੋਂ ਨਾ ਕੱਢ ਹੋਈ..
ਤੇਰੀ ਫੋਟੋ ਦੇਖਣ ਦੀ ਆਦਤ.. ਮੈਥੋਂ ਨਾ ਛੱਡ ਹੋਈ.. !!
|
|
20 Apr 2021
|
|
|
|
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ.. ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ.. ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!
|
|
20 Apr 2021
|
|
|
|
ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ.. ਯਾਦ ਰੱਖੀ ਤੈਨੂੰ ਮੈਂ ਜਗਾਇਆ ਸੀ ਕਦੇ..
ਕਾਗਜ਼ਾਂ ਤੇ ਰਿਹਾ ਤੈਨੂੰ ਨਿੱਤ ਛਾਪਦਾ.. ਲਿਖਤਾਂ ਚ ਤੈਨੂੰ ਮੈਂ ਵਸਾਇਆ ਸੀ ਕਦੇ.. !!
|
|
20 Apr 2021
|
|
|
|
ਕੋਈ ਬਚਪਨ ਮੋੜ ਲਿਆਦੋ ਓਏ.. ਜਿਹੜਾ ਨਹੀਂ ਭੁੱਲਦਾ..
ਡਿੱਗਦੇ ਸੀ ਕਸੂੱਤੇ ਹਰ ਵਾਰੀ.. ਬੱਸ ਕੀੜੀ ਦਾ ਸੀ ਆਟਾ ਡੁੱਲਦਾ.. !!
|
|
20 Apr 2021
|
|
|
|
|
ਵਿਛੜ ਵੀ ਸਕਦੇ ਆ.. ਅੱਡ ਵੀ ਹੋ ਸਕਦੇ ਆ..
ਇਹ ਨਾ ਮੈਂ ਉਸ ਦੀਆਂ ਬਾਹਵਾਂ ਵਿੱਚ ਯਾਦ ਰਖਾਂ..!!
|
|
20 Apr 2021
|
|
|
|
ਤੂੰ ਸੁਪਨਾ ਮੇਰੇ ਲਈ.. ਜਿਵੇਂ ਕੋਈ ਬੱਚਾ ਚੰਨ ਨੂੰ ਫੜ੍ਹਦਾ.. !!
|
|
20 Apr 2021
|
|
|
|
ਓਹਦੀ ਚੁੱਪ ਚੋਂ ਆਵਾਜ਼ਾਂ ਜੋ ਮੈਂ ਸੁਣੀਆਂ..
ਓਹ ਸੀਨੇ ਡੰਗ ਮਾਰਦੀਆਂ.. !!
#AmrinderGill #BittuCheema #SoorjanWale
|
|
20 Apr 2021
|
|
|
|
ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !!
|
|
20 Apr 2021
|
|
|
|
ਜਦ ਜੁਦਾ ਹੀ ਹੋਣਾ ਸੀ ਕਿਉਂ ਮੇਲ ਮਿਲਾਪ ਕਰੇ..
ਕਿਸੇ ਕੰਮ ਨਾ ਆਏ ਨੀ.. ਜੋ ਤੇਰੇ ਨਾਂਅ ਦੇ ਜਾਪ ਕਰੇ .. !!
|
|
20 Apr 2021
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|