Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 12 of 15 << First   << Prev    7  8  9  10  11  12  13  14  15  Next >>   Last >> 
\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਅਗਲਾ ਸਵਾਲ ਜਲਦੀ ਪੁਛੋ

23 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅੱਜ ਦਾ ਸ਼ਬਦ ਹੈ ........ ਘੁਰਾੜੇ

24 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਘੁਰਾੜੇ = ਅਨਹਦ ਨਾਦ

 

ਅਗਲਾ ਸ਼ਬਦ ਹੈ .............ਭੁੱਖ

26 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭੁੱਖ = ਬਘਿਆੜ ਦੀ ਭੈਣ ਦਾ ਕਬਜਾ

 

ਅਗਲਾ ਸ਼ਬਦ ਹੈ .....ਮਧਰਾ ( ਛੋਟੇ ਕੱਦ ਵਾਲਾ )

26 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੇ ਕੋਈ ਵੀ ਰੁਚੀ ਨਹੀਂ ਰਖਦਾ ਤਾਂ ਇਸ ਟੋਪਿਕ ਨੂੰ ਬੰਦ ਕਰ ਦੇਈਏ ??

27 Jun 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

mein ta read krn aundi bittu sir...bcoz menu koi jawab nahi aunda hunda so reply nahi karida.........u keep going with the gr8 work....bada interesting thread aa g

28 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਧਰਾ ( ਛੋਟੇ ਕੱਦ ਵਾਲਾ )= ਨੋਂ ਗਜ਼ਾ ( NINE  YARD  )

 

ਅਗਲਾ ਸ਼ਬਦ ਹੈ .....ਮਾੜਚੂ  (ਕਮਜੋਰ ਸਰੀਰ ਦਾ )

29 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਾੜਚੂ  (ਕਮਜੋਰ ਸਰੀਰ ਦਾ ) = ਪਹਿਲਵਾਨ

 

ਅਗਲਾ ਸ਼ਬਦ ਹੈ ........ਰਤਾ ਕੁ ( ਥੋੜਾ ਜਿਹਾ ) = ??

03 Jul 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਬਿੱਟੂ ਜੀ ਧੰਨਵਾਦ ਇਹ ਵਿਸ਼ਾ ਬਹੁਤ ਹੀ ਜਿਆਦਾ ਦਿਲਚਸ੍ਪ ਹੈ I

0

08 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਰਤਾ ਕੁ ( ਥੋੜਾ ਜਿਹਾ ) = ਸਵਾਇਆ
ਅਗਲਾ ਸ਼ਬਦ ਹੈ ............ਗੰਨਾ ?

08 Jul 2012

Showing page 12 of 15 << First   << Prev    7  8  9  10  11  12  13  14  15  Next >>   Last >> 
Reply