|
![](images/comm_top_left.gif) |
![](images/comm_middle.gif) |
![](images/comm_top_right.gif) |
|
|
Home > Communities > Punjabi Boli > Forum > messages |
|
|
|
|
|
|
|
ਆਉਂਦਾ ਜਾਂਦਾ ਗਲੀ ਚੋ ਲੰਘਦਾ,
ਜਾਣ ਜਾਣ ਕੇ ਖੰਘਦਾ …….
ਨੀ ਗੱਭਰੂ ਦਿਲ ਮੰਗਦਾ, ਬੋਲੇ ਨਾ ਕੁਝ ਸੰਗਦਾ ……
ਨੀ ਗੱਭਰੂ ਦਿਲ ਮੰਗਦਾ, ਬੋਲੇ ਨਾ ਕੁਝ ਸੰਗਦਾ …
|
|
18 Mar 2020
|
|
|
|
|
|
|
|
|
|
|
ਪਹਿਲੀ ਵਾਰ ਜਦ ਬਾਪੂ ਮੇਰਾ, ਮੈਨੂੰ ਲੈਣ ਸੀ ਆਇਆ….
ਸੇਰ ਪਤਾਸੇ ਨਾਲ ਰਿਓੜੀਆਂ, ਮੇਰੇ ਲਈ ਸੀ ਲਿਆਇਆ….
ਜਾਂਦੇ ਹੋਏ ਨੇ ਸੱਸ ਮੇਰੀ ਨੂੰ, ੧੦੦ (100 ) ਦਾ ਨੋਟ ਫੜਾਇਆ ….
ਸੱਸ ਮੇਰੀ ਨਿੱਤ ਪੁੱਛ ਦੀ, ਤੇਰਾ ਬਾਪੂ ਫੇਰ ਨੀ ਆਇਆ ……
ਸੱਸ ਮੇਰੀ ਨਿੱਤ ਪੁੱਛ ਦੀ, ਤੇਰਾ ਬਾਪੂ ਫੇਰ ਨੀ ਆਇਆ ……
|
|
18 Mar 2020
|
|
|
|
|
|
|
|
|
|
|
|
![](images/comm_bottom_left.gif) |
![](images/comm_middle.gif) |
![](images/comm_bottom_right.gif) |
|
|
|