Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 6 << Prev     1  2  3  4  5  6  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ

Experiments with Haiku and other Micro Poems...


 

ਪਿਆਰੇ ਪਾਠਕ ਮਿਤਰੋ,
ਬਹੁਤ ਦਿਨਾਂ ਤੋਂ ਮਨ ਵਿਚ ਸਾਡੀ ਅਜੋਕੀ ਜੀਵਨ ਸ਼ੈਲੀ ਅਤੇ ਵਕਤ ਦੇ ਖਿਲਾਫ਼ ਸਾਡੀ ਦੌੜ ਬਾਰੇ ਕਈ ਤਰਾਂ ਦੇ ਖਿਆਲ ਚਲ ਰਹੇ ਸਨ | ਇੰਜ ਲੱਗਦਾ ਹੈ ਕਿ ਸਾਡੇ ਕੋਲ ਆਰਾਮ ਨਾਲ ਬੈਠ ਕੇ ਖਾਣ ਤੱਕ ਦਾ ਵੀ ਸਮਾਂ ਨਹੀਂ ਹੈ | ਅਮਰੀਕਾ ਆਦਿ ਤਥਾਕਥਿਤ ਵੱਡੇ ਅਤੇ ਅਡਵਾਂਸ ਮੁਲਕਾਂ ਵਿਚ ਤਾਂ ਲੋਕ ਤੁਰਦੇ ਫਿਰਦੇ ਈ ਖਾਂਦੇ ਪੀਂਦੇ ਰਹਿੰਦੇ ਹਨ - ਜਿਵੇਂ ਬੱਕਰੀ ਜਾਂ ਗਾਂ ਐਧਰ ਓਧਰ ਤੁਰਦੀ ਫਿਰਦੀ ਬਰਕ ਮਾਰਦੀ ਫਿਰਦੀ ਐ | 
ਇਹੋ ਜਿਹੀ ਦੌੜ ਭੱਜ ਵਿਚ ਵੱਡੀਆਂ ਤੇ ਲੰਮੀਆਂ ਲਿਖਤਾਂ ਪੜ੍ਹਨ ਦਾ ਕਿਦ੍ਹੇ ਕੋਲ ਵਕਤ ਹੈ ?
ਇਸ ਕਰਕੇ ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ ਤੇ ਹੱਥ ਅਜ਼ਮਾਉਣ ਦਾ ਮਨ ਹੈ - ਆਸ ਹੈ ਇਸ ਲੜੀ ਵਿਚ ਅਪਲੋਡ ਕੀਤੀਆਂ ਰਚਨਾਵਾਂ ਨੂੰ ਪਾਠਕ ਆਲੋਚਨਾਤਮਕ ਦ੍ਰਿਸ਼ਟੀ ਕੋਣ ਨਾਲ ਪੜ੍ਹਨਗੇ ਅਤੇ ਆਪਣੇ ਬਹੁਮੁੱਲੇ ਵਿਚਾਰ ਅਤ੍ਵੇ ਸੁਝਾਓ ਵੀ ਦੇਣਗੇ.....

