Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 15 of 15 << First   << Prev    7  8  9  10  11  12  13  14  15   Next >>     
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਗਜੀਤ ਜੀ ,
ਦਿਲਚਸਪੀ ਲਈ ਸ਼ੁਕਰੀਆ.......

 

ਹਥਿਆਰ = ਸ਼ਸਤਰ

 

ਅਗਲਾ ਸ਼ਬਦ ਹੈ ......  ਲੜਨਾ

19 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਥਿਆਰ ਤੇ ਬੜਾ ਸੌਖਾ ਸੀ, ਝਕਦੇ ਰਹਿਗੇ ਜੀ |
ਲੜਨਾ = ਝੂਜਣਾ, ਭਿੜਨਾ ? 

ਹਥਿਆਰ ਤੇ ਬੜਾ ਸੌਖਾ ਸੀ, ਝਕਦੇ ਰਹਿਗੇ ਜੀ |

 

ਲੜਨਾ = ਝੂਜਣਾ, ਭਿੜਨਾ ? 

 

This is tukestimate baai ji |

 

21 Sep 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਹੋਰ ਗੱਲ .... ਨਿਹੰਗ ਸਿੰਘਾ ਦੀ ਬੋਲੀ ਵਿੱਚ ਸਮਾਨਅੰਤਰ ਸ਼ਬਦ ਬਹੁਤ ਘੱਟ ਹਨ ..ਜਿਵੇਂ ਕਿ ਜਗਜੀਤ ਜੀ ਨੇਂ ਕੋਸ਼ਿਸ਼ ਕੀਤੀ |

ਲੜਨਾ = ਦੋ ਹੱਥ ਕਰਨੇ

ਅਗਲਾ ਸ਼ਬਦ ਹੈ ....... ਘੁਰਾੜੇ

22 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਘੁਰਾੜੇ ਮਾਰਨੇ = ਗੱਡੀ ਚਲਾਉਣੀ ?

22 Sep 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਘੁਰਾੜੇ = ਅਨਹਦ ਨਾਦ
ਅਗਲਾ ਸ਼ਬਦ ........ ਵਾਅਦਾ

23 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sorry, No Guess !

 

'ਵਾਅਦਾ' ਦਾ ਨਿਹੰਗ ਸਿੰਘ ਸ਼ਬਦ ਦੱਸੋ ਜੀ |

22 Oct 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਅਦਾ = ਬਚਨ
ਅਗਲਾ ਸ਼ਬਦ ..... ਵਿਚਾਰ ਵਟਾਂਦਰਾ

22 Oct 2013

Showing page 15 of 15 << First   << Prev    7  8  9  10  11  12  13  14  15   Next >>     
Reply