Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 6 << First   << Prev    1  2  3  4  5  6  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜਿੰਦਗੀ ਇਕ ਰੰਗੀਨ ਬੈਲੂਨ
ਜ਼ਿੰਦਗੀ ਇਕ ਰੰਗੀਨ ਬੈਲੂਨ ਹੈ,
ਇਹ ਵਕਤ ਰਹਿੰਦਿਆਂ ਬੁਝ ਲਈਂ,
ਹਵਾ ਹੈ, ਤਾਂ ਖੇੜਾ ਹੈ, ਉਛਾਲ ਹੈ,
ਹਵਾ ਨਿਕਲ ਗਈ, ਤਾਂ ਕੁਝ ਨਹੀਂ |
ਜਗਜੀਤ ਸਿੰਘ ਜੱਗੀ

Article-07

 

     ਜਿੰਦਗੀ ਇਕ ਰੰਗੀਨ ਬੈਲੂਨ

 

     ਜ਼ਿੰਦਗੀ ਇਕ ਰੰਗੀਨ ਬੈਲੂਨ ਹੈ,

     ਇਹ ਵਕਤ ਰਹਿੰਦਿਆਂ ਬੁਝ ਲਈਂ,

     ਹਵਾ ਹੈ, ਤਾਂ ਖੇੜਾ ਹੈ, ਉਛਾਲ ਹੈ,

     ਹਵਾ ਨਿਕਲ ਗਈ, ਤਾਂ ਕੁਝ ਨਹੀਂ |


                      ਜਗਜੀਤ ਸਿੰਘ ਜੱਗੀ

 

18 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਾਮਾ
(ੲਿਕ ਹਾੲਿਕੂ ਕਵਿਤਾ)

ਰਾਹਵਾਂ ਨੂੰ ਸਿਰਨਾਵੇਂ ਦੇਣ ਵਾਲਾ
ਖੁਦ ਅਕਸਰ ਭਟਕਦਾ ਹੈ ਜ਼ਿੰਦਗੀ ਭਰ
ਗੁਮਨਾਮੀ ਦੇ ਜੰਗਲਾਂ ਵਿੱਚ ।
19 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
'ਖਿਆਲ'

ਬਹੁਤ ਗੁਲਾਬ ਖਿੜੇ ਖਿਆਲਾਂ ਦੀ ਕਿਆਰੀ 'ਚ
ਪਰ ੳੁਹ ਸਭ ਮੈਂ ਖਤਾਂ ਦੇ ਤਾਬੂਤ 'ਚ ਪਾ
ਬੇਨਾਮ ਹੀ ਦਫਨ ਕਰ ਦਿੱਤੇ ।
20 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Very good attempt Sandeep Ji...

 

Your Quick Pick up is appreciable...Carry on !

21 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੁਹਾਡੀਆਂ ਲਿਖਤਾਂ ਪੜ੍ਹ ਪੜ੍ਹ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ,ੲਿਸ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ।
23 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article - 10

'ਰਿਸ਼ਤਾ'

ਕੋਈ ਪੁਰਾਣਾ ਰਿਸ਼ਤਾ ਜ਼ਰੂਰ ਹੈ ਕਲਮ ਤੇ ਦਰਦਾਂ ਦਾ
ਬੇਚਾਰੀ ਖੁਸ਼ੀਆਂ ਭਿੱਜੀ ਜ਼ਮੀਨ ਤੇ ਤਾਂ,
ਲਫ਼ਜ਼ਾਂ ਦੀ ਬਰਸਾਤ ਵੀ ਨਹੀਂ ਹੁੰਦੀ ।
23 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article-11

'ਬੇਜਾਨ'

ਖੰਬੇ ਤੇ ਬੈਠੀ ਚਿੜੀ ਸ਼ਾੲਿਦ ੲਿਹੋ ਸੋਚ ਰਹੀ ਸੀ
ਕਿ ੲਿਸ ਖੰਬੇ ਤੇ ਭਲਾ ਬਹਾਰ ਕਦੋਂ ਆਵੇਗੀ ?
ਓਸ ਭੋਲੀ ਨੂੰ ਕੀ ਪਤਾ ਕਿ ੲਿਨਸਾਨੀ ਕਿਰਤਾਂ ਹਮੇਸ਼ਾ ਬੇਜਾਨ ਹੁੰਦੀਆਂ ਨੇ ।
23 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਦੱਸਵੀਂ ਕਿਰਤ ਬਾ ਕਮਾਲ ਹੈ - ਬਸ ਮੈਨੂੰ ਇਤਰਾਜ਼ ਹੈ expression ਬੇਚਾਰੀ ਤੇ ..... ਵਿਚਾਰੀ ਕਿਉਂ ਨਹੀਂ ?


Very good keep it up !

23 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਹੌਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ।
24 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article -12

'ਸੰਕਾ'

ੲਿਸ ਸੰਕਾ ਵਿੱਚ ਸੀ ੳੁੱਗਦਾ ਸੂਰਜ
ਕਿ ਕਿਸ ਨੂੰ ਚੁਣਿਆ ਜਾਵੇ,
ਤ੍ਰੇਲ ਦੇ ਮੋਤੀਆਂ ਤੇ ਆਪਣੀ ਹੋਂਦ ਵਿਚਕਾਰ ।
24 Jan 2015

Showing page 2 of 6 << First   << Prev    1  2  3  4  5  6  Next >>   Last >> 
Reply