|
|
|
|
|
|
Home > Communities > Anything goes here.. > Forum > messages |
|
|
|
|
|
|
|
ਸਤਿ ਸ੍ਰੀ ਅਕਾਲ ਜੀ sorry ਮੈਂ ਕੁਝ bussy ਰਿਹਾਂ ਰਿਸ਼ਤੇਦਾਰੀ 'ਚ ਘੋੜੇ ਨੂੰ ਜਾਨ ਭਾਈ ਕਹਿੰਦੇ ਹਨ ਕਿਓਂ ਠੀਕ ਏ ਨਾ
|
|
19 Jan 2012
|
|
|
ਬਿਲਕੁਲ ਠੀਕ ਜੀ | |
ਅਗਲਾ ਸ਼ਬਦ ਹੈ ......... ਧੌਲੇ ( ਸਫੈਦ ਵਾਲ ) - (WHITE HAIR)
|
|
20 Jan 2012
|
|
|
|
ਸ਼ਾਇਦ ਸਫੇਦ ਵਾਲਾਂ ਨੂੰ ਹੀਰੇ ਕਹਿੰਦੇ ਨੇ
|
|
20 Jan 2012
|
|
|
ਬਿਲਕੁਲ ਠੀਕ |
ਅਗਲਾ ਸ਼ਬਦ ........... ਗਾਜਰ (CARROT)
ਜੁਝਾਰ ਜੀ ਕਿਥੇ ਹਨ ????????????
|
|
20 Jan 2012
|
|
|
|
ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ.... ਗਾਜਰ ਹੈ ਜੀ - ਗੋਬਿੰਦਿਆ
|
|
22 Jan 2012
|
|
|
|
ਬਿਲਕੁਲ ਠੀਕ |
ਅਗਲਾ ਸ਼ਬਦ ਹੈ ........... ਚੌਲ (RICE)
|
|
22 Jan 2012
|
|
|
|
ਬਿਲਕੁਲ ਠੀਕ ਜੁਝਾਰ ਜੀ | |
ਅਗਲਾ ਸ਼ਬਦ ਹੈ ਜੀ ............. ਮੀਟ
|
|
23 Jan 2012
|
|
|
|
@ ਵੀਰ j ਜੀ....ਲਗਭਗ 19 ਘੰਟੇ ਹੋ ਗਏ, ਕਿਸੇ ਨੇ ਜਵਾਬ ਨਹੀ ਦਿੱਤਾ...ਇਜਾਜ਼ਤ ਹੋਵੇ ਤਾਂ ਮੈਂ ਬੋਲਾਂ.....
@ ਬਿੱਟੂ ਜੀ..... ਮੀਟ ਨੂੰ ਡਲੇ ਕਹਿੰਦੇ ਨੇ
|
|
23 Jan 2012
|
|
|
ਬਿਲਕੁਲ ਠੀਕ ਜੁਝਾਰ ਜੀ |
ਅਗਲਾ ਸ਼ਬਦ ਹੈ ................ ਬਟੇਰੇ
|
|
23 Jan 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|