Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 14 of 15 << First   << Prev    7  8  9  10  11  12  13  14  15  Next >>   Last >> 
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਬਿੱਟੂ ਜੀ ਮਾਫ ਕਰਨਾ, ਇਸ ਸ਼ਬਦ ਲਈ ਯਤਨ ਕਰਨ ਲੱਗੀ ਹਾਂ।
ਲੰਗਰ ਦੀ ਮੁੱਕ-ਚੁੱਕ=ਲੰਗਰ ਵਾਧੇ ਪੈ ਜਾਣਾ।
ਗਲਤ ਹੋਵੇ ਤਾਂ ਮਾਫ ਕਰਨਾ।
20 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੇਖੋ ਬਿੱਟੂ ਜੀ ਸਹੀ ਹੈ ਜਾਂ ਨਹੀਂ ........

20 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹਰਜਿੰਦਰ ਦਾ ਧੰਨਵਾਦ , ਲੜੀ ਨੂੰ ਅੱਗੇ ਤੋਰਨ ਲਈ ...........
ਬਿਲਕੁਲ ਸਹੀ ਜਬਾਵ ਹੈ !!!!!
ਅਗਲਾ ਸ਼ਬਦ ਹੈ ' ਡੰਡਾ '.......... ?
20 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਧੰਨਵਾਦ ਬਿੱਟੂ ਜੀ।ਅਗਲੇ ਸ਼ਬਦ ਦਾ ਅਰਥ ਹੈ
ਡੰਡਾ = ਆਕੜ ਭੰਨ
ਉਮੀਦ ਹੈ ਸਹੀ ਹੋਵੇਗਾ,ਨਹੀਂ ਤਾਂ ਮਾਫ ਕਰ ਦਿਓ.........
21 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਲਵੀਰ ਲਈ.......

28 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਸੋਟਾ,ਡੰਡਾ =ਅਕਲਦਾਨ  ਜੇ ਗਲਤ ਹੋਇਆ ਤਾ ਮਾਫ਼ ਕਰਨਾ ,,,,

28 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲਕੁਲ ਸਹੀ .........
ਅਗਲਾ ਸ਼ਬਦ ਹੈ .....ਹਥਿਆਰ  =  ?

28 Aug 2012

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਚਮੁਚ ਬਹੁਤ ਗਹਨ ਗਿਆਨ ਵਾਲਾ ਥ੍ਰੇਡ ਹੈ | ਮੈਂ ਸੋਚਦਾ ਹਾਂ ਮੈਂ ਲੇਟ ਕਿਉਂ ਹਾਂ      ਪੰਜਾਬਿਜ੍ਮ ਵਿਚ ਸ਼ਾਮਿਲ ਹੋਣ 'ਚ ? ਇਹ ਬਹੁਤ ਵਧਿਆ ਉੱਦਮ ਰਿਹਾ ਹੈ | ਦੁਆਵਾਂ ਜੀ, ਬਿਟੂ ਬਾਈ ਜੀ | 
                       ਜਗਜੀਤ ਸਿੰਘ ਜੱਗੀ 

ਸਚਮੁਚ ਬਹੁਤ ਗਹਨ ਗਿਆਨ ਵਾਲਾ ਥ੍ਰੇਡ ਹੈ | ਮੈਂ ਸੋਚਦਾ ਹਾਂ ਮੈਂ ਲੇਟ ਕਿਉਂ ਹਾਂ      ਪੰਜਾਬਿਜ੍ਮ ਵਿਚ ਸ਼ਾਮਿਲ ਹੋਣ 'ਚ ? ਇਹ ਬਹੁਤ ਵਧਿਆ ਉੱਦਮ ਰਿਹਾ ਹੈ | ਦੁਆਵਾਂ ਜੀ, ਬਿਟੂ ਬਾਈ ਜੀ | 

 

                       ਜਗਜੀਤ ਸਿੰਘ ਜੱਗੀ 

 

20 Jul 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਠੀਕ ਹੈ ਵੀਰ ਜੀ ...... ਚਲੋ ਇੱਕ ਵਾਰ ਫੇਰ ਚਲਦੇ ਹਾਂ... ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਗੜਗੱਜ  ਬੋਲਿਆਂ ਵੱਲ ....ਕੋਈ ਕੋਸ਼ਿਸ਼ ਕਰੋ ਜਵਾਬ ਦੇਣ ਦੀ ...

20 Jul 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਥਿਆਰ ਦਾ ਜੁਆਬ ਆਇਆ ਨੀ | ਕਈ ਹਫਤੇ ਲੰਘ ਗੇ ਜੀ.... ਲਗਦੈ ਆਉਣਾ ਵੀ ਨੀ ਕਿਸੇ ਨੂੰ  -  ਹੁਣ ਤਾਂ ਦੱਸ ਦਿਓ, ਬਿੱਟੂ ਬਾਈ ਜੀ |
ਹੇਲੋ ! ਹੇਲੋ ! ਹੇਲੋ ! ਜੀ ਹੈ ਕੋਈ ???????????. 
ਦੱਸੋ ਜੀ, ਸਿੱਖਣ ਵਾਲਿਆਂ ਦਾ ਕੋਈ ਭਵਿਖ ਹੀ ਨੀ ਇਥੇ !
                                            ਜਗਜੀਤ ਸਿੰਘ ਜੱਗੀ 

ਹਥਿਆਰ ਦਾ ਜੁਆਬ ਆਇਆ ਨੀ | ਕਈ ਹਫਤੇ ਲੰਘ ਗੇ ਜੀ.... ਲਗਦੈ ਆਉਣਾ ਵੀ ਨੀ ਕਿਸੇ ਨੂੰ  -  ਹੁਣ ਤਾਂ ਦੱਸ ਦਿਓ, ਬਿੱਟੂ ਬਾਈ ਜੀ |

 

ਹੇਲੋ ! ਹੇਲੋ ! ਹੇਲੋ ! ਜੀ ਹੈ ਕੋਈ ???????????. 

ਦੱਸੋ ਜੀ, ਸਿੱਖਣ ਵਾਲਿਆਂ ਦਾ ਕੋਈ ਭਵਿਖ ਹੀ ਨੀ ਇਥੇ !

 

                                            ਜਗਜੀਤ ਸਿੰਘ ਜੱਗੀ 

 

19 Sep 2013

Showing page 14 of 15 << First   << Prev    7  8  9  10  11  12  13  14  15  Next >>   Last >> 
Reply