Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 27 of 31 << First   << Prev    23  24  25  26  27  28  29  30  31  Next >>   Last >> 
 Ekam giLL
Ekam
Posts: 24
Gender: Female
Joined: 02/Sep/2010
Location: amritsar
View All Topics by Ekam
View All Posts by Ekam
 

ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ
ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ
ਖ਼ੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ 
ਇਨਸਾਫ ਲਈ ਤੜਫਦਾ ਜਦੋ ਇਨ੍ਸਾਨ ਦੇਖਦਾ ਹਾਂ

ਕੀ ਕਰਾਗਾਂ ਮੈ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾਂ ਹਾਂ
ਰਾਜਨੇਤਾ ਅਤੇ ਫਰੰਗੀ ਵਿਚ ਕੇਈ ਫ਼ਰਕ ਨਾ ਰਿਹਾ 
ਇਹਨਾ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ
ਅਫ੍ਸਰਸ਼ਾਹੀ ਅਤੇ ਲੁਟ ਖੋਹ ਦਾ ਬਾਜ਼ਾਰ 
ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ
ਖ਼ਤਮ ਹੋਈ ਨਾ ਅਜੇ ਊਚ ਨੀਚ ਦੀ ਲੜਾਈ
ਧਰਮਾਂ ਦੇ ਨਾਂ ਤੇ ਨਿੱਤ ਕਤਲੇ -ਆਮ ਦੇਖਦਾਂ ਹਾਂ
ਵਧ ਰਹੀ ਹੈ ਬਏਇਨਸਾਫੀ ਅਤੇ ਰਿਸ਼ਵਤਖੋਰੀ
ਕਨੂਨ ਦੀਆਂ ਕਬਰਾਂ ਅਤੇ ਸ਼ਮਸ਼ਾਨ ਦੇਖਦਾਂ ਹਾਂ
ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ
ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾਂ ਹਾਂ
ਜੀ ਕਰਦਾ ਹੈ ਫਿਰ ਚੁਮਾ ਓਹ ਫਾਂਸੀ ਦਾ ਫੰਦਾ
ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ
ਮੇਰਾ ਅੱਜ ਵੀ ਹੈ ਸੁਪਨਾ ਇੱਕ ਨਵੇ ਭਾਰਤ ਦਾ
ਜਿਥੇ ਹਰ ਹਿੰਦ ਵਾਸੀ ਦੀ ਮੁਸਕਾਨ ਦੇਖਦਾ ਹਾਂ
ਜਿਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਹਜ਼ਬੀ ਫਸਾਦ
ਜਿਥੇ ਇਨਸਾਨੀਅਤ ਤੇ ਸਿਰ੍ਫ ਇਨ੍ਸਾਨ ਦੇਖਦਾ ਹਾਂ

28 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਭਗਤ ਸਿੰਘ ਦੀ ਪਲ ਪਲ ਲੋੜ


ਸਾਰਾ ਭਾਰਤ ਆਪਦੇ ਜਨਮ ਦਿਨ ਤੇ ਨਤਮਸਤਕ ਹੈ

ਰਾਜਨੀਤਿਕ ਗੁਲਾਮੀ ਦਾ ਜੂਲਾ ਲੁਹਾ ਕੇ ਅਸੀਂ ਤੁਹਾਨੂੰ ਸੁਰਖਰੂ ਨਹੀ ਕਰ ਰਹੇ

ਦਿਨੋ ਦਿਨ ਆਲਸੀ ਤੇ ਨਿਜਪ੍ਰਸਤ ਹੁੰਦੇ ਜਾ ਰਹੇ

ਅਸੀਂ ਆਦੀ ਹੋ ਗਏ ਹਾਂ ਕਿ ਤੇਰੇ ਵਰਗਾ ਭਗਤ ਸਿੰਘ

ਹੁਣ ਸਾਡੀਆਂ ਜਿਹਨੀ-ਮਾਨਸਿਕ ਗੁਲਾਮੀ ਦੇ ਸੰਗਲ ਵੀ ਤੋੜੇ

ਅਸੀਂ ਅੱਜ ਵੀ ਧੀ ਨੂੰ ਕੁਖ ਚ ਕਤਲ ਕਰਨ ਦੀਆਂ ਸ਼ਾਜ੍ਸ਼ਾਂ ਦੇ ਭਾਗੀ ਹਾਂ
..................


