Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 6 << First   << Prev    1  2  3  4  5  6  Next >>   Last >> 
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਜੀ ਵਾਹ!!! ਗਾਗਰ 'ਚ ਸਾਗਰ ....ਬਹੁਤ ਖੂਬ ਸਰ ....TFS
29 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

Article -17

 

"ਐਂਟੀਨਾ"

 

ਜਿਸ ਨੂੰ ਲੱਭ ਲੱਭ ਥੱਕੇ ਹਾਂ ਜਨਾਬ,

ਕਹਿੰਦੇ ੳੁਹ ਅੰਦਰ ਬਾਹਰ ਸਭ ਥਾਂ ਹੈ

ਲੱਗਦੈਂ ਆਪਣਾ ਹੀ ਐਂਟੀਨਾ ਹੈ ਖਰਾਬ ।

29 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਉਹ ਯੇਹ ਕਿਆ ਥਾ ? ਹਾਂ ਪਰ ਹੈ ਤਾਂ ਠੀਕ ਬਾਈ ਜੀ, ਸਾਇੰਸ ਅਤੇ ਰੱਬ ਦਾ ਵਾਕਈ ਗੂੜ੍ਹ ਸੰਬੰਧ ਹੈ | ਬਹੁਤ ਵਧੀਆ ਲਿਖਿਆ ਜੀ ਸਾਡੇ ਏੰਟੀਨੇ ਹੀ ਖਰਾਬ ਨੇ ਜਾਂ ਹੋ ਸਕਦੈ ਅਸੀਂ ਉਨ੍ਹਾਂ ਦੇ ਰੁਖ ਆਪਣੇ ਚੋਆਇਸ ਦੇ ਪ੍ਰੋਗਰਾਮਾਂ ਲਈ ਮੋੜੇ ਹੋਏ ਹਨ - ਇਸ ਹਿਸਾਬ ਨਾਲ ਤਾਂ ਨੀਅਤਾਂ ਖਰਾਬ ਜਾਪਦੀਆਂ ਨੇ |

30 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੁਸੀ ਬਿਲਕੁਲ ਸਹੀ ਫਰਮਾੲਿਆ ਜਗਜੀਤ ਸਰ, ਅਸੀ ਚੈਨਲ ਤੇ ਪ੍ਰੋਗਰਾਮ ਆਪਣੇ ਲੲੀ ਆਪਣੀਆਂ ਲੋੜਾਂ ਅਨੁਸਾਰ ਚਲਾਏ ਹੋਏ ਨੇ ਜੀ।

ੲਿਸ ਹੋਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ।
30 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article -18


"ਸੱਚ"
ਲੋੜ ਹਰ ਰਿਸ਼ਤੇ ਦਾ ਸੱਚ
ਫੁੱਲਾਂ ਦੀ ਬਦਲੇ,
ਅਕਸਰ ਮਿਲਦਾ ਹੈ ਕੱਚ ।
30 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਰ੍ਤੀਕ੍ਲੇ-18
          ਝਾਂਜਰ 
  (ਇਕ ਹਾਇਕੂ ਕਵਿਤਾ)
         
ਝਾਂਜਰ ਦੀ ਛਣਕਾਰ,
ਧਰਤ ਤੇ ਈਮਾਨ ਡੋਲੇ,
ਮਟਕ ਹੁਲਾਰੇ ਲਏ ਮੁਟਿਆਰ |
   
  ਜਗਜੀਤ ਸਿੰਘ ਜੱਗੀ

Article-19

 

          ਝਾਂਜਰ 

(ਇਕ ਹਾਇਕੂ ਕਵਿਤਾ)

         

 ਝਾਂਜਰ ਦੀ ਛਣਕਾਰ,

 ਧਰਤ ਤੇ ਈਮਾਨ ਡੋਲੇ,

 ਮਟਕ ਹੁਲਾਰੇ ਲਏ ਮੁਟਿਆਰ |

   

