Home > Communities > Punjabi Poetry > Forum > messages
bhool jaun usay kaisi baat kartay ho FARAZ.....!! kabhi din ne b aaghaz kiya hai suraj k baghair.....!
15 Mar 2010
mehsoos ho rahi hai fiza mai us ki khoushboo FARAZ...!!! lagta hai mere shaher mai wo sans lay raha hai...!!
15 Mar 2010
shamsher mohi ji
ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ; ਮੈਂ ਅੰਨ੍ਹਿਆਂ ਦੇ ਸ਼ਹਿਰ ’ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ...
16 Mar 2010
@ preet bhikhi walo eh shayer post kite si ........ main us topic nu ithe shayer fulwadi ch add kar reha ..............te preet bai nu request karda ha k jo v shayer tusi post karna chaunde ho oh ithe hi karo , te is topic nu suru karan da manorath pura hove ................ gaur karna ji
ਗੁਜਰ ਗਿਆ ਵੋਹ ਵਕਤ ਜਬ ਤੇਰੇ ਤਲਬਗਾਰ ਥੇ ਹਮ ,
ਅਬ ਖੁਦਾ ਭੀ ਬਨ ਜਾਉ ਤੋ,ਸਜ਼ਦਾ ਨਾਂ ਕਰਂਗੇ”
ਹੋਈ ਹੈ ਉੱਜੜੇ ਘਰਾਂ ਵਿੱਚ ਰੋਸ਼ਨੀ ,ਕਿਸਮਤ ਨੇ ਦਿਲ ਤੇ ਪੱਥਰ ਧਰਿਆ ਹੋਵੇਗਾ,
ਮੈਂ ਸੋਚਿਆ ਮੇਰੇ ਬਲਦੇ ਦੀਵਿਆਂ ਨੂੰ ਵੇਖ ਕੇ ,ਕਿੱਦਾਂ,ਹਵਾ ਨੇ ਸਬਰ ਕਰਿਆ ਹੋਵੇਗਾ।
ਮੇਰੀ ਆਂਖੇ ਭੀ ਏਕ ਦਿਨ ਮੁਝ ਸੇ ਕਹਿ ਦੇਂਗੀ, ਖਾਅਬ ਨਾਂ ਦੇਖਾ ਕਰੋ,
ਹਮ ਸੇ ਅਬ ਰੋਇਆ ਨਹੀਂ ਜਾਤਾ।
ਮਤ ਰੋਕ ਮੁਝੇ ਮਸਜਿਦ ਮੇਂ ਬੈਠ ਕਰ ਪੀਨੇ ਸੇ ,
ਜਾਂ ਜਗਾ ਵੋਹ ਬਤਾ ਜਹਾਂ ਖੁਦਾ ਨਹੀਂ ਹੈ।

Yoy may enter 30000 more characters.
16 Mar 2010
ਹੰਜੂ ਤੇਰੇ ਨੈਣਾ ਵਿਚ ਮੇਰੇ ਲਈ ਜਰੂਰ ਏ , ਏਹਦੇ ਵਿਚ ਦਸ ਭਲਾ ਮੇਰਾ ਕੀ ਕਸੂਰ ਏ ਬੂਹੇ ਮੇਰੇ ਘਰ ਵਾਲੇ ਸਦਾ ਖੁੱਲੇ ਤੇਰੇ ਲਈ, ਪਰ ਤੁਸੀਂ ਆਖ ਦਿੱਤਾ ਦਿਲ ਮਜਬੂਰ ਏ ਯਾਦ ਤੇਰੀ ਰਖਣੀ ਮੈਂ ਦਿਲ ਵਿਚ ਸਾਂਭ ਕੇ, ਉਮਰਾਂ ਲਾਏ ਰਹਣਾ ਤੇਰੇ ਪਿਆਰ ਦਾ ਸਰੂਰ ਏ ਪਾਵੇਂਗਾ ਤੂ ਖ਼ਤ ਮੈਨੂ ਕਦੀ ਸੁਖ ਸਾਂਦ ਦਾ , ਏਸ ਆਸ ਓਤੇ ਅਸੀਂ ਜੀਣਾ ਵੀ ਜਰੂਰ ਏ
16 Mar 2010
ਇਹ ਮਰ ਮਰ ਕੇ ਜਿਓਣਾ ਛੱਡ ਬਗਾਵਤ ਕਰ ਤੇ ਟੱਕਰ ਲੈ ,, ਤੇਰੇ ਹਿੱਸੇ ਦੀ ਦੁਨਿਆ ਤੇ ਕਿਸੇ ਹੋਰ ਦਾ ਰਾਜ ਕਿਓਂ ਹੋਵੇ .. " ਸੁਖਵਿੰਦਰ ਅਮ੍ਰਿਤ "
16 Mar 2010
ਪਿਆਰ ਚ ਇਦਾ ਹੁੰਦਾ ਏ ਅਸੀਂ ਮਨ ਸਮਝਾ ਲੈਂਦੇ , ਬਿਖਰੇ ਹੋਏ ਆਈਨੇ ਨੂੰ ਫੇਰ ਬਣਾ ਲੈਂਦੇ ਹੰਜੂ ਬਣ ਕੇ ਸਾਨੂੰ ਥਾਂ ਥਾਂ ਡੁਲਨ ਦੀ ਜਾਚ ਨਹੀ, ਏਕ ਬਾਰ ਜੋ ਕੀਤਾ ਪਿਆਰ ਓਹ ਪਿਆਰ ਭੁਲਣ ਦੀ ਜਾਚ ਨਹੀ
16 Mar 2010
Read this somewhere
hum ko to beer ne luta ciggrate me kahan dum tha apni to botal hi wahan tooti jahan whisky ka drum tha
19 Mar 2010
ਕੁੱੜਤਣ, ਜ਼ਹਿਰ, ਨਫਰਤ, ਸਾੜਿਆਂ ਵਿੱਚ ਸੜ ਰਹੀ ਹੈ ਜੋ, ਮੈਂ ਦਿਨ ਕਟੀ ਆਖਾਂ ਕਿ ਇਸਨੂੰ ਜਿੰਦਗੀ ਆਖਾਂ....... ਹਰਜੀਤ ਢਿੱਲੋਂ ਸਾਹਨੇਵਾਲ
21 Mar 2010
bahut wadhiya rattnoor ji..!!
21 Mar 2010