Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Punjabi Boliyan :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 29 of 139 << First   << Prev    25  26  27  28  29  30  31  32  33  34  Next >>   Last >> 
Lovedeep  Sandhu
Lovedeep
Posts: 11
Gender: Female
Joined: 06/Nov/2009
Location: Melbourne
View All Topics by Lovedeep
View All Posts by Lovedeep
 

ਨੀ ਹਰਾ ਪੋਣਾ ਨੀ ਖੱਟਾ ਪੋਣਾ
ਨੀ ਹਰਾ ਪੋਣਾ ਨੀ ਖੱਟਾ ਪੋਣਾ
ਸਾਡੇ ਦੇਸ਼ ਦਾ ਤਿਰੰਗਾ ਨੀ ਕਿੱਡਾ ਸੋਹਣਾ
ਸਾਡੇ ਦੇਸ਼ ਦਾ ਤਿਰੰਗਾ ਨੀ ਕਿੱਡਾ ਸੋਹਣਾ

08 Dec 2009

Lovedeep  Sandhu
Lovedeep
Posts: 11
Gender: Female
Joined: 06/Nov/2009
Location: Melbourne
View All Topics by Lovedeep
View All Posts by Lovedeep
 

ਇਧਰ ਕਣਕਾਂ ਉਧਰ ਕਣਕਾਂ
ਇਧਰ ਕਣਕਾਂ ਉਧਰ ਕਣਕਾਂ
ਁਁਁਁਁਁਁਁਵਿਚ ਕਣਕਾਂ ਦੇ ਟੋਏ
ਸੱਸ ਮੇਰੀ ਨੂੰ ਕੁੱਤੇ ਪੈ ਗਏ
ਬੜੇ ਤਮਾਸ਼ੇ ਹੋਏ
ਲੈ ਲਉ ਦਾਲ ਫੁੱਲੀਆਂ
ਲੈ ਲਉ ਦਾਲ ਸ਼ੋਲੇ
ਲੈ ਲਉ ਦਾਲ ਫੁੱਲੀਆਂ
ਲੈ ਲਉ ਦਾਲ ਸ਼ੋਲੇ

08 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਫੁੱਲ ਤਿਆਰੀ ਕਰ ਲੀ ਵਿਆਹ ਦੀ, ਕਿ ਕਾਰੀ ਦੇ ਕਹਿਣੇ......
ਇੱਕੀ ਸੂਟ ਵਰੀ ਦੇ ਢੋਏ, ਭਾਤ ਭਾਤ ਦੇ ਗਹਿਣੇ.....
ਚੜਗੀ ਜੰਞ ਪਟਿਆਲਿਓ ਤੜਕੇ, ਜਾ ਢੁੱਕੀ ਫਿਰ ਸਹਿਣੇ.....
ਵਿਆਹ ਕਰਤਾਰੇ ਦਾ, ਵਜਣ ਢੋਲਕੀ ਸਹਿਣੇ........

09 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਆਰਾ ਆਰਾ ਆਰਾ.....
ਗੱਡੀਆ ਪੁੱਲ ਚੜੀਆ, ਜਿਓਣੇ ਮੋੜ ਮਾਰਿਆ ਲਲਕਾਰਾ.......
ਜਾਨੀ ਸਭ ਭੱਜ ਗਏ, ਜਿਓਣਾ ਸੁਨੀਦਾ ਸੂਰਮਾ ਭਾਰਾ.......
ਰੋਕੜੀ ਨੂ ਐ ਗਿਣਦਾ, ਜਿਓ ਬਲਦ ਵੇਚ ਲਿਆ ਨਾਰਾ.....
ਵੇ ਕਦ ਘੜਵਾਵੇਗਾ, ਲੋਗ ਬੁਰਜੀਆ ਵਾਲਾ.......

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
je jatiye  jat kuttna hove kutiye sandukan olle ,
ni pehlan jatt ton daal pisaiye pher pisayie chhole,
 ni jattiae de dabka jatt pher na brabr bole,
 ni jatiae de dabka.......
14 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
Jad mundeya main aawan jawan tu khada si dere,,,,,,,, darshan de mundeya jeondi aasre tere....
.darshan de mundeya jeondi aasre tere......
14 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
Bale Bale be mitra de fulke nu…

ohhhhhhhh Bale Bale be mitra de fulke nu…

Ni mein khand da parethan lavan…
mitra de fulke nu…
Ni mein khand da parethan lavan…
14 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਨਵਾ ਨਮੂਨਾ ਵੇਖੋ ਯਾਰੋ, ਸ਼ਹਿਰ ਬਠਿੰਡੇ ਜਾ ਕੇ.......
ਗਿਆਰਾ ਸੋ ਦੀ ਲੈ ਲਈ ਲੋਈ, ਰੱਖਦੀ ਸੱਗੀ ਫੁੱਲ ਪਾ ਕੇ.......
ਤੀਲੀ ਲੋਗ ਸੀ ਪਾਇਆ ਉਸਨੇ, ਬੈਠ ਗਿਆ ਗਛ ਖਾ ਕੇ......
ਰੱਖ ਲਿਆ ਮਾਲਿਕ ਨੇ, ਸੁੱਟ ਸੀ ਪਟ ਕਾ ਕੇ......
ਰੱਖ ਲਿਆ ਮਾਲਿਕ ਨੇ, ਸੁੱਟ ਸੀ ਪਟ ਕਾ ਕੇ......

15 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਆ ਗਿਆ ਬਾਬਾ ਚਿਮਟੇ ਵਾਲਾ, ਕੱਡ ਕੱਡ ਵੇਖੇ ਡੇਲੇ.......
ਕਿਸੇ ਨੂ ਦਿੰਦਾ ਸੇਬ ਸੰਤਰੇ, ਕਿਸੇ ਨੂ ਦਿੰਦਾ ਕੇਲੇ.....
ਬੈ ਸੰਤਾ ਦੀ ਨਾਲ ਦੀ ਸੀਟ ਤੇ, ਛੱਡ ਕੇ ਦੂਰ ਝੁਮੇਲੇ.......
ਗੱਡੀ ਮਿੱਤਰਾ ਦੀ, ਜੀ ਟੀ ਰੋਡ ਤੇ ਮੇਲੇ.......
ਗੱਡੀ ਮਿੱਤਰਾ ਦੀ, ਜੀ ਟੀ ਰੋਡ ਤੇ ਮੇਲੇ........

15 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

tere mara main chdya kikkar te tu datan na kiti,

ni pasa vatt k lang gyi kol di, meri c ghutt piti,

la k torh gyi yaran naal preeti.....

la k torh gyi......

15 Dec 2009

Showing page 29 of 139 << First   << Prev    25  26  27  28  29  30  31  32  33  34  Next >>   Last >> 
Reply