ਅੰਤਰਜਾਤੀ ਵਿਆਹਾਂ ਤੇ ਅੱਗ -ਬ੍ਬੁਲੇ ਹੋ ਉਠਦੇ ਹਾਂ
....................


ਸਾਡੇ ਸਾਹ ਸਾਡੀਆਂ ਬੇਲੋੜੀਆਂ ਤੇ ਬੋਝਲ ਰਸਮਾਂ ਦੇ ਗੁਲਾਮ ਨੇ 
............

 

ਮਜਹਬਾਂ ਦੀਆਂ ਸੂਖਮ ਜੰਜੀਰਾਂ ਸਾਡੀਆਂ ਆਂਦਰਾਂ ਨੂੰ ਵਲੀ ਬੈਠੀਆਂ ਹਨ

ਤੇ ਹੋਰ ............

ਹੁਣ ਤਾਂ ਭਗਤ ਸਿੰਘ ਦੀ ਪਲ ਪਲ ਤੇ ਲੋੜ ਏ ...
 

 

28 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜੇ ਦੇਸ਼ ਮੇਰੇ ਨੂੰ 'ਭਗਤ' ਦੀ ਲੋੜ ਨਾ ਹੁੰਦੀ ,

ਗੁਲਾਮੀ ਦੀ ਜੰਜੀਰ ਕਿਸੇ ਤੋਂ ਤੋੜ ਨਾ ਹੁੰਦੀ, 

ਕਿਸ਼ਨ ਸਿੰਘ ਦੇ ਪੁੱਤ ਵਰਗਾ ਨਾ ਹੈ ਨਾ ਹੋਣਾ,

ਚੂਮਕੇ ਫਾਂਸੀ ਵਾਲਾ ਰੱਸਾ ਹੱਸ ਹੱਸ ਗਲ ਪਾ,

ਸਮਝ ਕੇ ਮੌਤ ਨੂੰ ਲਾੜੀ,ਚਾਵਾਂ ਨਾਲ ਵਿਹਾਉਣਾ,

ਇੱਕ ਸੋਚ ਸੀ ਜੋ ਅਸੀਂ ਨਹੀਂ ਸੋਚ ਰਹੇ,

ਐਸੇ ਕਰਕੇ ਸਾਨੂੰ ਅੱਜ ਸਾਡੇ ਹੀ ਨੋਚ ਰਹੇ,

ਜੇ ਅੱਜ 'ਭਗਤ' ਦੇ ਸੁਪਨੇ ਨੂੰ ਸਾਕਾਰ ਕਰਨ ਲੋੜ ਹੈ,

ਸਾਨੂੰ ਆਪਣੇ ਦੇਸ਼, ਕੌਮ ਨੂੰ ਪਿਆਰ ਕਰਨ ਦੀ ਲੋੜ ਹੈ,

ਇਹ ਕੋਈ ਨਾ ਆਖੇ ਇਹ ਮੇਰੀ ਜਿਮੇਵਾਰੀ ਨਹੀਂ,

ਪੜੋ, ਵਿਚਾਰੋ,'ਭਗਤ' ਦੀ ਹਰ ਗਲ ਆਖੀ ਕਹੀ,

ਜਦੋਂ ਅਸੀਂ ਭਗਤ ਸਿੰਘ ਬਨਣ ਦਾ ਸੋਚ ਲਿਆ,

ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |

ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |    

28 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਮੇਰੇ  ਜਨਮਦਿਨ   ਦੇ ਦਿਨ
 ਦੇਸ਼ ਮੇਰੇ ਇੱਕ ਵਾਰ ਮੁਸਕਰਾ ਦਿਉ
