|
|
|
|
|
|
Home > Communities > Punjabi Boli > Forum > messages |
|
|
|
|
|
|
|
ਰੀਝ ( ਦਿਲ ਲਗਾ ਕੇ ਕੰਮ ਕਰਨਾ )
ਰੀਝ ( ਦਿਲ ਲਗਾ ਕੇ ਕੰਮ ਕਰਨਾ )
|
|
24 Sep 2010
|
|
|
|
ਝਾਵਾਂ (ਸਰੀਰ ਦੇ ਸਖਤ ਹਿਸੇ ਤੋਂ ਮੈਲ ਉਤਾਰਨ ਲਈ ਮਿੱਟੀ ਪਕਾਕੇ ਬਣਾਈ ਗਈ ਵਸਤੂ )
|
|
24 Sep 2010
|
|
|
|
|
|
|
|
ੜ ਅੱਖਰ ਤੇ ਕੋਈ ਹੋਰ ਸ਼ਬਦ ਮਿਲਣਾ ਨਾ ਮੁਮਕਿਨ ਹੈ...ਇਸ ਲਈ ਅਗਲਾ ਸ਼ਬਦ ਹੈ....
ਚੋਖਾ...(ਕਾਫੀ, ਜਿਆਦਾ, Plenty, too much)
|
|
26 Sep 2010
|
|
|
|
ਖਾਲਸ ..........ਸ਼ੁਧ ,ਨਿਰੋਲ
|
|
26 Sep 2010
|
|
|
|
ਆਜੋ ਆਜੋ ਸਮਰ ਵੀਰ ਜੀ....ਤੇ ਨਾਇਬ ਵੀਰ ਜੀ ਥੋੜੇ ਜਿਹੇ ਲੇਟ ਹੋ ਗਏ...ਇਸ ਲਈ ਅਗਲਾ ਸ਼ਬਦ "ਕ" ਤੇ ਹੀ ਹੋ ਸਕਦਾ ਏ.........
ਕੋਡਾ (ਅੱਗੇ ਨੂੰ ਝੁਕਿਆ ਹੋਇਆ,bent forward)
|
|
26 Sep 2010
|
|
|
|
ਗਹਿਰਾ (1.ਡੂੰਘਾ,deep 2.Cloudy, Dusty etc;)
|
|
26 Sep 2010
|
|
|
|
It's my pleasure 22 g...thanks for your cooperation...
ਅਹੂਤੀ ( ਕੁਰਬਾਨੀ, sacrifice)
|
|
26 Sep 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|