Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Punjabi Boliyan :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 26 of 139 << First   << Prev    22  23  24  25  26  27  28  29  30  31  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
i love it though it funny..

ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚੇ ਕੰਤ ਹਮਾਰਾ,
ਕੰਤ ਮੇਰੇ ਨੂੰ ਪੜਣਾ ਨਾ ਆਵੇ,
ਮੈਂ ਮਾਰਿਆ ਲਲਕਾਰਾ,
ਟੂਸ਼ਣ ਰੱਖਲਾ ਵੇ, ਪਤਲੀ ਨਾਰ ਦਿਆ ਯਾਰਾ......
ਟੂਸ਼ਣ ਰੱਖਲਾ ਵੇ...

22 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ,
ਚੋਂਦਾ ਪਿਆ ਵਰਾਂਡਾ,
ਜਾ ਵੇ ਮੁੰਡਿਆ ਮੁੰਦਿਆ ਮੋਰੀਆਂ,
ਲੈ ਕੇ ਗਿੱਠ ਕੁ ਟਾਂਡਾ,
ਨੀ ਉਹ ਜਿਹੜਾ ਦੂਰ ਖੜਾ,
ਮੇਰਿਆਂ ਦੁੱਖਾਂ ਦਾ ਸਾਂਝਾ......
ਨੀ ਉਹ ਜਿਹੜਾ........

22 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਮੈ ਤੇਰੇ ਤੇ ਮਰਦਾ ਫਿਰਦਾ, ਹਾਣ ਦੀਏ ਮੁਟਿਆਰੇ.....
ਬਈ ਮਾਲ ਰੋਡ ਤੇ ਨਾਕਾ ਲਾਉਦੇ,  ਤੈਨੂ ਮਿਲਣ ਦੇ ਮਾਰੇ......
ਨੀ ਤੂ ਲੰਘ ਜਾਦੀ ਬੁੱਲ ਫੇਰ ਕੇ, ਹੁਸਣ ਦੀਏ ਸਰਕਾਰੇ.....
ਨੀ ਆਸ਼ਿਕ ਤੇਰੇ ਹਾ, ਕਰਦੇ ਹਾ ਮੁਟਿਆਰੇ.......

22 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਰੜਕੇ ਰੜਕੇ ਰੜਕੇ..........

ਘੁੱਗੀਆ ਮਕਾਨੇ ਚੱਲੀਆ, ਰੋਣ ਪਿੱਪਲ ਤੇ ਚੜਕੇ......

ਕੀੜੀ ਨੇ ਊਠ ਢਾਹ ਲਿਆ, ਤਸ਼ਤਪੋਸ਼ ਤੇ ਚੜਕੇ.......

ਸੁਸਰੀ ਦੁਕਾਨ ਕਰਦੀ, ਵਿੱਚ ਮੋਗੇ ਦੇ ਖੜਕੇ........

ਮੱਛਰ ਚਾਹ ਪੀਦਾ, ਕੱਚ ਦੀ ਗਲਾਸੀ ਫੜਕੇ.......

ਬਈ ਮੱਛਰ ਚਾਹ ਪੀਦਾ, ਕੱਚ ਦੀ ਗਲਾਸੀ ਫੜਕੇ...........

25 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

rdke rdke rdke ve,

teri maa te ghotna khrke ve......

&

teri maa te droga ldpe ve......

25 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਕੱਲੀ ਜਾਨ ਡਰਾਈਵਰ ਦੀ ਨੂ, ਲੋਕੋ ਲੱਖ ਸਿਆਪੇ.......
ਕਦੇ ਉਡੀਕੇ ਚੂੜੇ ਵਾਲੀ, ਕਦੀ ਉਡੀਕਣ ਮਾਪੇ.....
ਸਾਡੀ ਮੌਜ ਫਕੀਰਾ ਵਾਲੀ, ਦੇਖ ਵੈਰਨੇ ਆ ਕੇ......
ਟਾਬਾ ਮਿੱਤਰਾ ਦਾ, ਘਰ ਦੇ ਵਾਗੂ ਜਾਪੇ........

26 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਗੜਦੀ..........

ਓਥੋ ਦੀ ਇਕ ਨਾਰ ਸੁਣੀਦੀ, ਖੂਹ ਤੇ ਪਾਣੀ ਭਰਦੀ.......

ਉਚਾ ਚੁਬਾਰਾ ਉਚੀਆ ਪੌੜੀਆ, ਸੈਡਲ ਪਾ ਪਾ ਚੜਦੀ.........

ਲੱਕ ਓਹਦਾ ਪਤਲਾ ਜਿਹਾ, ਵਿਆਹ ਕਰਵਾਉਣ ਤੋ ਡਰਦੀ.........

26 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
hor suno

ਪਿੰਡਾ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮਾੜੀ..........
ਓਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ, ਇੱਕ ਪਤਲੀ ਇੱਕ ਭਾਰੀ ..
 ਪਤਲੀ ਦਾ ਤਾਂ ਵਿਆਹ ਹੋ ਗਿਆ,
ਭਾਰੀ ਰਹਿਗੀ ਕੁਆਰੀ,
ਆਪੇ ਲੈ ਜਾਣਗੇ ਜੀਹਨੂੰ ਲੱਗੂ ਪਿਆਰੀ....
ਆਪੇ ਲੈ ਜਾਣਗੇ.........

28 Nov 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
29 Nov 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ
29 Nov 2009

Showing page 26 of 139 << First   << Prev    22  23  24  25  26  27  28  29  30  31  Next >>   Last >> 
Reply