            ਜਗਜੀਤ ਸਿੰਘ ਜੱਗੀ

 

01 Feb 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

congratulations sir g for starting this new thread "ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ " and congratulations to the all participants as well for their wonderful contribution as a writer and reader............Sukhpal**  

02 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਇਧਰ ਗੇੜਾ ਮਾਰਨ ਲਈ ਤੇ ਹੌਂਸਲਾ ਅਫਜਾਈ ਭਰਪੂਰ ਹਲਾਸ਼ੇਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ...ਕੋਸ਼ਿਸ਼ ਜਾਰੀ ਰਹੇਗੀ...
ਰਾਜ਼ੀ ਰਹੋ | ਰੱਬ ਰਾਖਾ |

ਸੁਖਪਾਲ ਬਾਈ ਜੀ, ਇਧਰ ਗੇੜਾ ਮਾਰਨ ਲਈ ਤੇ ਹੌਂਸਲਾ ਅਫਜਾਈ ਭਰਪੂਰ ਹਲਾਸ਼ੇਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ...ਕੋਸ਼ਿਸ਼ ਜਾਰੀ ਰਹੇਗੀ...


ਰਾਜ਼ੀ ਰਹੋ | ਰੱਬ ਰਾਖਾ |

 

04 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

     
           ਅਮੀਰ ਕੌਣ 
    (ਇਕ ਹਾਇਕੂ ਕਵਿਤਾ)
  
           ਅਮੀਰ ਕੌਣ ?
           ਰਈਸ ਅਮਰੀਕਾ, ਲੰਦਨ ਵਾਲਾ,
           ਕਿ ਅਪਣੀ ਇਕ ਰੋਟੀ ਚੋਂ ਵੀ ਅੱਧੀ ਵੰਡਣ ਵਾਲਾ ?
     
                                     ਜਗਜੀਤ ਸਿੰਘ ਜੱਗੀ

 

Article-20

 


            ਅਮੀਰ ਕੌਣ 

       (ਇਕ ਹਾਇਕੂ ਕਵਿਤਾ)

  

           ਅਮੀਰ ਕੌਣ ?

           ਰਈਸ ਅਮਰੀਕਾ, ਲੰਦਨ ਵਾਲਾ,

           ਕਿ ਅਪਣੀ ਇਕ ਰੋਟੀ ਚੋਂ ਵੀ ਅੱਧੀ ਵੰਡਣ ਵਾਲਾ ?

     

                                     ਜਗਜੀਤ ਸਿੰਘ ਜੱਗੀ

 

04 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਿਊਜ਼ਿਕ 
(ਇਕ ਹਾਇਕੂ ਕਵਿਤਾ)
ਨੋ ਵੰਝਲੀ ਦੀ ਤਾਨ,
ਨੋ ਹੀਰ ਦੀ ਹੇਕ,
ਆਈ ਵਾਂਟ ਵੈਸਟਰਨ ਮਿਊਜ਼ਿਕ, ਗਿੰਮੀ ਅ ਬ੍ਰੇਕ |
     ਜਗਜੀਤ ਸਿੰਘ ਜੱਗੀ

    Article-21

 

 

            ਮਿਊਜ਼ਿਕ 

    (ਇਕ ਹਾਇਕੂ ਕਵਿਤਾ)

     ਨੋ ਵੰਝਲੀ ਦੀ ਤਾਨ,

     ਨੋ ਹੀਰ ਦੀ ਹੇਕ,

     ਆਈ ਵਾਂਟ ਵੈਸਟਰਨ ਮਿਊਜ਼ਿਕ, ਗਿੰਮੀ ਅ ਬ੍ਰੇਕ |


                        ਜਗਜੀਤ ਸਿੰਘ ਜੱਗੀ

 

11 Feb 2015

Showing page 4 of 6 << First   << Prev    1  2  3  4  5  6  Next >>   Last >> 
Reply