Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 63 of 84 << First   << Prev    59  60  61  62  63  64  65  66  67  68  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sharan g.. nirmal babe di kise nu smajh nahi aaundi g tan hi tan oh funny hai

03 Jul 2012

ਸੁਖਦੀਪ  ਬੋਪਾਰਾਏ
ਸੁਖਦੀਪ
Posts: 16
Gender: Male
Joined: 19/Jul/2012
Location: whitehorse
View All Topics by ਸੁਖਦੀਪ
View All Posts by ਸੁਖਦੀਪ
 

 

ਪਤੀ - ਤੇਰਾ ਵਿਆਹ ਤੋਂ ਪਹਿਲਾਂ ਕੋਈ ਬੁਆਏ ਫਰੈਂਡ ਸੀ ?
ਪਤਨੀ ਚੁਪ ਰਹਿੰਦੀ ਹੈ ,,,
ਪਤੀ - ਮੈਂ ਇਸ ਖਾਮੋਸ਼ੀ ਨੂੰ ਕੀ ਸਮਝਾਂ ?
ਪਤਨੀ - ਮੋਇਆ ਸਬਰ ਰਖ ਗਿਣ ਤਾਂ ਲੈਣ ਦੇ ,,,,,,,

ਪਤੀ - ਤੇਰਾ ਵਿਆਹ ਤੋਂ ਪਹਿਲਾਂ ਕੋਈ ਬੁਆਏ ਫਰੈਂਡ ਸੀ ?

ਪਤਨੀ ਚੁਪ ਰਹਿੰਦੀ ਹੈ ,,,

ਪਤੀ - ਮੈਂ ਇਸ ਖਾਮੋਸ਼ੀ ਨੂੰ ਕੀ ਸਮਝਾਂ ?

ਪਤਨੀ - ਮੋਇਆ ਸਬਰ ਰਖ ਗਿਣ ਤਾਂ ਲੈਣ ਦੇ ,,,,,,,

 

19 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Hahahaha



Ik chhota bacha apni classmate nu kehnda
Boy:ਮੈਂ ਤੇਨੁ ਆਪਣੇ ਬੁੱਲਾਂ ਨਾਲ ਕੁਝ ਕਰ ਕੇ ਦਿਖਾਵਾਂ

Girl: No,

5th class ton bad.

Boy: ਦਿਖਾਵਾਂ

Girl: No, Matric ton bad.
..
.
Boy: hun

Girl: No,

F.Sc ton bad.

Boy: hun

Girl: No,

B.Sc ton bad.

Boy: Plz ਹੁਣ ਮੈਂ ਤੇਨੁ ਆਪਣੇ ਬੁੱਲਾਂ ਨਾਲ ਕੁਝ ਕਰ ਕੇ ਦਿਖਾਵਾਂ


Girl: No.

ਵਿਆਹ ਤੋਂ ਬਾਅਦ .
boy says: Hun

Girl:
Yes Yes Go ahead..!!
.
.
.
.
.
.
Boy: BuUuRrRr.....
BuuUrrrRRrr. ... :P
19 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Nਵਦੀਪ ਸਿੰG


ਇੱਕ ਵਾਰ ਇੱਕ ਅਧਿਆਪਕ ਕਲਾਸ ਵਿਚ ਪੜਾ ਰਿਹਾ ਸੀ :

ਅਧਿਆਪਕ : ਬਚਿਓ ਗਾਂ ਸਾਡੀ ਮਾਤਾ ਹੈ !

(ਅਚਾਨਕ ਇੱਕ ਬਚਾ ਬਾਹਰ ਵੇਖਣ ਲੱਗ ਪਿਆ)

ਅਧਿਆਪਕ : ਓਏ ਬਾਹਰ ਕੀ ਵੇਖਦਾ ਪਿਆ ਹੈ ?

ਬਚਾ : ਸਰ ਜੀ!....ਤੁਹਾਡੀ ਮੰਮੀ
 
ਪਿਛੇ ਨਾ ਕੁੱਤੇ ਪੈ ਗਏ...!!!

 

happy03

19 Jul 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਬਾਬਾ ਜੀ ਮੈਂ ਸੁਣਿਆ ਇਥੇ ਭੂਤ ਰਹਿੰਦੇ ਹਨ ? ਬਾਬਾ : ਕਾਕਾ ਮੈਨੂੰ ਤਾਂ ਪਤਾ ਨਹੀ ਮੈਨੂੰ ਤਾਂ ਆਪ ਮਰੇ ਨੂੰ 20 ਸਾਲ ਹੋ ਗਏ ਹਨ

1

24 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Jailor:: Fansi ton philan kise nu milan di icchha


Pappu: g, apni wife nu


Jailor:: Maa Pio nu nhi milna chahunda


Pappu:: maa baap to agla janam hunde hi mil jane ne .... wife layi 20 saal wait krni payegi

24 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Patni(ptti ko):-Ji...aap muje kitna piaar krte ho.????


Ptti :- bahut sara ....jitna Shahjahaan...Mumtaz se krta tha..

 

Patni:-Fir to...mere mrne ke baad ..aap Taj Mahal bhi bmwaoge ??????

 

Ptti:-bilkul..bilkul..ab ye to teri trf se hi der ho rehi hao....vrna...maine to is ke liey...jmeen bhi khreed rakhi hai.!!!!!!!

26 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Hahahaha
26 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Jab ghar me bacha paida hota h
.
.
Maa: iski naak to mujhpe gai h
.
Baap: iski ankhe to mujhpe gai h
.
Chachu:iske hath to mujhpe gaye h
.
Mama:iski smile to mujhpe gai h
.
Aur jab wahi bacha bda hoke koi badi sharat kr deta hai tb sb bolte h: pta nahi haramkhor kispe gya h

 

:-D:-P:-D

27 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਬੱਚਾ : ਮਾਂ ਮੈਂ ਕਿਵੇਂ ਪੈਦਾ ਹੋਇਆ ??
ਮਾਂ : ਮੈਂ ਇਕ ਪਰਾਤ ਵਿਚ ਮਿੱਟੀ ਪਾ ਕੇ ਰਖੀ ਸੀ, ਕੁਝ ਦਿਨ ਮਗਰੋਂ ਤੂ ਮੈਨੂ ਓਸ ਪਰਾਤ ਵਿਚੋ ਮਿਲਿਆ ਸੀ :)
ਬੱਚੇ ਨੇ ਵੀ ਪਰਾਤ ਵਿਚ ਮਿੱਟੀ ਪਾ ਕੇ ਰਖ ਦਿਤੀ.. ਕੁਝ ਦਿਨ ਬਾਅਦ ਓਸ ਵਿਚ ਇਕ ਡੱਡੂ ਬੈਠਾ ਸੀ
ਬੱਚਾ : ਜੀ ਤੇ ਕਰਦਾ ਤੈਨੂ ਜਾਨੋ ਮਾਰ ਦਵਾਂ ਪਰ ਕੀ ਕਰਾ ਤੂ ਪੁੱਤਰ ਹੈਂ ਮੇਰਾ :(
31 Jul 2012

Showing page 63 of 84 << First   << Prev    59  60  61  62  63  64  65  66  67  68  Next >>   Last >> 
Reply