ਪਿਆਰੇ ਪਾਠਕ ਮਿਤਰੋ,


ਬਹੁਤ ਦਿਨਾਂ ਤੋਂ ਮਨ ਵਿਚ ਅਜੋਕੀ ਜੀਵਨ ਸ਼ੈਲੀ ਅਤੇ ਵਕਤ ਦੇ ਖਿਲਾਫ਼ ਸਾਡੀ ਦੌੜ ਬਾਰੇ ਕਈ ਤਰਾਂ ਦੇ ਖਿਆਲ ਚਲ ਰਹੇ ਸਨ | ਇੰਜ ਲੱਗਦਾ ਹੈ ਕਿ ਸਾਡੇ ਕੋਲ ਆਰਾਮ ਨਾਲ ਬੈਠ ਕੇ ਖਾਣ ਤੱਕ ਦਾ ਵੀ ਸਮਾਂ ਨਹੀਂ ਹੈ | ਅਮਰੀਕਾ ਆਦਿ ਤਥਾਕਥਿਤ ਵੱਡੇ ਅਤੇ ਅਡਵਾਂਸ ਮੁਲਕਾਂ ਵਿਚ ਤਾਂ ਲੋਕ ਤੁਰਦੇ ਫਿਰਦੇ ਈ ਖਾਂਦੇ ਪੀਂਦੇ ਰਹਿੰਦੇ ਹਨ - ਜਿਵੇਂ ਬੱਕਰੀ ਜਾਂ ਗਾਂ ਐਧਰ ਓਧਰ ਤੁਰਦੀ ਫਿਰਦੀ ਬਰਕ ਮਾਰਦੀ ਫਿਰਦੀ ਐ | 


ਇਹੋ ਜਿਹੀ ਦੌੜ ਭੱਜ ਵਿਚ ਵੱਡੀਆਂ ਤੇ ਲੰਮੀਆਂ ਲਿਖਤਾਂ ਪੜ੍ਹਨ ਦਾ ਵਕਤ ਕਿਦ੍ਹੇ ਕੋਲ ਹੈ ?


ਇਸ ਕਰਕੇ ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ ਵਾਲੇ Format (each poem having about 3-4 lines) ਤੇ ਹੱਥ ਅਜ਼ਮਾਉਣ ਦਾ ਮਨ ਹੈ - ਆਸ ਹੈ ਇਸ ਲੜੀ ਵਿਚ ਅਪਲੋਡ ਕੀਤੀਆਂ ਰਚਨਾਵਾਂ ਨੂੰ ਪਾਠਕ ਆਲੋਚਨਾਤਮਕ ਦ੍ਰਿਸ਼ਟੀ ਕੋਣ ਨਾਲ ਪੜ੍ਹਨਗੇ ਅਤੇ ਆਪਣੇ ਬਹੁਮੁੱਲੇ ਵਿਚਾਰ ਅਤੇ ਸੁਝਾਓ ਵੀ ਦੇਣਗੇ.....


So here we go.....

 

Article-01


           ਸਾਈਲੈਂਸਰ

    (ਇਕ ਹਾਇਕੂ ਕਵਿਤਾ)

  

ਮਿਲੀਭੁਗਤ ਤੇ ਮਾਇਆ ਦਾ ਜੋਰ, 

ਗਜ਼ਬ ਦੇ ਸਾਈਲੈਂਸਰ ਨੇ,

ਸੁਣਦਾ ਈ ਨੀਂ ਮਾੜੇ ਦਾ ਸ਼ੋਰ |


ਜਗਜੀਤ ਸਿੰਘ ਜੱਗੀ

 

 

        

-----*********************-----

 

 

Article-02


               ਜ਼ਿੰਦਗੀ

 

ਗੋਦੀ ਚੜ੍ਹ ਦੁਨੀਆਂ ਤੇ ਆਈ ਦੋਸਤੋ,

ਮੋਢੇ ਚੜ੍ਹ ਹੁੰਦੀ ਏ ਵਿਦਾਈ ਦੋਸਤੋ,

ਦੂਜੇ ਦੇ ਸਹਾਰੇ ਨਾਲ ਜੀਣੀ ਹੁੰਦੀ ਐ,

ਚੀਜ਼ ਐਸੀ ਜ਼ਿੰਦਗੀ ਬਣਾਈ ਦੋਸਤੋ |


 

     ਜਗਜੀਤ ਸਿੰਘ ਜੱਗੀ


 

 

06 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Ssa Jagjit Sir,

ਤੁਸੀ ਬਿਲਕੁਲ ਸਹੀ ਕਿਹਾ , ਸਾਡੇ ਕੋਲ ਤੋਂ ਜ਼ਰੂਰੀ ਚੀਜ਼ਾਂ ਲਈ ਵੀ ਵਕਤ ਨਹੀਂ ਹੈ, Short 'ਚ ਕਹਾਂ ਤਾਂ so called 'ਜ਼ਿੰਦਗੀ' ਲਈ ਹੀ ਵਕਤ ਨਹੀਂ ਹੈ , ਜਾਂ ਫਿਰ ਅਸੀ ਜ਼ਿੰਦਗੀ ਮਾੲਿਨੇ ਹੀ ਭੁੱਲਦੇ ਜਾ ਰਹੇ ਨੇ, ...

