|
|
|
|
|
|
Home > Communities > Punjabi Poetry > Forum > messages |
|
|
|
|
|
|
|
Main raahan vich chup chaap ruldi payi aa...
Kehnu Kehnu dasa Ki ghar kyu nhi jandi
-Navi
|
|
05 Nov 2014
|
|
|
|
|
|
Humne kab kaha ki wo hamara or hum uske ho jaye..... Gair na ho jaye wo bas itni si hasrat hi to hai.... -Unknown
|
|
06 Nov 2014
|
|
|
|
palka heth haa athru luko hun jeunde aa
gall tere te na awee chup chupete monde aaaa...............malkit
|
|
06 Nov 2014
|
|
|
|
|
ਸੁੱਖ ਮਿਰਜ਼ੇ ਦੀ ਤੇ ਵੀਰਾਂ ਦਾ ਭਲਾ ਚੰਹੁਦੀ ਏਹੋ ਦੋਸ਼ ਸਾਹਿਬਾ ਦਾ ਏਥੇ ਹੀ ਹਾਰ ਖਾ ਗਈ ਮਰਦ ਔਰਤ ਨੂੰ ਕਦੇ ਨਾ ਸਮਝ ਸੱਕਿਆ ਔਰਤ ਜਾਤ ਬਸ ਏਥੋ ਹੀ ਮਾਰ ਖਾਂ ਗਈ
dm
|
|
06 Nov 2014
|
|
|
|
ਥੋੜੇ ਫਾਸਲੇ ਤੋਂ ਲੰਘੀ ਲੋਕੀ ਥੋਹਰ ਵਰਗੇ
ਪੈਰ ਪੈਰ ਉੱਤੇ ਚੁਬਦੇ ਨੇ ਰੋੜ ਵਰਗੇ
|
|
06 Nov 2014
|
|
|
|
ਸੋਹਣੀਆਂ ਸ਼ਕਲਾ ਵਾਲੇ ਭੈੜੀਆਂ ਨਜ਼ਰਾਂ ਤੋਂ ਜੇ ਬਚ ਲੈਣ ਤਾਂ ਚੰਗਾ ਏ,
ਫੁੱਲ ਕੋਮਲ, ਸ਼ੀਸ਼ੇ ਨਾਜ਼ੁਕ, ਅੱਗ ਤੇ ਪੱਥਰਾਂ ਤੋਂ ਜੇ ਬਚ ਲੈਣ ਤਾਂ ਚੰਗਾ ਏ
|
|
06 Nov 2014
|
|
|
|
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ , ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ,
ਤੇਰਾ ਦਿਲ ਪੱਥਰ ਜੇ ਹੈ, ਤਾਂ ਲੀਕ ਹਾਂ ਮੈਂ ਵੀ, ਵੇਖ ਲਈ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ,
|
|
06 Nov 2014
|
|
|
|
ਕਦੇ ਨਾ ਉਗਣਾਂ ਕਲਰਾਂ 'ਚ ਸੁੱਟੇ ਬੀਜ ਵਰਗੇ ਹਾਂ,
ਕਦੇ ਨਾ ਪੂਰੀ ਹੋਣੀ ਵਿਧਵਾ ਦੀ ਕਿਸੇ ਰੀਝ ਵਰਗੇ ਹਾਂ,
|
|
06 Nov 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|