ਵੰਗਾਰਨਾ (ਲਲਕਾਰਨਾ )
ਨਤਾੜਨਾ (ਹਰਾ ਦੇਣਾ)
ਨਜਾਕਤ (ਕੋਮਲਤਾ )
ਨਿਕਟਤਮ (Nearest, closest)
Soory I am bit late...
ਤੁਰ੍ਹਲਾ ( Flying end of turban)
ਲਾਗ ਡਾਟ (ਵੈਰ ਵਿਰੋਧ)
ਟਪੂਸੀ
susri (weevil)
meri ik frnd da nam v susri hai coz oh saundi bahut c hstl vich
ਨਿਕ-ਸੁਕ (miscellaneous articles, bric-a-brac)