Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 11 of 15 << First   << Prev    7  8  9  10  11  12  13  14  15  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਫੇਰ ਤੇ ਜੀ ਤੁਸੀਂ ਆਪੇ ਕਿਲੀਅਰ ਕਰੋ .............

15 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਿਸ਼ਾਬ ਕਰਨਾ=ਗੜ੍ਹ ਤੋੜਨਾ ਜਾਂ ਕਿਲਾ ਤੋੜਨਾ

15 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਇਹ ਨਵਾਂ ਸ਼ਬਦ ਸੀ ਮੈਂ ਪਹਿਲੀ ਵਾਰੀ ਸੁਣਿਆ ਹੈ.....
ਸ਼ੁਕਰੀਆ ਬਿੱਟੂ ਜੀ

15 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

bittu ji , bahut dhanwad,........changi jaankari mil rahi ye es topic ton .....pls. conti.........

16 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ  ਜੀ , ਅਗਲਾ ਕ਼ੁਸਚਨ  ਦੇਓ.........., ਤੁਸੀਂ  ਕੁਸਚਨ ਰੇਡੀ ਰਖਿਆ ਕਰੋ.........ਸਾਨੂ ਚਾਹੇ ਉਤਰ ਪਤਾ ਹੋਵੇ ਚਾਹੇ ਨਹੀ ........

16 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖ਼ਾਲਸੇ ਦੇ ਗੜਗੱਜ ਬੋਲੇ

ਪੰਜ ਦਰਿਆਵਾਂ ਦਾ ਪਾਣੀ ਪੀਂਦੀ ਅਤੇ ਇਸ ਧਰਤੀ ਦੀ ਆਬੋ-ਹਵਾ ਵਿੱਚ ਚੂੰਗਾਂ ਭਰਦੀ ਮੁਟਿਆਰ ਹੋਈ ਪੰਜਾਬੀ ਬੋਲੀ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਇਸ ਮਾਣਮੱਤੀ ਬੋਲੀ ਦੀ ਝੋਲੀ ਨੂੰ ਗੁਰੂਆਂ, ਪੀਰਾਂ-ਫ਼ਕੀਰਾਂ ਤੇ ਹੋਰ ਉੱਚ ਕੋਟੀ ਦੇ ਵਿਦਵਾਨਾਂ,  ਸਾਹਿਤਕਾਰਾਂ ਨੇ ਮਾਖਿਓ-ਮਿੱਠੇ ਸ਼ਬਦਾਂ, ਅਲੰਕਾਰਾਂ ਤੇ ਪ੍ਰਤੀਬਿੰਬਾਂ ਨਾਲ ਸਰਸ਼ਾਰ  ਕੀਤਾ ਹੋਇਆ ਹੈ ਜਿਨ੍ਹਾਂ ਵਿੱਚੋਂ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਝਲਕਾਰਾ ਫੁੱਟ-ਫੁੱਟ ਪੈਂਦਾ ਹੈ।  ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫ਼ੌਜਾਂ ਦੇ ਗੜਗੱਜ ਬੋਲਿਆਂ ਦੀ ਪੰਜਾਬੀ ਭਾਸ਼ਾ ਵਿੱਚ ਖਾਸ ਮਹੱਤਤਾ ਹੈ। ਇਹ ਬੋਲੇ ਕੁਰੀਤੀਆਂ ’ਤੇ ਕਰਾਰੀ ਚੋਟ, ਵਿਅੰਗ, ਕਟਾਖਸ਼ ਅਤੇ ਮੁਸੀਬਤ ਵੇਲੇ ਚੜ੍ਹਦੀ ਕਲਾ ਦੇ ਪ੍ਰਤੀਕ ਵੀ ਹੋ ਨਿੱਬੜਦੇ ਹਨ।

 

 

ਕਾਫੀ ਦਿਨਾ ਬਾਦ ਫਿਰ ਕੁਝ ਸ਼ਬਦ ਮਿਲੇ ਹਨ ........
 

ਅਗਲਾ ਸ਼ਬਦ ਹੈ ....... ਨੀਂਦ

22 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਨੀਂਦ -ਧਰਮਰਾਜ ਦੀ ਧੀ ,,,,,,,,,,,vaise main sure ni ,,,,,,main kafi time pehlan ek book vich padeya c

22 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ ਜੀ !!!!!! ਬਿਲਕੁਲ ਸਹੀ

23 Jun 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very nice topic bittu sir.......

Nice Thread...............really enjoyed reading every bit of it...........sadde vargeya nu ta kade pta hee nee cee chalne aaha word-meanings

 

GR8 going .........every body ClappingClappingClappingGood Job

23 Jun 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 
Great job!

Bahut hi maza aya harek shabad de arth padh ke. Really Good Job, Bittu  ji, Jujhar  ji ! :-)

23 Jun 2012

Showing page 11 of 15 << First   << Prev    7  8  9  10  11  12  13  14  15  Next >>   Last >> 
Reply