|
|
|
|
|
|
Home > Communities > Punjabi Boli > Forum > messages |
|
|
|
|
|
|
|
good ones mittro...
chakki chalo fatte...
nappi jao killi... :P
|
|
16 Dec 2009
|
|
|
|
ਇੱਕ ਖੰਡ ਦੀ ਪੁੜੀ , ਇੱਕ ਚਾਹ ਦੀ ਪੁੜੀ, ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ..
niiki hundi n u mainu ehi boli aundi c ikk,, hr kita ja k ah boli pa k kise nu v naal lai k awain he vdh jana gidhe ch.. kise de v viah wgaira ch ja k.. lolzzzzzz..
|
|
16 Dec 2009
|
|
|
|
ਚਾਰ ਕਿਤਾਬਾ ਹੱਥ ਵਿਚ ਫੜ ਕੇ, ਤੂ ਕਿੱਧਰ ਨੂ ਜਾਵੇ...... ਸੱਪਣੀ ਬਣ ਬਣ ਤੂ ਜਦ ਤੁਰਦੀ, ਸੀਨੇ ਡੰਗ ਚਲਾਵੇ....... ਦੱਸ ਕੀ ਤੇਰਾ ਪਤਾ ਟਿਕਾਣਾ, ਤੂ ਕਿਧਰ ਤੋ ਆਵੇ........ ਪਰੀਏ ਰੂਪ ਦੀਏ, ਉਡਦੀ ਕਿਧਰ ਨੂ ਜਾਵੇ....... ਪਰਿਏ ਰੂਪ ਦੀਏ, ਉਡਦੀ ਕਿਧਰ ਨੂ ਜਾਵੇ......
|
|
16 Dec 2009
|
|
|
|
ਮੈ ਪੜਦੀ ਹਾ ਕਾਲਿਜ ਦੇ ਵਿਚ, ਨੰਬਰ ਟੌਪ ਦੇ ਲੈਣੇ....... ਫਸਟ ਡਵੀਜਨ ਤੇ ਮੈ ਚਲਦੀ, ਮੇਰੀ ਜਿੰਦ ਦੇ ਗਹਿਣੇ...... ਕੁੜੀਆ ਤਾ ਚਿੜੀਆ ਹੁੰਦੀਆ, ਮੈ ਨਈ ਤਾਹਨੇ ਸਹਿਣੇ........ ਬਈ ਲੋਕੀ ਆਖਣਗੇ, ਕੀ ਕਹਿਣੇ ਕੀ ਕਹਿਣੇ............ ਬਈ ਲੋਕੀ ਆਖਣਗੇ, ਕੀ ਕਹਿਣੇ ਕੀ ਕਹਿਣੇ........
|
|
16 Dec 2009
|
|
|
|
hahahah @jaspreet.
@parmjit .. great stuff 22 g.. keep rockin
|
|
16 Dec 2009
|
|
|
|
don't mind guys.. just for funn,, |
ਬਾਰੀਂ ਬਰਸੀਂ ਖੱਟਣ ਗਏ ਸੀ, ਖੱਟ ਕੇ ਲਿਆਦਾਂ ਝਾਵਾਂ, ਤੇਰੇ ਵਰਗੇ ਦਾ ਮੈਂ ਨਾ ਲਵਾਂ ਪਰਛਾਵਾਂ......... ਤੇਰੇ ਵਰਗੇ ਦਾ.........................................
|
|
16 Dec 2009
|
|
|
|
nahi ji.. asi ni mind karde ... :P
|
|
17 Dec 2009
|
|
|
|
vdiya gall aa.. kash ethe 2 teams hon te bolian da compitition howe!! mza ee aa jawe..
|
|
17 Dec 2009
|
|
|
|
ਪਤਲਾ ਲੱਕ ਲਚਕਾਉਦੀ ਫਿਰਦੀ, ਨਾਰ ਪਟੋਲੇ ਵਰਗੀ........ ਧਰਤੀ ਉੱਤੇ ਪੱਬ ਨਾ ਲਾਉਦੀ, ਉਡ ਉਡ ਜੂ ਕਰਦੀ...... ਯਾਰ ਸ਼ਰਾਬੀ ਦਾ, ਬਹੁਤਾ ਖਹਿੜਾ ਕਰਦੀ....... ਬਈ ਯਾਰ ਸ਼ਰਾਬੀ ਦਾ, ਬਹੁਤਾ ਖਹਿੜਾ ਕਰਦੀ.....
|
|
19 Dec 2009
|
|
|
|
ਇਸ਼ਕ ਇਸ਼ਕ ਨਾ ਕਰਿਆ ਕਰ, ਵੇਖ ਇਸਕ ਦੇ ਕਾਰੇ........ ਨੀ ਏਸ ਇਸ਼ਕ ਨੇ ਰੋਗੀ ਕੀਤੇ, ਬੁੱਢੇ ਕਈ ਕਵਾਰੇ......... ਤੂ ਨਾ ਲਾ ਬੈਠੀ, ਮਸਤ ਅੱਲੜ ਮੁਟਿਆਰੇ........ ਨੀ ਤੂ ਨਾ ਲਾ ਬੈਠੀ, ਮਸਤ ਅੱਲੜ ਮੁਟਿਆਰੇ........
|
|
19 Dec 2009
|
|
|
|
|
|
|
|
|
|
|
|
|
|
|
|