Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 66 of 84 << First   << Prev    62  63  64  65  66  67  68  69  70  71  Next >>   Last >> 
singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

ਥਾਣੇਦਾਰ (ਹੌਲਦਾਰ ਨੂੰ),''ਤੂੰ ਚੋਰ ਨੂੰ ਫੜਨ ਲਈ ਉਸਦੇ ਪਿੱਛੇ ਭੱਜਿਆ ਸੀ ਪਰ ਫੜ ਨਹੀਂ ਸਕਿਆ, ਅਜਿਹਾ ਕਿਉਂ?''

 

ਹੌਲਦਾਰ, ''ਸਰ, ਉਹ ਭੱਜ ਤਾਂ ਗਿਆ ਪਰ ਅਸੀਂ ਉਸਨੂੰ ਜਲਦੀ ਹੀ ਕਾਬੂ ਕਰ ਲਵਾਂਗੇ ਕਿਉਂਕਿ ਉਸਦੀਆਂ ਉਂਗਲਾਂ ਦੇ ਨਿਸ਼ਾਨ ਮੇਰੇ ਕੋਲ ਸੁਰੱਖਿਅਤ ਹਨ।'

 

' ਥਾਣੇਦਾਰ,''ਕਿਥੇ ਹਨ?'' ਹੌਲਦਾਰ,''ਇਹ ਦੇਖੋ, ਮੇਰੀ ਸੱਜੀ ਗੱਲ੍ਹ 'ਤੇ।...........

30 Aug 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 
ik war ik kidi te hathi ch pyaar ho janda hai, kidi hathi nu usde ghar usda hath mangan aun lai kehndi hai . hathi aa janda hai te kidi da hath mangda hai ta kidi de mape kehnde ne asi apni dhee da viah ehde naal ni karna kyunki is munde de ta dand bahar ne.
30 Aug 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਕਿਰਪਾ ਕਰਕੇ ਪੰਜਾਬੀ ਵਿਚ ਲਿਖੋ I ਮਿਹਰਬਾਨੀ ਹੋਵੇਗੀ i

1

31 Aug 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 
ik waar ik kiire te kiri da pyaar pai janda hai, ik din oh ghuman ja rae hunde ne raste vich hathi milda hai jo ohna nu vekh k hasan lag painda ha, kiri kiire nu is di shikayat krdi hai te ago kiira us nu kehnda hai RAKH HOUNSLA NI BILLO RAKH HAUNSLA VEKH LUGA YAAR TERA KALE KALE NU.
02 Sep 2012

amanjeet kaur
amanjeet
Posts: 9
Gender: Female
Joined: 03/Sep/2012
Location: bulacan
View All Topics by amanjeet
View All Posts by amanjeet
 

ਇਕ ਵਾਰ ਇਕ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
 ਅਮਲੀ :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
ਸੱਸ :-ਵੇ, ਓਹ ਕਿਵੇਂ?
 ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ.. ..

02 Sep 2012

amanjeet kaur
amanjeet
Posts: 9
Gender: Female
Joined: 03/Sep/2012
Location: bulacan
View All Topics by amanjeet
View All Posts by amanjeet
 

ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ ਦਿਨ ਪਹਿਲਾਂ ਗਿਆ.. ਰਾਤੀ ਸੌਂਣ ਲਈ ਉਸਨੇ ਰਜਾਈ ਲਿੱਤੀ ਤੇ ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦਾ ਮਾਲਕ ਆ ਕੇ ਕਹਿੰਦਾ ਕੀ ਬਾਬਾ ਜੀ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...

ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ ਕਹਿੰਦਿਆਂ ਕੀ ਬਾਬਾ ਜੀ ਅਸੀਂ ਅੰਤਾਕਸ਼ਰੀ ਖੇਡਣੀ ਹੈ .. ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਰੋਂਦਾ ਕਲਪਦਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...

ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦੀ ਮਾਲਕਣ ਬੁੱਢੀ ਆ ਗਈ ਤੇ ਕਹਿੰਦੀ ਕੀ ਭਾਈ ਸਾਹਬ, ਇਹ ਕਮਰਾ ਮੇਰਾ ਹੈ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !

ਬਾਬਾ ਕਲਪ ਕੇ ਬੋਲਿਆ "ਤੁਸੀਂ ਮੇਨੂੰ ਵਿਆਹ ਤੇ ਬੁਲਾਇਆ ਹੈ ਜਾਂ ਰਜਾਈਆਂ ਗਰਮ ਕਰਨ ਵਾਸਤੇ ?

03 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੁੰਡਾ :-ਕੁੜੀ ਨੂੰ :-ਦੋਸਤੀ ਕਰੋਂਗੇ ??

 
ਕੁੜੀ :- ਨਹੀਂ ਮੇਰੇ ਘਰ ਵਾਲੇ ਨਹੀਂ ਮੰਨਣਗੇ

ਮੁੰਡਾ :- ਆਹੋ,ਜਿਵੇਂ ਮੇਰੇ ਬਾਪੂ ਨੇ ਤਾਂ ਮੈਨੂੰ ਆਸ਼ਿਕ ਯੂਨੀਅਨ ਦੀ ਮੈਂਬਰਸ਼ਿਪ ਲੈ ਕੇ ਦਿੱਤੀ ਆ......

05 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਲੜਕੀ ਮੈਨੂੰ ਕਹਿੰਦੀ :- ਤੁਝਮੇ ਰਬ ਦਿਖਤਾ ਹੈ
ਯਾਰਾ ਮੈਂ ਕਿਆ ਕਰੂ

.
.
.

.

ਮੈਂ ਕਿਹਾ :- ਬੀਬਾ ਮੱਥਾ ਟੇਕ ਤੇ ਤੁਰਦੀ ਬਣ......

05 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Mai ta avien udas baitha pani ch
pathar maar reha c
.
Ik daddu niklea
.

Kehda ik vari pani ch aa kanjra
teri khabar lava.

chhote munde da sirr paadta e.......

05 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Warning...!!!
doctor adviced plz
don't drink water after eating fish
.
.

b'coz
.
.
fish start swimming & causes gudgudi in stomach
05 Sep 2012

Showing page 66 of 84 << First   << Prev    62  63  64  65  66  67  68  69  70  71  Next >>   Last >> 
Reply