Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 6 << First   << Prev    1  2  3  4  5  6  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਉਫ਼ quite tender..... ਬਹੁਤ ਹੀ ਨਫ਼ਾਸਤ ਨਾਲ deal ਕੀਤਾ ਹੈ ਤੁਸੀਂ ਇਸ ਨਾਜ਼ਕ ਜਿਹੇ ਵਿਸ਼ੇ ਨੂੰ ਸੰਦੀਪ ਬਾਈ ਜੀ |

 

ਜਿਉਂਦੇ ਵੱਸਦੇ ਰਹੋ ਜੀ |

24 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ।
26 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article-13

'ਖੁਸ਼ੀ'

ਫੁੱਲ ਵੰਡ ਵੰਡ ਮੈਂ ਥੱਕਿਆ,
ਮਿਲੀ ਨਾ ਕਿਸੇ ਤੋਂ ਖੁਸ਼ੀ
ਜਦ ਤੀਕ ਮੈਂ ਖੁਦ ਫੁੱਲ ਨ ਹੋੲਿਆ ।
26 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਰਟੀਕਲ "ਫੁੱਲ"
ਬਿਲਕੁਲ ਸਤ ਬਚਨ ਜੀ | ਬਹੁਤ ਉਮਦਾ |

             ਆਰਟੀਕਲ-13

 

                  "ਫੁੱਲ"

 

ਬਿਲਕੁਲ ਸਤ ਬਚਨ ਜੀ | ਬਹੁਤ ਉਮਦਾ |

 

26 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

       

Article-14

 

     ਮਹਿੰਦੀ


(ਇਕ ਹਾਇਕੂ ਕਵਿਤਾ)

 

  ਹੱਥ ਰਚੀ ਮਹਿੰਦੀ,

  ਸੱਧਰਾਂ ਦੀ ਬਾਤ

  ਹੱਕ ਨਾਲ ਕਹਿੰਦੀ |



            ਜਗਜੀਤ ਸਿੰਘ ਜੱਗੀ

26 Jan 2015

Satvir JagrajSandhu
Satvir
Posts: 1
Gender: Female
Joined: 26/Jan/2015
Location: Pehowa
View All Topics by Satvir
View All Posts by Satvir
 
Bahut hi sohna likheya tusi sir
26 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਲਿਖਿਆ ਏ ਤੁਸੀ ਸਰ....ਬਾ ਕਮਾਲ ।TFS
27 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article:-15

"ਹੌਸਲਾ"
ਨਾ ਉਦਾਸ ਹੋ ਤਿੜਕੇ ਗਮਲੇ ਨੂੰ ਵੇਖ
ਫੁੱਲਾਂ ਲੲੀ ਨਵੀਂ ਜ਼ਮੀਨ ਤਿਆਰ ਕਰ
ਜੜਾਂ ਦਾ ਹੌਸਲਾ ਹਾਲੇ ਟੁੱਟਿਆ ਨਹੀਂ ਏ ।
29 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਵਧੀਆ ਜੀ | ਚਲਦੇ ਰਹੋ | 
ਆਖਿਰ ਇਹ ਕਿਰਤ ਵੀ ਤਾਂ ਹੌਂਸਲੇ ਦਾ ਹੀ ਰਿਜ਼ਲਟ ਹੈ, ਸੰਦੀਪ ਜੀ |

ਬਹੁਤ ਵਧੀਆ ਜੀ | ਚਲਦੇ ਰਹੋ | 

ਆਖਿਰ ਇਹ ਕਿਰਤ ਵੀ ਤਾਂ ਹੌਂਸਲੇ ਦਾ ਹੀ ਰਿਜ਼ਲਟ ਹੈ, ਸੰਦੀਪ ਜੀ |

 

29 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Article-16

 

 

         ਵੰਗਾਂ

(ਇਕ ਹਾਇਕੂ ਕਵਿਤਾ)

 

ਕਿੱਸਾ ਵੰਗਾਂ ਦਾ,

ਖੇੜਾ ਪਾਵੇ ਡੰਡ,

ਸੰਗ ਮੌਨ ਰੰਗਾਂ ਦਾ |

 

ਜਗਜੀਤ ਸਿੰਘ ਜੱਗੀ

29 Jan 2015

Showing page 3 of 6 << First   << Prev    1  2  3  4  5  6  Next >>   Last >> 
Reply