ਤੇ ਤੁਹਾਡੀਆਂ ਤਾਂ ਸਾਰੀਆਂ ਕਵਿਤਾਵਾ ਲਈ ਵਕਤ ਏ ਬੱਸ ਤੁਸੀ ਪੋਸਟ ਕਰਦੇ ਰਿਹਾ ਕਰੋ ਜੀ ...

ਬਾਕੀ ਬਹੁਤ ਹੀ ਸ਼ਾਨਦਾਰ ਕਵਤਿਾਵਾਂ ਨੇ ਦੋਵੇਂ ਪਰ 'ਹਾੲਿਕੂ' ਕਵਿਤਾ ਆਪਣੇ ਆਪ 'ਚ ੲਿਕ ਅਨੰਤ ਕਵਿਤਾ ਹੈ, ਸ਼ੇਅਰ ਕਰਨ ਲਈ ਸ਼ੁਕਰੀਆ ਜੀ।
07 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Beautiful Poems Sir Ji (ਗਾਗਰ ਵਿਚ ਸਾਗਰ)

 

TFS Smile

07 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਅਤੇ ਮੈਡਮ ਅਮਨਦੀਪ ਜੀ, ਸੁਣਿਐ ਪਾਠਕ ਰੱਬ ਹੁੰਦਾ ਹੈ ਕਿਸੇ ਲੇਖਕ ਲਈ, ਕਿਉਂਕਿ ਉਹੀ ਉਸਦਾ ਪ੍ਰੇਰਨਾ ਸਰੋਤ ਹੁੰਦਾ ਹੈ ਜੋ ਉਸਦੇ ਦੋ ਲਿਖੇ ਹੋਏ ਅਲਫਾਜ਼ ਨੂੰ ਪੜ੍ਹ ਕੇ ਮਾਣ ਦਿੰਦਾ ਹੈ, ਅਤੇ ਇਸਤਰਾਂ ਕਰਕੇ ਉਸਦੇ ਅੰਦਰ ਹੋਰ ਵੀ ਸੋਹਣਾ ਲਿਖਣ ਦੀ ਉਰਜਾ ਦਾ ਸੰਚਾਰ ਕਰਦਾ ਹੈ |
ਇਸ ਲਈ ਨਵੇਂ ਥ੍ਰੈਡ ਤੇ ਜੀ ਆਇਆਂ ਨੂੰ ਅਤੇ ਤਸ਼ਰੀਫ਼ ਲਿਆਉਣ ਦੇ ਨਾਲ ਨਾਲ ਹੌਂਸਲਾ ਅਫਜ਼ਾਈ ਲਈ ਵੀ ਬਹੁਤ ਬਹੁਤ ਤਹਿ-ਏ-ਦਿਲ ਤੋਂ ਧੰਨਵਾਦ ਜੀ | ਮੈਨੂੰ ਬਹੁਤ ਚੰਗਾ ਲੱਗੇਗਾ ਜੇ ਤੁਸੀਂ ਆਪਣੀਆਂ ਵੀ ਕੁਝ ਨਿੱਕੀਆਂ ਲਿਖਤਾਂ ਇਸ ਥ੍ਰੈਡ ਤੇ ਪਾ ਸਕੋ ਤਾਂ ਜੋ ਇਸਨੂੰ ਚਾਰ ਚੰਨ ਲੱਗ ਸਕਣ |

