|
 |
 |
 |
|
|
Home > Communities > Punjabi Poetry > Forum > messages |
|
|
|
|
|
|
|
i love this one...
Naa haara hai ishq naa duniyaa thaki hai,
diyaa jal raha hai, hawa chal rahi hai......
ਨਾ ਹਾਰਾ ਹੈ ਇਸ਼ਕ਼ ਨਾ ਦੁਨਿਆ ਥਕੀ ਹੈ... ਦੀਯਾ ਜਲ ਰਹਾ ਹੈ ਹਵਾ ਚਲ ਰਹੀ ਹੈ....
|
|
29 Mar 2010
|
|
|
|
laa tere pairoN pe marham lagaa doon 'faraz',
mere dil ko thokar maarne so chot toh aayi hogi....
ਲਾ ਤੇਰੇ ਪੈਰੋਂ ਪੈ ਮਰਹਮ ਲਗਾ ਦੂਂ 'ਫ਼ਰਾਜ਼' ਮੇਰੇ ਦਿਲ ਕੋ ਠੋਕਰ ਮਾਰਨੇ ਸੇ ਚੋਟ ਤੋਹ ਆਈ ਹੋਗੀ....
|
|
29 Mar 2010
|
|
|
|
ਦੌਲਤਮੰਦਾਂ ਦੀ ਗਰਦਨ ਤੇ ਭੋਰਾ ਵੀ ਸਿਰ ਨਹੀਂ ਹੁੰਦਾ,
ਐਵੇਂ ਲੋਕੀਂ ਕਹਿ ਦਿੰਦੇ ਨੇ ਸਿਰ ਵੱਡੇ ਸਰਦਾਰਾਂ ਦੇ...
|
|
29 Mar 2010
|
|
|
|
ਤੈਨੂੰ ਉਨੀਂਦਰੇ ਵਿਚ ਇਹ ਵੀ ਪਤਾ ਨਹੀਂ ਏ , ਤੀਰਾਂ ਦਾ ਬਿਸਤਰਾ ਏ ਕਰਵਟ ਨਾ ਬਦਲਿਆ ਕਰ....
|
|
29 Mar 2010
|
|
|
|
ami.. all u shared are great ones.. loved all..
|
|
29 Mar 2010
|
|
|
|
bahut khoob sab..jeo..aiwe bss share krde reha kro sab.. |
mere mayar ko samajhne k liye bs itna kafi hai FARAZ..!!
main uska hargiz nahi hota jo har kisi ka ho jaye...!!
|
|
29 Mar 2010
|
|
|
|
Thanks jassi.. urs are great too...
great one lakhwinder 22....
|
|
30 Mar 2010
|
|
|
|
ਰੱਬ ਸੱਚਾ ਜੇ ਨਾ ਚਾਹੁੰਦਾ ਤਾਂ ਦੁਨੀਆਂ ਤੇ,
ਦੂਜਾ ਸਾਹ ਵੀ ਕਦੀ ਸ਼ੈਤਾਨ ਨਾ ਲੈ ਸਕਦਾ........
(ਮੁਹੰਮਦ ਅੱਬਾਸ ਮਿਰਜ਼ਾ)
ਰੱਬ ਸੱਚਾ ਜੇ ਨਾ ਚਾਹੁੰਦਾ ਤਾਂ ਦੁਨੀਆਂ ਤੇ,
ਦੂਜਾ ਸਾਹ ਵੀ ਕਦੀ ਸ਼ੈਤਾਨ ਨਾ ਲੈ ਸਕਦਾ........
(ਮੁਹੰਮਦ ਅੱਬਾਸ ਮਿਰਜ਼ਾ)
|
|
30 Mar 2010
|
|
|
|
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ, ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
Dr Jagtar...
A tribute to dr Jagtar...
A very sad news - he passed away today... may his soul rest in peace.....
|
|
30 Mar 2010
|
|
|
|
ਬਹੁਤ ਵਧੀਆ ਬਈ ਇੱਥੇ ਤੇ ਬਹਿਜਾ ਬਹਿਜਾ ਹੋਈ ਪਈ ਏ..... ਲਉ ਇੱਕ ਮੇਰੇ ਵਲੋਂ ਵੀ ਕਬੂਲ ਕਰੋ....
ਹਰ ਝੁਕੇ ਸਿਰ ਨੂੰ ਖੰਜ਼ਰ ਨੇ ਲੱਭ ਰਹੇ, ਬਚਣਾ ਹੈ ਤਾਂ ਸਿਰ ਉਠਾਈ ਰੱਖਣਾ | ਬੁਝ ਗਏ ਦੀਵੇ ਤਾਂ ਮਿੱਟੀ ਹੋ ਗਏ, ਸਾਥੀਉ ਮੱਥੇ ਜਗਾਈ ਰੱਖਣਾਂ |
- ਸੁਲੱਖਣ ਸਰਹੱਦੀ
|
|
30 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|