ਮੁੜ ਗੁਲਾਮ ਹੋ ਰਹੇ ਮੁਲਕ ਨੂੰ
ਅਜਾਦ ਤੁਸੀਂ ਕਰਾ ਦਿਉ
ਹੈ ਏਕਾ  ਹਾਲੇ ਕਸ਼ਮੀਰੀਆ ਵਿੱਚ
ਸਵਾਰਥੀ ਲੀਡਰਾ ਨੂੰ ਦਿਖਾ ਦਿਉ
ਲੌੜ ਨਹੀ ਮੇਰੇ ਬੁੱਤਾ ਨੂੰ ਦੁੱਧ ਤੇ ਹਾਰਾ ਦੀ
ਬੱਸ ਸਮਾਜ ਨੂੰ ਸਾਫ ਕਰਨ ਦਾ ਕਰਜ਼ ਉੱਠਾ ਲਉ
ਮੇਰੇ  ਜਨਮਦਿਨ   ਦੇ ਦਿਨ
ਦੇਸ਼ ਮੇਰੇ ਇੱਕ ਵਾਰ ਮੁਸਕਰਾ ਦਿਉ
ਮਾੜੇ ਗਰੀਬ ਦਾ ਪੱਲਾ ਫੜੌ
ਉਹਨਾ ਦੇ ਹੱਕਾ ਲਈ ਲੜੌ
ਪੜ੍ ਲਿਖ ਕੇ ਚੋਰਾ ਦੀ ਟੋਲੀ (ਰਾਜਨੀਤੀ) 'ਚ ਨਾ ਵੜੌ  
ਦੂਜਿਆ ਦੇ ਨਾਲੋ ਆਪਣੇ ਪੈਰਾ ਤੇ ਖੜੋ
ਇਹੋ ਜਾ ਗਿਫਟ ਮੇਰੇ ਜਨਮਦਿਨ ਤੇ ਦਵਾ ਦਿਉ
ਮੇਰੇ  ਜਨਮਦਿਨ   ਦੇ ਦਿਨ
ਦੇਸ਼ ਮੇਰੇ ਇੱਕ ਵਾਰ ਮੁਸਕਰਾ ਦਿਉ
ਮੁੜ ਗੁਲਾਮ ਹੋ ਰਹੇ ਮੁਲਕ ਨੂੰ
ਅਜਾਦ ਤੁਸੀਂ ਕਰਾ ਦਿਉ

28 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bhagat seya maaf kari sanu,

 time tere layi saal baad kad de aa,

 palle bahut kujh hai desh de ,

 phir ve doojeya agge jholiya add de aa,

12 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Ekam, Naib, Jass & Arash....Bhagat Singh jee de forum 'ch yogdan paun layi bahut bahut shukriya tuhada saariyan da.....keep sharing

17 Oct 2010

mandeep singh
mandeep
Posts: 33
Gender: Male
Joined: 14/Mar/2011
Location: Sharjah
View All Topics by mandeep
View All Posts by mandeep
 