ਸੰਦੀਪ ਬਾਈ ਜੀ ਅਤੇ ਮੈਡਮ ਅਮਨਦੀਪ ਜੀ, ਸੁਣਿਐ ਪਾਠਕ ਰੱਬ ਹੁੰਦਾ ਹੈ ਕਿਸੇ ਲੇਖਕ ਲਈ, ਕਿਉਂਕਿ ਉਹੀ ਉਸਦਾ ਪ੍ਰੇਰਨਾ ਸਰੋਤ ਹੁੰਦਾ ਹੈ ਜੋ ਉਸਦੇ ਲਿਖੇ ਹੋਏ ਦੋ ਅਲਫਾਜ਼ ਨੂੰ ਪੜ੍ਹ ਕੇ ਮਾਣ ਦਿੰਦਾ ਹੈ |ਅਤੇ ਇਸਤਰਾਂ ਕਰਕੇ ਉਹ ਉਸਦੇ ਅੰਦਰ ਹੋਰ ਵੀ ਸੋਹਣਾ ਲਿਖਣ ਦੀ ਉਰਜਾ ਦਾ ਸੰਚਾਰ ਕਰਦਾ ਹੈ | ਇਸ ਲਈ ਨਵੇਂ ਥ੍ਰੈਡ ਤੇ ਜੀ ਆਇਆਂ ਨੂੰ ਅਤੇ ਹੌਂਸਲਾ ਅਫਜ਼ਾਈ ਲਈ ਵੀ ਤਹਿ-ਏ-ਦਿਲ ਤੋਂ ਧੰਨਵਾਦ |

 

ਮੈਨੂੰ ਬਹੁਤ ਚੰਗਾ ਲੱਗੇਗਾ ਜੇ ਤੁਸੀਂ ਆਪਣੀਆਂ ਵੀ ਕੁਝ ਨਿੱਕੀਆਂ ਲਿਖਤਾਂ ਇਸ ਥ੍ਰੈਡ ਤੇ ਪਾ ਸਕੋ ਤਾਂ ਜੋ ਇਸਨੂੰ ਚਾਰ ਚੰਨ ਲੱਗ ਸਕਣ |

 

07 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

Article-03


ਸਬਰ 
(ਇਕ ਹਾਇਕੂ ਕਵਿਤਾ)
ਜ਼ੁਲਮ ਤੇ ਜ਼ਬਰ,
ਦਰਗਾਹੀਂ ਫਰਿਆਦ,
ਗਰੀਬ ਦਾ ਸਬਰ |
ਜਗਜੀਤ ਸਿੰਘ ਜੱਗੀ

          ਸਬਰ 

(ਇਕ ਹਾਇਕੂ ਕਵਿਤਾ)


    ਜ਼ੁਲਮ ਤੇ ਜ਼ਬਰ,

    ਦਰਗਾਹੀਂ ਫਰਿਆਦ,

    ਗਰੀਬ ਦਾ ਸਬਰ |


               ਜਗਜੀਤ ਸਿੰਘ ਜੱਗੀ

 

07 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Article-04       

 

             ਕੱਜਲ

   (ਇਕ ਹਾਇਕੂ ਕਵਿਤਾ)

 

     ਕੱਜਲ ਦੀ ਧਾਰ,

     ਸ਼ਿੰਗਾਰ ਜਿਹੀ ਦਿੱਖ,

     ਕਟਾਰ ਜਿਹਾ ਵਾਰ |

 

                 ਜਗਜੀਤ ਸਿੰਘ ਜੱਗੀ

13 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮ੍ਰਿਤ ਦੇ ਸਾਗਰ 'ਚੋਂ ੲਿਕ ਗਾਗਰ ਹੋਰ ਅਮ੍ਰਿਤ,

