ਬੂਹਾ (ਦਰਵਾਜਾ )
ਸ਼ਨਾ(ਭਾਂਡਾ ,ਬਰਤਨ )
ਨਲਕਾ
ਬਾਲ੍ਹਾ (ਜਿਆਦਾ )
menu aunda hi nyi eh tan aukha aa veere
ਫ਼ਿਕਰ [ ਚਿੰਤਾ , ਟੈਂਨਸ਼ਨ ]
ਕਰਮ/luck
lakhvinder sir tusi next word " ਰ " te dassna c
ਕੋਈ ਨਾ Avrooz ਮੈਂ ਲਿਖਦਾ ਹਾਂ ਸ਼ਬਦ "ਰ" 'ਤੇ
ਰੀਤ/ਰੀਤੀ ( ਰਿਵਾਜ, Custom)
"ਮ" 'ਤੇ ਵੀ ਲਿਖ ਦਿੰਦੇ ਹਾਂ ਲਖਵਿੰਦਰ ਕਿਤੇ ਨਰਾਜ਼ ਨਾ ਹੋ ਜਾਵੇ
ਮੀਰ (ਮਰਾਸੀ, chief, head)