ਗਾਂਧੀ ਗਾਂਧੀ ਸਾਰੇ ਕੂਕਦੇ ਨੇ , ਕੀ ਦੇਸ਼ ਦਾ ਗਿਆ ਸੁਆਰ ਗਾਂਧੀ , ਕਿਹਰ੍ਹੇ ਬੰਬ ਬਰਸਾਏ ਬਰਤਾਨੀਆ... ਤੇ, ਕਿਹਰ੍ਹੇ ਜਹਾਜ ਵਿਚ ਹੋਇਆ ਅਸਵਾਰ ਗਾਂਧੀ, ਕਿਹਰ੍ਹੀ ਜੇਲ ਵਿਚ ਉਸ ਨੇ ਕੈਦ ਕੱਟੀ, ਕਿਹਰ੍ਹੇ ਥਾਣੇ ਵਿਚ ਖਾਧੀ ਹੈ ਮਾਰ ਗਾਂਧੀ, ਪੰਜਾਬੀ ਦਾ ਸ਼ਾਇਰ ਕਹਿੰਦਾ, ਬਈ ਜੁੱਤੀ ਗਿਣ ਕੇ ਉਸ ਨੂੰ ੧੦੦ ਮਾਰੋ, ਜਿਹਰ੍ਹਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ, ਉਏ ਜਿਹਨੂੰ ਬੰਦ ਅਖਵਾਉਣ ਦਾ ਹੱਕ ਹੈਨੀ, ਉਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ, ਅਜਾਦੀ ਨਾਲ ਜੀਹਦਾ ਦੂਰ ਦਾ ਵਾਸਤਾ ਕੋਈ ਨਈ, ਅਜਾਦੀ ਉਸ ਦੀ ਝੋਲੀ ਵਿਚ ਪਾਈ ਜਾਂਦੇ, ਊਧਮ ਸਿੰਘ ਸਰਾਭੇ ਤੇ ਭਗਤ ਸਿੰਘ ਨੇ, ਸਿਹਰੇ ਬੰਨ ਕੇ ਮੋਤ ਵਿਆਹੀ ਐਥੇ, ਇਹ ਦਾਤ ਸ਼ਹੀਦਾਂ ਦੀ ਖੂਨ ਦੀ ਏ, ਚਰਖੇ ਨਾਲ ਨੀ ਅਜਾਦੀ ਆਈ ਐਥੇ.............

 

 

 

 

 

 

22 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Mandeep

 

 

Pehlan v kai waar parhiya hai eh...par ajj ithey share karan layi shukriya...

Bahut hee sahi kiha giya ae k...

 

ਊਧਮ ਸਿੰਘ ਸਰਾਭੇ ਤੇ ਭਗਤ ਸਿੰਘ ਨੇ,

ਸਿਹਰੇ ਬੰਨ ਕੇ ਮੋਤ ਵਿਆਹੀ ਐਥੇ,

ਇਹ ਦਾਤ ਸ਼ਹੀਦਾਂ ਦੀ ਖੂਨ ਦੀ ਏ,

ਰਖੇ ਨਾਲ ਨੀ ਅਜਾਦੀ ਆਈ ਐਥੇ

22 Mar 2011

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
Nothing sacred: scam in Bhagat Singh centenary celebration

As political parties make frantic efforts to gain maximum political mileage from the death anniversary of Bhagat Singh on Wednesday, a Rs 1 crore scam carried out in the name of Punjab’s and India’s most beloved martyr has been unearthed.
 
The fraud dates back to 2008, when the young freedom fighter’s birth centenary was being celebrated.   A vigilance bureau (VB) inquiry has revealed embezzlement of nearly Rs 1 crore from the sum the central government had sent to the state government that year for running the show. “The Cultural Affairs Minister Hira Singh Gabria turned everything topsy-turvy,” Swaran Singh, chairman of the Punjab Arts Council, told VB officials.

 

Bogus bills were raised in the name of not only event managers and suppliers but also top Bollywood artistes, the inquiry revealed.

The bureau’s reply (secured under the Right to Information Act) to a non-government organisation, Human Empowerment League of Punjab (HELP), has brought the scam to light.

In the investigation report, which is now with the bureau chief, the VB indicted many people, including a bureaucrat.
A complaint from HELP activist Parvinder Singh Kitna had triggered the investigation.

 

 

full article here http://www.hindustantimes.com/News-Feed/punjab/Nothing-sacred-scam-in-Bhagat-Singh-centenary-celebration/Article1-676283.aspx

23 Mar 2011

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

shaheed ho giya koi sadey undekhey supneya nu sach karan layi

assi haan k need chon utthen da naam he nahi lainde

                                              Hardeep mahal

23 Mar 2011

Showing page 27 of 31 << First   << Prev    23  24  25  26  27  28  29  30  31  Next >>   Last >> 
Reply