ਬਹੁਤ ਖੂਬ ਲਿਖਿਆ ਹੈ ਤੁਸੀ ਜਗਜੀਤ ਜੀ ..ਸ਼ੇਅਰ ਕਰਨ ਲਈ ਸ਼ੁਕਰੀਆ ਜੀ।
15 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਸ ਥ੍ਰੈਡ ਵਿਚ ਨਿਮਾਣੇ ਜਿਹੇ ਜਤਨ ਨੂੰ ਫਾਲੋ ਕਰਨ ਲਈ ਬਹੁਤ ਸ਼ੁਕਰੀਆ ਸੰਦੀਪ ਬਾਈ ਜੀ |
ਜਿਉਂਦੇ ਵੱਸਦੇ ਰਹੋ |

ਇਸ ਥ੍ਰੈਡ ਵਿਚ ਨਿਮਾਣੇ ਜਿਹੇ ਜਤਨ ਨੂੰ ਫਾਲੋ ਕਰਨ ਲਈ ਬਹੁਤ ਸ਼ੁਕਰੀਆ ਸੰਦੀਪ ਬਾਈ ਜੀ |


ਜਿਉਂਦੇ ਵੱਸਦੇ ਰਹੋ |

 

16 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਜ਼ਹਬੀ ਈਰਖਾ 
  (ਇਕ ਹਾਇਕੂ ਕਵਿਤਾ)
  
ਮਜ਼ਹਬੀ ਈਰਖਾ,
ਇਨਸਾਨੀਅਤ ਦੀ ਕਮਜ਼ੋਰੀ,
ਤਅੱਸੁਬ ਦੀ ਸੀਨਾ ਜ਼ੋਰੀ |
     
ਜਗਜੀਤ ਸਿੰਘ ਜੱਗੀ
ਤਅੱਸੁਬ – ਕੱਟੜਤਾ, Bigotry, Fanaticism

Article-05

 

          ਮਜ਼ਹਬੀ ਈਰਖਾ 

      (ਇਕ ਹਾਇਕੂ ਕਵਿਤਾ)

  

         ਮਜ਼ਹਬੀ ਈਰਖਾ,

         ਇਨਸਾਨੀਅਤ ਦੀ ਕਮਜ਼ੋਰੀ,

         ਤਅੱਸੁਬ ਦੀ ਸੀਨਾ ਜ਼ੋਰੀ |

     

                          ਜਗਜੀਤ ਸਿੰਘ ਜੱਗੀ


ਤਅੱਸੁਬ – ਕੱਟੜਤਾ, Bigotry, Fanaticism

 

16 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Article-06

 


           ਸੁਖ ਤੇ ਦੁਖ 
     (ਇਕ ਹਾਇਕੂ ਕਵਿਤਾ)
  
ਸੁਖ ਤੇ ਦੁਖ,
ਹਯਾਤੀ ਦੇ ਰੰਗੀਨ ਸ਼ੋਅ 'ਚ,
ਵਾਰੋ ਵਾਰੀ ਪਹਿਰਾ ਦਿੰਦੇ ਦੋ ਸੰਤਰੀ |
     
ਜਗਜੀਤ ਸਿੰਘ ਜੱਗੀ
ਹਯਾਤੀ – ਜ਼ਿੰਦਗੀ, Life

               ਸੁਖ ਤੇ ਦੁਖ 

         (ਇਕ ਹਾਇਕੂ ਕਵਿਤਾ)

  

    ਸੁਖ ਤੇ ਦੁਖ,

    ਹਯਾਤੀ ਦੇ ਰੰਗੀਨ ਸ਼ੋਅ 'ਚ,

    ਵਾਰੋ ਵਾਰੀ ਪਹਿਰਾ ਦਿੰਦੇ ਦੋ ਸੰਤਰੀ |

     

                      ਜਗਜੀਤ ਸਿੰਘ ਜੱਗੀ


ਹਯਾਤੀ – ਜ਼ਿੰਦਗੀ, Life

 

17 Jan 2015

Showing page 1 of 6 << Prev     1  2  3  4  5  6  Next >>   Last >> 
Reply