|
|
|
|
|
|
Home > Communities > Punjabi Boli > Forum > messages |
|
|
|
|
|
|
|
ਲਾ-ਲਾ-ਲਾ -ਲਾ .....(ਐਵੇਂ ਰੌਲਾ ਪੈਣਾ)
|
|
09 Oct 2010
|
|
|
|
ਲਾਡ ਕਰਨਾ { ਪਿਆਰ ਕਰਨਾਂ , ਪਿਆਰ ਜਤਾਉਣਾ }
|
|
10 Oct 2010
|
|
|
|
ਨਿਰਮੋਹ (Without affection or attachment, Hard-hearted)
|
|
17 Oct 2010
|
|
|
|
ਹਮਾਇਤੀ ( ਹਮਾਇਤ ਕਰਨ ਵਾਲਾ ,, ਪੱਖ ਪੂਰਨ ਵਾਲਾ)
|
|
17 Oct 2010
|
|
|
|
ਤਰਾਸ਼ਨਾ bai g english ch meaning bhul gea sorry j kise nu pta ae ta dasdeo bire
|
|
17 Oct 2010
|
|
|
|
|
No worries veer g.....
ਤਰਾਸ਼ਨਾ (to scrape, pare, trim, carve....)
|
|
19 Oct 2010
|
|
|
|
ਨਿਥਾਵਾਂ (ਬੇਘਰ, having nowhere to go to, homeless)
|
|
19 Oct 2010
|
|
|
|
|
ਰੁੱਕਾ ( Written message, letter or note senr by hand)
|
|
20 Oct 2010
|
|
|
|
ਪਹਿਲਾਂ ਤਾਂ ਬਲਿਹਾਰ ਵੀਰ ਨੂੰ ਵਧਾਈ .........ਨਵਾਂ ਟੋਪਿਕ ਸੁਰੂ ਕਰਨ ਲਈ ਤੇ ਸ਼ਾਬਾਸ਼ੀ ਵੀ .....ਮੇਰੇ ਵਲੋਂ ..............ਬਹੁਤ ਸਾਰੇ ਸ਼ਬਦ ਜੋ ਮੈਂ ਨਹੀਂ ਪੜੇ ਜਾਂ ਸੁਨੇ ਸੀ ਓਹ ਪਤਾ ਲੱਗ ਰਹੇ ਨੇ ...........ਮੈਂ ਵੀ ਕੋਸ਼ਿਸ਼ ਕਰਦਾ ਹਨ ਆਪਣੀ ਤੁਸ਼ ਬੁਧੀ ਅਨੁਸਾਰ 'ਕ' ਅਖਰ ਤੇ ਸ਼ਬਦ ਮੇਰੇ ਵਲੋਂ
ਕੁਫਰ ..........(ਝੂਠ ,

ਕੁਫਰ ..........(ਝੂਠ ,lie )
ਇੱਕ ਸ਼ਬਦ ਹੋਰ ਵੀ ਹੈ .......
ਕਲਮੇ ..........ਰੱਬ ਦਾ ਨਾਂ .....ਰੱਬ ਵਿਚ ਵਿਸ਼ਵਾਸ
|
|
20 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|