ਹਾੱਸਾ
ਸੰਧਾਰਾ
ਰਾਹਗੀਰ
ਰਾਤ
ਤੋਮਤ (ਇਲ੍ਜ਼ਾਮ)
ਮਾਫ਼ ਕਰਨਾ ਵੈਸੇ ਪੱਕਾ ਪਤਾ ਨਹੀ
ਠੀਕ ਏ ਤੇਜਪਾਲ ਵੀਰ ਜੀ....ਤੋਹਮਤ/ਤੁਹਮਤ (Allegation,Blame)
ਅਗਲਾ ਸ਼ਬਦ ਹੈ : ਤੁਫੀਕ/ਤੌਫੀਕ (Power, Capacity, Ability)
ਕੁਰਬਾਨ
ਨਘੋਚਾਂ -- ਖਾਮੀਆਂ ਕੱਢਣੀਆਂ
ਚਾਸ਼ਣੀ (ਸੰਘਣੀ ਖੰਡ )ਕੀ ਇਹ ਠੀਕ ਹੈ ਬਲਿਹਾਰ ਵੀਰ ਜੀ