Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਅਤੇ ਹੋਰ ਨਿੱਕੀਆਂ ਕਾਵਿ ਲਿਖਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 6 of 6 << First   << Prev    1  2  3  4  5  6   Next >>     
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article-26

'ਟ੍ਰੈਫਿਕ'

ੲਿੱਥੇ ਵੀਹ ਦੂਣੀ ਨੀ ਹੁੰਦੇ ਚਾਲੀ
ਤੂੰ ਵੀਰੇ ਜਰਾ ਪਿੱਛੇ ਹਟ ਜਾਹ,
ਮੈਨੂੰ ਤੇਰੇ ਤੋਂ ਵੱਧ ਏ ਕਾਹਲੀ ।

21 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Article-27

ਪੰਜਾਬ ਬਚਾਓ
ਪੈਦਾ ਹੋਣ ਤੋਂ ਇਕ ਹੋਰ ਕਸਾਬ 
ਬਚਾਓ
ਕੋਈ ਇਹਨਾਂ ਨਸ਼ਿਆਂ ਦੇ ਸ਼ਾਹੂਕਾਰਾਂ ਤੋਂ
ਮੇਰਾ ਪੰਜਾਬ ਬਚਾਓ
ਪੰਜਾਬ ਬਚਾਓ
ਪੈਦਾ ਹੋਣ ਤੋਂ ਇਕ ਹੋਰ ਕਸਾਬ 
ਬਚਾਓ
ਕੋਈ ਇਹਨਾਂ ਨਸ਼ਿਆਂ ਦੇ ਸ਼ਾਹੂਕਾਰਾਂ ਤੋਂ
ਮੇਰਾ ਪੰਜਾਬ ਬਚਾਓ
     
                  ਨਵਪ੍ੀਤ

 

21 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article-28

"ਵਪਾਰ"

ਸਰ੍ਹੋਂ ਦੇ ਖੇਤ ਤੇ ੲਿੰਜ ਝੁਕਿਆ ਸੀ ਸੂਰਜ ,
ਜਿਵੇਂ ਚੱਲ ਰਿਹਾ ਹੋਵੇ ਕੋੲੀ ਲੈਣ ਦੇਣ
ਕਾਸ਼ ਵਪਾਰ ਸੱਚੀ ਮੁੱਚੀ ਐਨਾ ਸੋਹਣਾ ਹੁੰਦਾ ।
26 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਛੋਟੀ ਨਹੀਂ ਅਰਥ ਭਰਪੂਰ ਰਚਨਾਵਾਂ ਹਨ ਸਰ ਜੀ।
ਕਲਾ ਬਾਜ਼ੀਆਂ ਨੇ ਬਾਂਦਰ ਬਣਾ ਲਿਆ,
ਮੁਰਦਿਆਂ ਨੂੰ ਕਦਰ ਕਿੱਥੇ ਇਖਲਾਕ ਦੀ,
ਗੁਰਮੀਤ ਸਿੰਘ
26 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੇਰੀ ਸਰਦਲ ਤੋਂ ਪਾਰ ਖਾਲੀ ਅਸਮਾਨ ਹੈ,
ਤਾਰਿਆ ਦੀ ਤੈਨੂੰ ਸ਼ਾਇਦ ਪਹਿਚਾਣ ਨਹੀਂ,
ਗੁਰਮੀਤ ਸਿੰਘ
26 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Article-29

"ਕਾਂ"

ਕੲੀ ਵਾਰ ਆ ਮੁੜਿਆ ਕਾਂ
ੳੁਨ੍ਹਾਂ ਸਜਾੲੇ ਸੀ ਬਨੇਰੇ ਤੇ ਕੰਡੇ ,
ੳੁੱਤੇ ਬੈਠਿਆ ਨੀ ਤਾਂ ॥
03 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬਹੁਤ ਬਾਕਮਾਲ . ਰ੍ਮ੍ਜ ਦੀਆਂ ਗੱਲਾਂ sir ji,,,,,,,,,,,silencer ਤੇ  ਬਹੁਤ ਹੀ ਗ਼ਜ਼ਬ .........ਤੁਹਾਡੀ ਕਲਮ ਤੇ ਸੋਚ ਨੂੰ ਸਲਾਮ sir

04 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਕੋਮਲ ਜੀ, ਥੈਂਕਸ !
ਆਪਨੇ ਸਮਾਂ ਕੱਢਿਆ ਛੋਟੀਆਂ ਰਚਨਾਵਾਂ ਤੇ ਨਜ਼ਰਸਾਨੀ ਕਰਨ ਲਈ |

ਕੋਮਲ ਜੀ, ਥੈਂਕਸ !


ਆਪਨੇ ਸਮਾਂ ਕੱਢਿਆ ਛੋਟੀਆਂ ਰਚਨਾਵਾਂ ਤੇ ਨਜ਼ਰਸਾਨੀ ਕਰਨ ਲਈ |

 

05 May 2015

Showing page 6 of 6 << First   << Prev    1  2  3  4  5  6   Next >>     
Reply